12.4 C
Alba Iulia
Friday, May 3, 2024

ਗੁਜਰਾਤੀ ਫਿਲਮ ‘ਛੈਲੋ ਸ਼ੋਅ’ ਔਸਕਰ ਲਈ ਭੇਜੀ

Must Read


ਨਵੀਂ ਦਿੱਲੀ, 20 ਸਤੰਬਰ

ਫਿਲਮ ਫੈਡਰੇਸ਼ਨ ਆਫ ਇੰਡੀਆ (ਐੱਫਐੱਫਆਈ) ਨੇ ਗੁਜਰਾਤੀ ਫਿਲਮ ‘ਛੈਲੋ ਸ਼ੋਅ’ ਨੂੰ ਔਸਕਰ ਐਵਾਰਡ ਲਈ ਭਾਰਤ ਵੱਲੋਂ ਭੇਜਿਆ ਗਿਆ ਹੈ। ਅੰਗਰੇਜ਼ੀ ਵਿੱਚ ਇਸ ਫਿਲਮ ਨੂੰ ‘ਲਾਸਟ ਫਿਲਮ ਸ਼ੋਅ’ ਦਾ ਨਾਂ ਦਿੱਤਾ ਗਿਆ ਹੈ ਜੋ ਕਿ ਦੇਸ਼ ਦੇ ਸਿਨੇਮਾਘਰਾਂ ਵਿੱਚ 14 ਅਕਤੂਬਰ ਨੂੰ ਰਿਲੀਜ਼ ਹੋਵੇਗੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -