12.4 C
Alba Iulia
Monday, April 29, 2024

ਮਨੋਰੰਜਨ

ਆਮਿਰ ਖਾਨ ਦੀ ਲੜਕੀ ਇਰਾ ਖਾਨ ਦੀ ਮੰਗਣੀ ਹੋਈ

ਮੁੰਬਈ, 23 ਸਤੰਬਰ ਬੌਲੀਵੁਡ ਅਦਾਕਾਰ ਆਮਿਰ ਖਾਨ ਦੀ ਲੜਕੀ ਇਰਾ ਖਾਨ ਦੀ ਮੰਗਣੀ ਉਸ ਦੇ ਦੋਸਤ ਨੁਪੂਰ ਸ਼ਿਕਾਰੇ ਨਾਲ ਹੋ ਗਈ ਹੈ। ਇਹ ਜਾਣਕਾਰੀ ਦੋਹਾਂ ਨੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਨਸ਼ਰ ਕੀਤੀ। ਉਹ ਦੋਵੇਂ ਪਿਛਲੇ ਦੋ ਸਾਲਾਂ ਤੋਂ ਇਕ...

ਨਵੀਂ ਦਿੱਖ ’ਚ ਨਜ਼ਰ ਆਵੇਗੀ ਪਰਿਨੀਤੀ ਚੋਪੜਾ

ਮੁੰਬਈ: ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਫ਼ਿਲਮ 'ਕੋਡ ਨੇਮ ਤਿਰੰਗਾ' ਦੀ ਰਿਲੀਜ਼ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਉਹ ਇਸ ਫ਼ਿਲਮ ਰਾਹੀਂ ਇੱਕ ਬਿਲਕੁਲ ਵੱਖਰੇ ਰੂਪ ਵਿੱਚ ਹਾਜ਼ਰ ਹੋਵੇਗੀ। 'ਸੰਦੀਪ ਔਰ ਪਿੰਕੀ ਫ਼ਰਾਰ', 'ਸਾਈਨਾ'...

ਮੈਂ ਰਾਜੂ ਸ੍ਰੀਵਾਸਤਵ ਤੋਂ ਬਹੁਤ ਕੁਝ ਸਿੱਖਿਆ: ਭਾਰਤੀ ਸਿੰਘ

ਨਵੀਂ ਦਿੱਲੀ: ਹਾਸਰਸ ਕਲਾਕਾਰ ਰਾਜੂ ਸ੍ਰੀਵਾਸਤਵ ਦੀ ਮੌਤ 'ਤੇ ਦੁੱਖ ਦਾ ਪ੍ਰਗਟ ਕਰਦਿਆਂ ਹਾਸਰਸ ਕਲਾਕਾਰ ਭਾਰਤੀ ਸਿੰਘ ਨੇ ਮਰਹੂਮ ਅਦਾਕਾਰ ਰਾਜ ਕਪੂਰ ਦੀ ਫ਼ਿਲਮ 'ਮੇਰਾ ਨਾਮ ਜੋਕਰ' ਦਾ ਡਾਇਲਾਗ 'ਜੀਨਾ ਯਹਾਂ ਮਰਨਾ ਯਹਾਂ' ਸਾਂਝਾ ਕੀਤਾ। ਸ਼ੋਅ ਦੇ ਸੈੱਟ...

ਪੰਜਾਹ ਰੁਪਏ ’ਚ ਸ਼ੋਅ ਕਰਦਾ ਰਿਹੈ ਕਾਮੇਡੀ ਜਗਤ ਦਾ ‘ਬਾਦਸ਼ਾਹ’ ਰਾਜੂ ਸ੍ਰੀਵਾਸਤਵ

ਮੁੰਬਈ: ਭਾਰਤ ਦੇ ਕਾਮੇਡੀ ਜਗਤ ਦੇ ਬ੍ਰਹਿਮੰਡ 'ਚੋਂ ਰਾਜੂ ਸ੍ਰੀਵਾਸਤਵ ਦੇ ਨਾਮ ਦਾ ਤਾਰਾ ਅੱਜ ਟੁੱਟ ਗਿਆ। ਉੱਘੇ ਹਾਸਰਸ ਕਲਾਕਾਰ ਨੇ ਅੱਜ ਸਵੇਰੇ 10.30 ਵਜੇ ਨਵੀਂ ਦਿੱਲੀ ਦੇ ਏਮਸ 'ਚ ਆਖ਼ਰੀ ਸਾਹ ਲਿਆ। ਦੇਸ਼ ਦੇ ਚੋਟੀ ਦੇ ਨਾਮੀ...

ਗੁਜਰਾਤੀ ਫਿਲਮ ‘ਛੈਲੋ ਸ਼ੋਅ’ ਔਸਕਰ ਲਈ ਭੇਜੀ

ਨਵੀਂ ਦਿੱਲੀ, 20 ਸਤੰਬਰ ਫਿਲਮ ਫੈਡਰੇਸ਼ਨ ਆਫ ਇੰਡੀਆ (ਐੱਫਐੱਫਆਈ) ਨੇ ਗੁਜਰਾਤੀ ਫਿਲਮ 'ਛੈਲੋ ਸ਼ੋਅ' ਨੂੰ ਔਸਕਰ ਐਵਾਰਡ ਲਈ ਭਾਰਤ ਵੱਲੋਂ ਭੇਜਿਆ ਗਿਆ ਹੈ। ਅੰਗਰੇਜ਼ੀ ਵਿੱਚ ਇਸ ਫਿਲਮ ਨੂੰ 'ਲਾਸਟ ਫਿਲਮ ਸ਼ੋਅ' ਦਾ ਨਾਂ ਦਿੱਤਾ ਗਿਆ ਹੈ ਜੋ ਕਿ ਦੇਸ਼...

ਕਾਮੇਡੀਅਨ ਰਾਜੂ ਸ੍ਰੀਵਾਸਤਵ ਦਾ ਦੇਹਾਂਤ

ਨਵੀਂ ਦਿੱਲੀ, 21 ਸਤੰਬਰ ਪ੍ਰਸਿੱਧ ਹਾਸਰਸ ਕਲਾਕਾਰ ਰਾਜੂ ਸ੍ਰੀਵਾਸਤਵ ਦਾ ਅੱਜ ਇੱਥੇ ਏਮਸ ਵਿੱਚ ਦੇਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਭਰਾ ਦੀਪੂ ਸ੍ਰੀਵਾਸਤਵ ਨੇ ਦਿੱਤੀ। ਰਾਜੂ ਸ੍ਰੀਵਾਸਤਵ ਲੱਗਪਗ 40 ਤੋਂ ਵੱਧ ਦਿਨਾਂ ਤੋਂ ਦਿੱਲੀ ਏਮਸ ਵਿੱਚ ਦਾਖਲ ਸਨ।...

ਅਸ਼ੋਕ ਕੁਮਾਰ ਦੇ ਬੇਟੀ ਅਤੇ ਅਦਾਕਾਰ ਭਾਰਤੀ ਜਾਫਰੀ ਦਾ ਦੇਹਾਂਤ

ਮੁੰਬਈ, 21 ਸਤੰਬਰ ਮਰਹੂਮ ਬੌਲੀਵੁੱਡ ਅਦਕਾਰ ਅਸ਼ੋਕ ਕੁਮਾਰ ਦੇ ਦੀ ਬੇਟੀ ਅਤੇ ਅਦਾਕਾਰਾ ਭਾਰਤੀ ਜਾਫਰੀ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰ ਕੰਵਲਜੀਤ ਸਿੰਘ (ਭਾਰਤੀ ਜਾਫਰੀ ਦੇ ਪਤੀ) ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਕੰਵਲਜੀਤ ਨੂੰ ਨੇ ਇੰਸਟਾਗ੍ਰਾਮ 'ਤੇ...

ਆਯੂਸ਼ਮਾਨ ਦੀ ਫ਼ਿਲਮ ‘ਡਾਕਟਰ ਜੀ’ 14 ਅਕਤੂਬਰ ਨੂੰ ਹੋਵੇਗੀ ਰਿਲੀਜ਼

ਮੁੰਬਈ: ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਦੀ ਆਉਣ ਵਾਲੀ ਕਾਮੇਡੀ ਤੇ ਡਰਾਮਾ ਫ਼ਿਲਮ 'ਡਾਕਟਰ ਜੀ' ਅਗਲੇ ਮਹੀਨੇ 14 ਅਕਤੂਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। 'ਡਾਕਟਰ ਜੀ' ਵਿੱਚ ਆਯੂਸ਼ਮਾਨ ਮੈਡੀਕਲ ਦੇ ਵਿਦਿਆਰਥੀ ਵਜੋਂ ਭੂਮਿਕਾ ਨਿਭਾਅ ਰਿਹਾ ਹੈ। ਅਦਾਕਾਰ ਨੇ ਫਿਲਮ...

ਕੰਗਨਾ ਨੂੰ ਬਚਪਨ ਵਿੱਚ ਇੰਦਰਾ ਗਾਂਧੀ ਕਹਿੰਦੇ ਸਨ ਚਾਚੇ-ਤਾਏ

ਮੁੰਬਈ: ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਬਚਪਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਦੇ ਵਾਲ ਨਿੱਕੇ ਤੇ ਘੁੰਗਰਾਲੇ ਦਿਖਾਈ ਦੇ ਰਹੇ ਹਨ। ਅਦਾਕਾਰਾ ਦਾ ਕਹਿਣਾ ਹੈ ਕਿ ਉਸ ਦੇ ਫੌਜੀ ਚਾਚੇ-ਤਾਏ ਹਮੇਸ਼ਾਂ...

ਇਮਰਾਨ ਹਾਸ਼ਮੀ ਵੱਲੋਂ ਜੰਮੂ-ਕਸ਼ਮੀਰ ਵਿੱਚ ਪੱਥਰਬਾਜ਼ੀ ਨਾਲ ਜ਼ਖ਼ਮੀ ਹੋਣ ਦੀਆਂ ਖਬਰਾਂ ਤੋਂ ਇਨਕਾਰ

ਜੰਮੂ, 20 ਸਤੰਬਰ ਬੌਲੀਵੁਡ ਅਦਾਕਾਰ ਇਮਰਾਨ ਹਾਸ਼ਮੀ ਨੇ ਅੱਜ ਉਨ੍ਹਾਂ ਖਬਰਾਂ ਨੂੰ ਬੇਬੁਨਿਆਦ ਦੱਸਿਆ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਇਮਰਾਨ ਹਾਸ਼ਮੀ ਦੀ ਫਿਲਮ 'ਗਰਾਉਂਡ ਜ਼ੀਰੋ' ਦੀ ਸ਼ੂਟਿੰਗ ਵੇਲੇ ਪਥਰਾਅ ਕੀਤਾ ਗਿਆ ਸੀ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -