12.4 C
Alba Iulia
Wednesday, May 1, 2024

ਵਿਸ਼ਵ

ਯਹੂਦੀ ਪ੍ਰਾਰਥਨਾ ਸਥਾਨ ’ਚੋਂ ਬੰਧਕਾਂ ਨੂੰ ਰਿਹਾਅ ਕਰਵਾਇਆ

ਕੋਲੀਵਿਲੇ (ਅਮਰੀਕਾ), 16 ਜਨਵਰੀ ਅਮਰੀਕਾ ਦੇ ਟੈਕਸਸ ਵਿਚ ਯਹੂਦੀਆਂ ਦੇ ਇਕ ਪ੍ਰਾਰਥਨਾ ਸਥਾਨ ਵਿਚ ਬੰਧਕ ਬਣਾਏ ਗਏ ਲੋਕਾਂ ਨੂੰ ਕਈ ਘੰਟਿਆਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਸ਼ਨਿਚਰਵਾਰ ਰਾਤ ਨੂੰ ਛੁਡਾ ਲਿਆ ਗਿਆ ਅਤੇ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿਚ ਸ਼ੱਕੀ ਵਿਅਕਤੀ...

ਆਸਟਰੇਲੀਆ: ਕੌਮਾਂਤਰੀ ਵਿਦਿਆਰਥੀਆਂ ਨੂੰ ਵਧੇਰੇ ਸਮਾਂ ਕੰਮ ਕਰਨ ਦੀ ਇਜਾਜ਼ਤ ਮਿਲੀ

ਹਰਜੀਤ ਲਸਾੜਾਬ੍ਰਿਸਬਨ, 14 ਜਨਵਰੀ ਦੇਸ਼ ਦੀ ਕੈਬਨਿਟ ਨੇ ਕੋਵਿਡ-19 ਅਤੇ ਇਸ ਦੇ ਨਵੇਂ ਸਰੂਪ ਓਮੀਕਰੋਨ ਦੇ ਪ੍ਰਕੋਪ ਕਾਰਨ ਸਨਅਤ ਅਤੇ ਉਦਯੋਗਾਂ ਦੀ ਸਪਲਾਈ ਚੇਨ ਵਿਚ ਵਰਕਰਾਂ ਦੀ ਘਾਟ ਤੋਂ ਨਜਿੱਠਣ ਲਈ ਕੌਮਾਂਤਰੀ ਵਿਦਿਆਰਥੀਆਂ ਨੂੰ ਜ਼ਿਆਦਾ ਘੰਟੇ ਕੰਮ ਕਰਨ ਦੀ...

ਪਾਕਿਸਤਾਨ ਦੇ ਸਾਬਕਾ ਪੁਲੀਸ ਅਧਿਕਾਰੀ ਦਾ ਯੂ-ਟਿਊਬ ਚੈਨਲ ਪੰਜਾਬੀ ਲਹਿਰ ਮਿਲਾ ਰਿਹਾ ਹੈ ਵਿਛੜਿਆਂ ਨੂੰ

ਲਾਹੌਰ, 15 ਜਨਵਰੀ ਭਾਰਤ ਅਤੇ ਪਾਕਿਸਤਾਨ ਨੂੰ ਜੋੜਨ ਵਾਲੇ ਇਤਿਹਾਸਕ ਕਰਤਾਰਪੁਰ ਲਾਂਘੇ ਦੀ ਤਰ੍ਹਾਂ ਪਾਕਿਸਤਾਨ ਦੇ ਯੂ-ਟਿਊਬ ਚੈਨਲ 'ਪੰਜਾਬੀ ਲਹਿਰ' ਨੇ ਸਰਹੱਦ ਦੇ ਦੋਵੇਂ ਪਾਸੇ ਰਹਿੰਦੇ 200 ਦੋਸਤਾਂ ਅਤੇ ਪਰਿਵਾਰਾਂ ਨੂੰ ਦੁਬਾਰਾ ਮਿਲਾਇਆ ਹੈ। 74 ਸਾਲਾਂ ਬਾਅਦ ਇਸ ਚੈਨਲ...

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਆਪਣੇ ਰੱਖਿਆ ਮੰਤਰੀ ਨਾਲ ਖੜਕੀ: ਇਮਰਾਨ ਨੇ ਕਿਹਾ ਖੱਟਕ ਬਲੈਕਮੇਲ ਨਾ ਕਰੇ

ਇਸਲਾਮਾਬਾਦ, 14 ਜਨਵਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਰੱਖਿਆ ਮੰਤਰੀ ਪਰਵੇਜ਼ ਖੱਟਕ ਵਿਚਾਲੇ ਸੰਸਦੀ ਦਲ ਦੀ ਮੀਟਿੰਗ ਦੌਰਾਨ ਖ਼ੈਬਰ ਪਖਤੂਨਖਵਾ ਸੂਬੇ ਦੀ ਅਣਦੇਖੀ ਕਾਰਨ ਝੜਪ ਹੋ ਗਈ ਤੇ ਦੋਵਾਂ ਵਿਚਾਲੇ ਤਿੱਖੀ ਬਹਿਸ ਹੋਈ। ਖੱਟਕ ਨੇ ਕਥਿਤ ਤੌਰ...

ਅਮਰੀਕਾ ’ਚ ਨਸਲੀ ਹਮਲੇ ਦੇ ਸ਼ਿਕਾਰ ਸਿੱਖ ਟੈਕਸੀ ਚਾਲਕ ਨੇ ਕਿਹਾ,‘ਮੈਂ ਹੈਰਾਨ ਤੇ ਗੁੱਸੇ ’ਚ ਹਾਂ’

ਨਿਊ ਯਾਰਕ (ਅਮਰੀਕਾ), 13 ਜਨਵਰੀ ਅਮਰੀਕਾ ਵਿਚ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ਨੇ ਕਿਹਾ ਕਿ ਉਹ ਹਮਲੇ ਤੋਂ ਹੈਰਾਨ ਅਤੇ ਗੁੱਸੇ ਵਿਚ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਅਜਿਹੀ ਨਫ਼ਰਤ ਭਰੀ ਹਿੰਸਾ ਦਾ...

‘ਸੁਲੀ ਡੀਲਜ਼’ ਵਰਗੀਆਂ ਸੋਸ਼ਲ ਮੀਡੀਆ ਐਪ ਰਾਹੀਂ ਮੁੁਸਲਿਮ ਔਰਤਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹੈ: ਸੰਯੁਕਤ ਰਾਸ਼ਟਰ ਅਧਿਕਾਰੀ

ਸੰਯੁਕਤ ਰਾਸ਼ਟਰ/ਜੇਨੇਵਾ, 12 ਜਨਵਰੀ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਅਧਿਕਾਰੀ ਨੇ ਕਿਹਾ ਹੈ ਕਿ 'ਸੁਲੀ ਡੀਲ' ਵਰਗੀ ਸੋਸ਼ਲ ਮੀਡੀਆ ਐਪ ਰਾਹੀਂ ਭਾਰਤ 'ਚ ਮੁਸਲਿਮ ਔਰਤਾਂ ਨੂੰ ਪ੍ਰੇਸ਼ਾਨ ਕਰਨ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਅਤੇ ਅਜਿਹੀਆਂ ਘਟਨਾਵਾਂ 'ਤੇ ਜਲਦ ਤੋਂ...

ਸੂ ਕੀ ਨੂੰ ਹੋਰ ਚਾਰ ਸਾਲ ਦੀ ਕੈਦ

ਬੈਂਕਾਕ, 10 ਜਨਵਰੀ ਮਿਆਂਮਾਰ ਦੀ ਅਦਾਲਤ ਨੇ ਸੱਤਾ ਤੋਂ ਲਾਂਭੇ ਕੀਤੀ ਗਈ ਆਗੂ ਆਂਗ ਸਾਂ ਸੂ ਕੀ (76) ਨੂੰ ਹੋਰ ਚਾਰ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਸ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਵਾਕੀ-ਟਾਕੀ ਦਰਾਮਦ ਕਰਨ ਅਤੇ ਕਰੋਨਾਵਾਇਰਸ ਪਾਬੰਦੀਆਂ ਦੀ...

ਨਿਊਯਾਰਕ ਦੇ ਇਕ ਅਪਾਰਟਮੈਂਟ ਵਿਚ ਅੱਗ ਲੱਗਣ ਕਾਰਨ ਨੌਂ ਬੱਚਿਆਂ ਸਣੇ 19 ਵਿਅਕਤੀਆਂ ਦੀ ਮੌਤ

ਨਿਊਯਾਰਕ (ਅਮਰੀਕਾ), 10 ਜਨਵਰੀ ਨਿਊਯਾਰਕ ਸਿਟੀ ਦੇ ਬਰੌਂਕਸ ਵਿਚ ਇਕ ਅਪਾਰਟਮੈਂਟ 'ਚ ਕਥਿਤ ਤੌਰ 'ਤੇ ਇਲੈਕਟ੍ਰਿਕ ਸਪੇਸ ਹੀਟਰ' ਦੇ ਖ਼ਰਾਬ ਹੋਣ ਕਾਰਨ ਖ਼ਤਰਨਾਕ ਅੱਗ ਲੱਗਣ ਕਾਰਨ ਨੌਂ ਬੱਚਿਆਂ ਸਣੇ 19 ਵਿਅਕਤੀਆਂ ਦੀ ਮੌਤ ਹੋ ਗਈ। ਨਿਊਯਾਰਕ ਸਿਟੀ ਫਾਇਰ ਵਿਭਾਗ...

ਮਿਆਂਮਾਰ ਦੀ ਇਕ ਅਦਾਲਤ ਵੱਲੋਂ ਸੂ ਕੀ ਨੂੰ ਚਾਰ ਹੋਰ ਸਾਲਾਂ ਦੀ ਸਜ਼ਾ ਸੁਣਾਈ

ਬੈਂਕਾਕ, 10 ਜਨਵਰੀ ਮਿਆਂਮਾਰ ਦੀ ਇਕ ਅਦਾਲਤ ਨੇ ਦੇਸ਼ ਵਿਚ ਫ਼ੌਜ ਵੱਲੋਂ ਤਖ਼ਤਾ ਪਲਟ ਕੀਤੇ ਜਾਣ ਮਗਰੋਂ ਅਹੁਦੇ ਤੋਂ ਲਾਂਭੇ ਕੀਤੀ ਗਈ ਆਗੂ ਔਂਗ ਸਾਂ ਸੂ ਕੀ ਨੂੰ ਨਾਜਾਇਜ਼ ਤੌਰ 'ਤੇ 'ਵਾਕੀ-ਟਾਕੀ' ਦਰਾਮਦ ਕਰਨ, ਰੱਖਣ ਅਤੇ ਕਰੋਨਾਵਾਇਰਸ ਸਬੰਧੀ ਪਾਬੰਦੀਆਂ...

ਅਮਰੀਕਾ ਵਿੱਚ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ

ਨਿਊਯਾਰਕ, 8 ਜਨਵਰੀ ਇਥੇ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ 'ਤੇ ਅਣਪਛਾਤੇ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ, ਜਿਸ ਨੇ ਜੇਐਫਕੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਉਸ ਦੀ ਪੱਗ ਲਾਹ ਦਿੱਤੀ ਅਤੇ ਉਸ ਖਿਲਾਫ ਅਪਮਾਨਜਨਕ ਸ਼ਬਦ ਵੀ ਵਰਤੇ। ਇਸ ਸਬੰਧੀ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -