12.4 C
Alba Iulia
Friday, May 3, 2024

ਖੇਡ

ਹਾਕੀ ਪ੍ਰੋ-ਲੀਗ: ਬੈਲਜੀਅਮ ਨੇ ਭਾਰਤੀ ਮਹਿਲਾ ਟੀਮ ਨੂੰ 5-0 ਨਾਲ ਹਰਾਇਆ

ਐਂਟਵਰਪ, 12 ਜੂਨ ਭਾਰਤੀ ਮਹਿਲਾ ਹਾਕੀ ਟੀਮ ਨੂੰ ਐਤਵਾਰ ਨੂੰ ਇਥੇ ਐੱਫਆਈਐੱਚ ਹਾਕੀ ਪ੍ਰੋ-ਲੀਗ ਦੇ ਦੂਸਰੇ ਦੌਰ ਦੇ ਮੈਚ ਵਿੱਚ ਮੇਜ਼ਬਾਨ ਬੈਲਜੀਅਮ ਦੀ ਟੀਮ ਹੱਥੋਂ 0-5 ਨਾਲ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਮੇਜ਼ਬਾਨ ਟੀਮ ਵੱਲੋਂ ਬਾਰਬਰਾ ਨੇਲੇਨ, ਸ਼ਾਰਲਟ...

ਟੀ-20: ਦੱਖਣੀ ਅਫਰੀਕਾ ਨੇ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾਇਆ

ਕਟਕ, 12 ਜੂਨ ਦੱਖਣੀ ਅਫਰੀਕਾ ਨੇ ਐਤਵਾਰ ਨੂੰ ਇਥੇ ਟੀ-20 ਮੈਚ ਵਿੱਚ ਭਾਰਤ ਨੂੰ ਚਾਰ ਵਿਕਟਾਂ ਨਾਲ ਮਾਤ ਦਿੱਤੀ ਅਤੇ ਪੰਜ ਮੈਚਾਂ ਵਾਲੀ ਇਸ ਲੜੀ ਵਿੱਚ 2-0 ਨਾਲ ਚੜ੍ਹਤ ਬਣਾ ਲਈ ਹੈ। ਦੱਖਣੀ ਅਫਰੀਕਾ ਟੀਮ ਦੇ ਕਪਤਾਨ ਤੇਮਬਾ ਬਾਵੁਮਾ...

ਟੀ-20: ਦੱਖਣੀ ਅਫਰੀਕਾ ਨੇ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ, 9 ਜੂਨ ਆਈਪੀਐੱਲ ਵਿੱਚ ਆਪਣੀ ਫਾਰਮ ਬਰਕਰਾਰ ਰੱਖਣ ਵਾਲੇ ਦੱਖਣੀ ਅਫਰੀਕਾ ਦੇ ਖਿਡਾਰੀ ਡੇਵਿਡ ਮਿਲਰ ਅਤੇ ਰਾਸੀ ਵਾਨ ਡੇਰ ਡੁਸੇਨ ਵਿਚਾਲੇ ਚੌਥੇ ਵਿਕਟ ਦੀ ਸੈਂਕੜੇ ਵਾਲੀ ਸਾਂਝੇਦਾਰੀ ਸਦਕਾ ਦੱਖਣੀ ਅਫਰੀਕਾ ਨੇ ਪਹਿਲੇ ਟੀ-20 ਮੈਚ ਵਿੱਚ ਅੱਜ ਇਥੇ...

ਖਿਡਾਰੀਆਂ ਨੂੰ ਸੁਨੀਲ ਤੋਂ ਬਿਨਾਂ ਗੋਲ ਕਰਨ ਦੀ ਲੋੜ: ਸਟੀਮਕ

ਕੋਲਕਾਤਾ: ਭਾਰਤੀ ਫੁਟਬਾਲ ਟੀਮ ਦੇ ਮੁੱਖ ਕੋਚ ਇਗੋਰ ਸਟੀਮਕ ਨੇ ਕਿਹਾ ਕਿ ਸਾਡੇ ਹਮਲਾਵਰ ਖਿਡਾਰੀਆਂ ਨੂੰ ਸੁਨੀਲ ਛੇਤਰੀ ਤੋਂ ਬਿਨਾਂ ਖੇਡਣ ਦੀ ਆਦਤ ਪਾਉਣੀ ਪਵੇਗੀ। ਛੇਤਰੀ ਦੀ ਉਮਰ 37 ਸਾਲ ਹੈ ਤੇ ਉਹ ਆਪਣੇ ਕਰੀਅਰ ਦੇ ਆਖਰੀ ਪੜਾਅ...

ਮੁੱਖ ਮੰਤਰੀ ਮਨੋਹਰ ਲਾਲ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ

ਪੱਤਰ ਪ੍ਰੇਰਕ ਪੰਚਕੂਲਾ, 9 ਜੂਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਤਾਊ ਦੇਵੀ ਲਾਲ ਸਟੇਡੀਅਮ ਪਹੁੰਚੇ ਅਤੇ ਇੱਥੇ ਚੱਲ ਰਹੀਆਂ ਖੇਲੋ ਇੰਡੀਆ ਗੇਮਜ਼ ਵਿੱਚ ਸ਼ਾਮਲ ਹੋ ਕੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਮੁੱਖ ਮੰਤਰੀ ਨੇ ਇੱਥੇ ਅਥਲੈਟਿਕ, ਹੈਂਡਬਾਲ ਦੀਆਂ...

ਨਿਸ਼ਾਨੇਬਾਜ਼ੀ: ਰਾਮਕ੍ਰਿਸ਼ਨ ਨੇ ਪੈਰਿਸ ਪੈਰਾਲੰਪਿਕ ’ਚ ਥਾਂ ਬਣਾਈ

ਨਵੀਂ ਦਿੱਲੀ: ਸ੍ਰੀਹਰਸ਼ਾ ਦੇਵਰਾਦੀ ਰਾਮਕ੍ਰਿਸ਼ਨ ਫਰਾਂਸ ਦੇ ਚੈਟੇਰੋਕਸ ਵਿੱਚ ਚੱਲ ਰਹੇ ਪੈਰਾ ਸ਼ੂਟਿੰਗ ਵਿਸ਼ਵ ਕੱਪ ਵਿੱਚ ਮਿਕਸਡ 10 ਮੀਟਰ ਏਅਰ ਰਾਈਫਲ ਐੱਸਐੱਚ2 ਈਵੈਂਟ 'ਚ ਸੋਨ ਤਮਗਾ ਜਿੱਤ ਕੇ ਪੈਰਿਸ ਪੈਰਾਲੰਪਿਕ 2024 ਲਈ ਕੋਟਾ ਹਾਸਲ ਕਰਨ ਵਾਲਾ ਦੂਜਾ...

ਮਿਤਾਲੀ ਰਾਜ ਨੇ ਕ੍ਰਿਕਟ ਤੋਂ ਸੰਨਿਆਸ ਲਿਆ

ਨਵੀਂ ਦਿੱਲੀ: ਭਾਰਤ ਦੀ ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮਿਤਾਲੀ ਨੇ 232 ਇਕ ਰੋਜ਼ਾ ਮੈਚਾਂ 'ਚ ਰਿਕਾਰਡ 7805 ਦੌੜਾਂ ਬਣਾ ਕੇ ਆਪਣੇ ਸ਼ਾਨਦਾਰ ਕਰੀਅਰ ਦਾ ਅੰਤ ਕੀਤਾ। ਉਸ...

ਭਾਰਤੀ ਮਹਿਲਾ ਸਾਈਕਲਿਸਟ ਨਾਲ ਟੀਮ ਦੇ ਮੁੱਖ ਕੋਚ ’ਤੇ ਗਲਤ ਵਿਵਹਾਰ ਕਰਨ ਦਾ ਦੋਸ਼, ਵਿਦੇਸ਼ ਗਈ ਪੂਰੀ ਟੀਮ ਵਾਪਸ ਸੱਦੀ

ਨਵੀਂ ਦਿੱਲੀ, 8 ਜੂਨ ਭਾਰਤੀ ਖੇਡ ਅਥਾਰਟੀ (ਸਾਈ) ਨੇ ਮਹਿਲਾ ਸਾਈਕਲਿਸਟ ਵੱਲੋਂ ਮੁੱਖ ਕੋਚ ਆਰਕੇ ਸ਼ਰਮਾ 'ਤੇ 'ਗਲਤ ਵਿਵਹਾਰ' ਦਾ ਦੋਸ਼ ਲਾਉਣ ਤੋਂ ਬਾਅਦ ਸਿਖਲਾਈ ਅਤੇ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਸਲੋਵੇਨੀਆ ਗਈ ਪੂਰੀ ਭਾਰਤੀ ਟੀਮ ਨੂੰ ਵਾਪਸ ਬੁਲਾਉਣ...

ਭਾਰਤ ਦੀ ਮਹਾਨ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਿਹਾ

ਨਵੀਂ ਦਿੱਲੀ, 8 ਜੂਨ ਭਾਰਤ ਦੀ ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮਿਤਾਲੀ ਨੇ 232 ਇਕ ਦਿਨਾਂ ਮੈਚਾਂ 'ਚ ਰਿਕਾਰਡ 7805 ਦੌੜਾਂ ਬਣਾ ਕੇ ਆਪਣੇ ਸ਼ਾਨਦਾਰ ਕਰੀਅਰ ਦਾ ਅੰਤ ਕੀਤਾ।...

ਕਰਾਟੇ ਮੁਕਾਬਲੇ ’ਚ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ

ਪੱਤਰ ਪ੍ਰੇਰਕ ਹੁਸ਼ਿਆਰਪੁਰ, 6 ਜੂਨ ਜਗਮੋਹਨਜ਼ ਇੰਸਟੀਚਿਊਟ ਆਫ਼ ਟਰੇਡੀਸ਼ਨਲ ਕਰਾਟੇ ਦੇ ਖਿਡਾਰੀਆਂ ਨੇ 22ਵੇਂ ਆਈਐੱਸਕੇਐੱਫ਼ ਅਖਿਲ ਭਾਰਤੀ ਕਰਾਟੇ ਮੁਕਾਬਲੇ ਵਿੱਚ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਚਾਂਦੀ ਅਤੇ ਤਿੰਨ ਕਾਂਸੇ ਦੇ ਤਗ਼ਮੇ ਜਿੱਤ ਕੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂ ਰੌਸ਼ਨ ਕੀਤਾ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -