12.4 C
Alba Iulia
Thursday, May 16, 2024

News

ਗੈਂਗਸਟਰ ਪਰਮਵੀਰ ਚਾਹਲ ਦਾ ਟਰਾਂਟੋ ਵਿਖੇ ਗੋਲੀਆਂ ਮਾਰ ਕਤਲ

ਗੈਂਗਸਟਰ ਪਰਮਵੀਰ ਚਾਹਲ ਦਾ ਟਰਾਂਟੋ ਵਿਖੇ ਗੋਲੀਆਂ ਮਾਰ ਕਤਲਟਰਾਂਟੋ,ਉਨਟਾਰੀਓ ( ਗੁਰਪ੍ਰੀਤ ਸਿੰਘ ਸਹੋਤਾ/ ਕੁਲਤਰਨ ਸਿੰਘ ਪਧਿਆਣਾ) :  ਲੰਘੀ ਸ਼ਾਮ ਟਰਾਂਟੋ ਵਿਖੇ ਗੋਲੀਆਂ ਮਾਰ ਹਲਾਕ ਕੀਤੇ ਗਏ ਨੌਜਵਾਨ ਦੀ ਪਛਾਣ ਟਰਾਂਟੋ ਪੁਲਿਸ ਵੱਲੋ ਪਰਮਵੀਰ ਚਾਹਲ (27) ਵਜੋਂ ਕੀਤੀ ਗਈ...

ਪੰਜਾਬ ਚੋਣਾਂ: ਰੈਲੀਆਂ ’ਤੇ ਪਾਬੰਦੀਆਂ ਕਾਰਨ ਸਿਆਸੀ ਪਾਰਟੀਆਂ ਦੀ ਟੇਕ ਸੋਸ਼ਲ ਮੀਡੀਆ ’ਤੇ

ਚੰਡੀਗੜ੍ਹ, 17 ਜਨਵਰੀ ਕੋਵਿਡ-19 ਦੇ ਵਧਦੇ ਮਾਮਲਿਆਂ ਵਿਚਾਲੇ ਚੋਣ ਕਮਿਸ਼ਨ ਨੇ 22 ਫਰਵਰੀ ਤੱਕ ਚੋਣ ਰੈਲੀਆਂ 'ਤੇ ਰੋਕ ਲਗਾਈ ਹੋਈ ਹੈ। ਅਜਿਹੇ ਵਿਚ ਪੰਜਾਬ 'ਚ ਸਿਆਸੀ ਪਾਰਟੀਆਂ ਦੀ ਟੇਕ ਸੋਸ਼ਲ ਮੀਡੀਆ ਪਲੈਟਫਾਰਮਾਂ 'ਤੇ ਲੱਗੀ ਹੋਈ ਹੈ। ਸਿਆਸੀ ਆਗੂ ਅੱਜਕੱਲ੍ਹ...

ਚੰਨੀ ਤੇ ਮੈਂ ਬਲਦਾਂ ਦੀ ਜੋੜੀ, ਲੜਾਂਗੇ ਪੰਜਾਬੀਆਂ ਦੀ ਲੜਾਈ: ਸਿੱਧੂ

ਰਾਏਕੋਟ- ਨਵਜੋਤ ਸਿੰਘ ਸਿੱਧੂ ਲੁਧਿਆਣਾ ਦੇ ਰਾਏਕੋਟ ‘ਚ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ, ਜਿੱਥੇ ਉਨ੍ਹਾਂ ਨੇ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਤਿੱਖਾ ਹਮਲਾ ਕੀਤਾ। ਸਿੱਧੂ ਨੇ ਕਿਹਾ ਕਿ ਬਦਾਲਾਂ ਨੇ ਸ਼ੁਰੂ ਤੋਂ ਹੀ ਪੰਜਾਬ ਨੂੰ...

ਬਾਦਲਾਂ ਤੇ ਗੜ੍ਹ ਲੰਬੀ ਹਲਕੇ ‘ਚ ਗਰਜਿਆ ਅਰਵਿੰਦ ਕੇਜਰੀਵਲ

ਲੰਬੀ- ਆਮ ਆਦਮੀ ਪਾਰਟੀ ਪੰਜਾਬ ਦੀ ਸਿਆਸਤ ‘ਚ ਵਿਚਰਨ ਦਾ ਪੂਰਾ ਜ਼ੋਰ ਲਗਾ ਰਹੀ ਹੈ, ਇਨ੍ਹੀ ਦੀ ਪੰਜਾਬ ਫੇਰੀ ਤੇ ਨਿਕਲੇ ਅਰਵਿੰਦ ਕੇਜਰੀਵਾਲ ਬਾਦਲਾਂ ਦੇ ਹਲਕੇ ਲੰਬੀ ‘ਚ ਪਹੁੰਚੇ, ਪਿੰਡ ਖੁੱਡੀਆਂ ‘ਚ ਰੈਲੀ ਨੂੰ ਸੋਬੰਧਨ ਕਰਦਿਆਂ ਕੇਜਰੀਵਾਲ ਨੇ ਅਕਾਲੀ...

ਕੈਬਨਿਟ ਮੀਟਿੰਗ ਤੋਂ ਬਾਦ ਚਰਨਜੀਤ ਚੰਨੀ ਨੇ ਕੀਤੇ ਵੱਡੇ ਐਲਾਨ, ਕਰੋੜਾਂ ਦੇ ਬਿਲ ਕੀਤੇ ਮਾਫ

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਿਨਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ 700 ਕਰੋਡ਼ ਪਾਣੀ ਦੇ ਬਕਾਏ ਮੁਆਫ ਕੀਤੇ ਗਏ ਹਨ। ਪਾਣੀ ਦੇ ਟਿਊਬਲਾਂ ਦੇ ਬਿੱਲ ਪੰਜਾਬ ਸਰਕਾਰ ਭਰੇਗੀ। 125 ਗਜ ਦੇ...

ਹਰਪਾਲ ਚੀਮਾ ਦੀ ਅਗਵਾਈ ’ਚ ਲਖੀਮਪੁਰ ਖੀਰੀ ਲਈ ਰਵਾਨਾ ਹੋਵੇਗਾ ‘ਆਪ’ ਦਾ ਵਫ਼ਦ

ਚੰਡੀਗੜ੍ਹ – ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਵਾਪਰੀ ਘਟਨਾ ਸਥਾਨ ’ਤੇ ਆਮ ਆਦਮੀ ਪਾਰਟੀ ਦਾ ਵਫ਼ਦ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿਚ ਅੱਜ 3 ਵਜੇ ਦੇ ਕਰੀਬ ਲਖੀਮਪੁਰ ਖੀਰੀ ਵਿਖੇ ਜਾ ਰਿਹਾ...

ਸੰਯੁਕਤ ਕਿਸਾਨ ਮੋਰਚਾ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ, ਰੱਖੀ ਇਹ ਵੱਡੀ ਮੰਗ

ਨਵੀਂ ਦਿੱਲੀ — ਸੰਯੁਕਤ ਕਿਸਾਨ ਮੋਰਚਾ (ਐੱਸ. ਕੇ. ਐੱਮ.) ਨੇ ਸੋਮਵਾਰ ਯਾਨੀ ਕਿ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ’ਚ ਮੋਰਚੇ ਵਲੋਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਕੇਂਦਰੀ ਗ੍ਰਹਿ...

Lakhimpur Kheri: ਲਖੀਮਪੁਰ ਖੀਰੀ ਦੀ ਘਟਨਾ ਨੂੰ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਮੰਦਭਾਗਾ, ਯੂਪੀ ਸੀਐਮ ਨੂੰ ਕਿਹਾ ਤਾਨਾਸ਼ਾਹ

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਲਖੀਮਪੁਰ ਖੀਰੀ ਪਹੁੰਚੇ। ਇਸ ਦੇ ਨਾਲ ਹੀ ਲਖੀਮਪੁਰ ਖੀਰੀ 'ਚ ਹੋਏ ਦਰਦਨਾਕ ਹਾਦਸੇ ਤੋਂ ਬਾਅਦ ਕਿਸਾਨਾਂ ਵਿੱਚ ਭਾਰੀ ਰੋਸ਼ ਹੈ। ਗੁਰਦਾਸਪੁਰ: ਉੱਤਰਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਹੋਏ ਦਰਦਨਾਕ ਹਾਦਸੇ ਤੋਂ ਬਾਅਦ ਕਿਸਾਨਾਂ ਵਿੱਚ ਭਾਰੀ ਰੋਸ਼...

ਕਾਂਗਰਸ ਤੇ ਹਮਲਾਵਰ ਕੈਪਟਨ, ਸਿੱਧੂ ਵਾਂਗ ਕਾਮੇਡੀ ਕਰਨ ‘ਤੇ ਉਤਰੀ ਕਾਂਗਰਸ, ਲੈ ਰਹੀ ਝੂਠ ਦਾ ਸਹਾਰਾ

ਹਰੀਸ਼ ਰਾਵਤ ਤੋਂ ਬਾਅਦ ਕਾਂਗਰਸੀ ਆਗੂ ਸੁਰਜੇਵਾਲਾ ਦੀ ਟਿੱਪਣੀ 'ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਜਿਹਾ ਲਗਦਾ ਹੈ ਕਿ ਸਾਰੀ ਕਾਂਗਰਸ ਨਵਜੋਤ ਸਿੰਘ ਸਿੱਧੂ ਵਾਂਗ ਕਾਮੇਡੀ ਕਰਨ 'ਤੇ ਉਤਰ ਆਈ ਹੈ। ਚੰਡੀਗੜ੍ਹ: ਪੰਜਾਬ ਦੇ...

Punjab Police: ਸਬ-ਇੰਸਪੈਕਟਰਾਂ ਦੀ ਪ੍ਰੀਖਿਆ ਰੱਦ, ਨਵੀਆਂ ਤਾਰੀਖਾਂ ਦਾ ਹੋਏਗਾ ਐਲਾਨ

ਪੰਜਾਬ ਪੁਲਿਸ ਨੇ ਭਰਤੀ ਪ੍ਰੀਖਿਆ 'ਚ ਧੋਖਾਧੜੀ ਅਤੇ ਨਕਲ ਦੀਆਂ ਰਿਪੋਰਟ ਮਿਲਣ ਤੋਂ ਬਾਅਦ ਸਬ-ਇੰਸਪੈਕਟਰਾਂ (SI) ਦੀਆਂ 560 ਅਸਾਮੀਆਂ ਭਰਨ ਲਈ ਆਯੋਜਿਤ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਹੈ।  ਚੰਡੀਗੜ੍ਹ: ਪੰਜਾਬ ਪੁਲਿਸ ਨੇ ਭਰਤੀ ਪ੍ਰੀਖਿਆ 'ਚ ਧੋਖਾਧੜੀ ਅਤੇ ਨਕਲ ਦੀਆਂ ਰਿਪੋਰਟ ਮਿਲਣ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -