12.4 C
Alba Iulia
Tuesday, April 30, 2024

ਖੇਡ

ਕੇਪਟਾਊਨ: ਤੀਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਹਰਾਇਆ

ਕੇਪਟਾਊਨ, 14 ਜਨਵਰੀ ਇਥੇ ਟੈਸਟ ਮੈਚ ਵਿਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ 212 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਦੱਖਣੀ ਅਫਰੀਕਾ ਦੀ ਟੀਮ ਨੇ 3 ਵਿਕਟਾਂ ਦੇ...

ਜੋਕੋਵਿਚ ਆਸਟਰੇਲੀਅਨ ਓਪਨ ਡਰਾਅ ’ਚ ਪਰ ਸਰਕਾਰ ਦਾ ਫੈਸਲਾ ਆਉਣਾ ਬਾਕੀ

ਮੈਲਬੌਰਨ, 13 ਜਨਵਰੀ ਵਿਸ਼ਵ ਦਾ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਆਸਟਰੇਲੀਅਨ ਓਪਨ ਦੇ ਡਰਾਅ ਵਿਚ ਸ਼ਾਮਲ ਹੋ ਗਿਆ, ਹਾਲਾਂਕਿ ਉਹ ਅਜੇ ਵੀ ਕਰੋਨਵਾਇਰਸ ਦਾ ਟੀਕਾ ਨਾ ਲਗਵਾਉਣ ਕਾਰਨ ਸਰਕਾਰ ਦੇ ਫੈਸਲੇ ਦੀ ਉਡੀਕ ਕਰ ਰਿਹਾ ਹੈ ਕਿ ਉਸ...

ਮਹਿਲਾ ਏਸ਼ੀਆ ਕੱਪ ਹਾਕੀ ਲਈ ਭਾਰਤੀ ਟੀਮ ਦਾ ਐਲਾਨ: ਸਵਿਤਾ ਨੂੰ ਬਣਾਇਆ ਕਪਤਾਨ, ਰਾਣੀ ਰਾਮਪਾਲ ਨੂੰ ਅਰਾਮ

ਨਵੀਂ ਦਿੱਲੀ, 12 ਜਨਵਰੀ ਤਜਰਬੇਕਾਰ ਗੋਲਕੀਪਰ ਸਵਿਤਾ ਮਸਕਟ ਵਿੱਚ ਹੋਣ ਵਾਲੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ 18 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗੀ। ਹਾਕੀ ਇੰਡੀਆ ਨੇ ਅੱਜ ਟੀਮ ਦਾ ਐਲਾਨ ਕੀਤਾ, ਜਿਸ ਵਿੱਚ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ...

ਜੋਕੋਵਿਚ ਨੇ ਅਦਾਲਤੀ ਲੜਾਈ ਜਿੱਤੀ

ਤੇਜਸ਼ਦੀਪ ਸਿੰਘ ਅਜਨੌਦਾ ਮੈਲਬਰਨ, 10 ਜਨਵਰੀ ਟੈਨਿਸ ਦੇ ਚੋਟੀ ਦੇ ਖਿਡਾਰੀ ਨੋਵਾਕ ਜੋਕੋਵਿਚ ਨੇ ਆਸਟਰੇਲੀਆ ਦੇ ਵੀਜ਼ਾ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਅੱਜ ਅਦਾਲਤੀ ਲੜਾਈ ਜਿੱਤ ਲਈ ਹੈ। ਮੈਲਬਰਨ ਵਿੱਚ ਟੈਨਿਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਆਏ ਜੋਕੋਵਿਚ ਦਾ ਹਵਾਈ ਅੱਡੇ...

ਨਿਊਜ਼ੀਲੈਂਡ ਦੇ ਸਪਿੰਨਰ ਐਜਾਜ਼ ਪਟੇਲ ਨੇ ਜਿੱਤਿਆ ਆਈਸੀਸੀ ਦਾ ਮਹੀਨੇ ਦਾ ਸਭ ਤੋਂ ਵਧੀਆ ਖਿਡਾਰੀ ਪੁਰਸਕਾਰ

ਦੁਬਈ, 10 ਜਨਵਰੀ ਭਾਰਤ ਵਿਚ ਜਨਮੇ ਨਿਊਜ਼ੀਲੈਂਡ ਦੇ ਕ੍ਰਿਕਟਰ ਐਜਾਜ਼ ਪਟੇਲ ਨੇ ਮੁੰਬਈ ਵਿਚ ਭਾਰਤੀ ਟੀਮ ਖ਼ਿਲਾਫ਼ ਦੂਜੇ ਟੈਸਟ ਮੈਚ ਵਿਚ ਇਕ ਪਾਰੀ 'ਚ 10 ਵਿਕਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅੱਜ ਦਸੰਬਰ ਮਹੀਨੇ ਦਾ ਆਈਸੀਸੀ ਦਾ 'ਪਲੇਅਰ ਆਫ਼...

ਐਸ਼ੇਜ਼ ਲੜੀ: ਬੇਅਰਸਟਾਅ ਦੇ ਸੈਂਕੜੇ ਨਾਲ ਇੰਗਲੈਂਡ ਦੀ ਚੌਥੇ ਟੈਸਟ ’ਚ ਵਾਪਸੀ

ਸਿਡਨੀ, 7 ਜਨਵਰੀ ਜੌਹਨੀ ਬੇਅਰਸਟਾਅ ਦੇ ਸੈਂਕੜੇ ਤੇ ਬੇਨ ਸਟੋਕਸ ਦੇ ਨੀਮ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਖਰਾਬ ਸ਼ੁਰੂਆਤ ਤੋਂ ਬਾਅਦ ਚੌਥੇ ਐਸ਼ੇਜ਼ ਟੈਸਟ ਮੈਚ ਦੇ ਤੀਜੇ ਦਿਨ ਅੱਜ ਵਾਪਸੀ ਕਰ ਲਈ ਹੈ। ਇਸ ਸਮੇਂ ਇੰਗਲੈਂਡ ਦਾ ਸਕੋਰ...

ਐਲਗਰ ਨੇ ਦੱਖਣੀ ਅਫ਼ਰੀਕਾ ਨੂੰ ਇਤਿਹਾਸਕ ਜਿੱਤ ਦਿਵਾਈ

ਜੋਹੈਨਸਬਰਗ: ਡੀਨ ਐਲਗਰ ਦੀ ਕਪਤਾਨੀ ਪਾਰੀ ਨਾਲ ਦੱਖਣੀ ਅਫ਼ਰੀਕਾ ਨੇ ਅੱਜ ਵਾਂਡਰਰਸ 'ਚ ਆਪਣਾ ਸਭ ਤੋਂ ਵੱਡਾ ਟੀਚਾ ਹਾਸਲ ਕਰਕੇ ਭਾਰਤ ਖ਼ਿਲਾਫ਼ ਦੂਜੇ ਕ੍ਰਿਕਟ ਟੈਸਟ ਮੈਚ 'ਚ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ ਅਤੇ ਤਿੰਨ ਮੈਚਾਂ ਦੀ ਲੜੀ...

ਟੀਕਾਕਰਨ ਬਗ਼ੈਰ ਪੁੱਜੇ ਜੋਕੋਵਿਚ ਨੂੰ ਨਹੀਂ ਮਿਲਿਆ ਆਸਟਰੇਲੀਆ ’ਚ ਦਾਖਲਾ: ਵੀਜ਼ਾ ਰੱਦ, ਕਈ ਘੰਟੇ ਹਵਾਈ ਅੱਡੇ ’ਤੇ ਖੁਆਰ ਹੁੰਦਾ ਰਿਹਾ ਚੈਂਪੀਅਨ

ਬ੍ਰਿਸਬੇਨ, 6 ਜਨਵਰੀ ਆਪਣਾ ਦਸਵਾਂ ਆਸਟ੍ਰੇਲੀਅਨ ਓਪਨ ਖਿਤਾਬ ਜਿੱਤਣ ਦਾ ਟੀਚਾ ਰੱਖਣ ਵਾਲੇ ਨੋਵਾਕ ਜੋਕੋਵਿਚ ਨੂੰ ਆਸਟਰੇਲੀਆ ਵਿੱਚ ਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਕਰੋਨਾਵਾਇਰਸ ਟੀਕਾਕਰਨ ਨਿਯਮਾਂ ਤੋਂ ਛੋਟ ਲਈ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਵਿੱਚ ਅਸਫਲ ਰਹਿਣ...

ਪਾਕਿਸਤਾਨੀ ਆਲਰਾਊਂਡਰ ਮੁਹੰਮਦ ਹਫ਼ੀਜ਼ ਵੱਲੋਂ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ

ਲਾਹੌਰ, 3 ਜਨਵਰੀ ਪਾਕਿਸਤਾਨ ਦੇ ਆਲਰਾਊਂਡਰ ਅਤੇ ਖੇਡ ਦੇ ਹਰੇਕ ਸਰੂਪ ਵਿਚ ਦੇਸ਼ ਦੀ ਕਪਤਾਨੀ ਕਰਨ ਵਾਲੇ ਮੁਹੰਮਦ ਹਫ਼ੀਜ਼ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਹਫ਼ੀਜ਼ ਨੇ ਕਿਹਾ ਕਿ ਉਸ ਨੇ ਲਗਪਗ ਦੋ ਦਹਾਕਿਆਂ ਤੱਕ ਚੱਲੇ ਆਪਣੇ...

ਦੂਜਾ ਟੈਸਟ: ਭਾਰਤੀ ਟੀਮ 202 ਦੌੜਾਂ ’ਤੇ ਸਿਮਟੀ

ਮੁੱਖ ਅੰਸ਼ ਦਿਨ ਦੀ ਖੇਡ ਖ਼ਤਮ ਹੋਣ ਮੌਕੇ ਦੱਖਣੀ ਅਫ਼ਰੀਕਾ ਨੇ 35/1 ਦਾ ਸਕੋਰ ਬਣਾਇਆ, ਕਪਤਾਨ ਲੋਕੇਸ ਰਾਹੁਲ ਨੇ 50 ਤੇ ਅਸ਼ਵਿਨ ਨੇ 46 ਦੌੜਾਂ ਬਣਾਈਆਂ ਜੌਹੈੱਨਸਬਰਗ: ਦੱਖਣੀ ਅਫ਼ਰੀਕਾ ਖਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਭਾਰਤ ਦੀ ਪਹਿਲੀ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -