12.4 C
Alba Iulia
Saturday, May 4, 2024

ਚੇਨੱਈ ਨੇ ਕੋਲਕਾਤਾ ਨੂੰ 132 ਦੌੜਾਂ ਦਾ ਟੀਚਾ ਦਿੱਤਾ

Must Read


ਮੁੰਬਈ, 26 ਮਾਰਚ

ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਨਾਬਾਦ ਅਰਧ ਸੈਂਕੜਾ ਪਾਰੀ ਦੀ ਬਦੌਲਤ ਚੇਨੱਈ ਸੁਪਰਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਜ਼ ਖ਼ਿਲਾਫ਼ 15ਵੇਂ ਆਈਪੀਐੱਲ ਦੇ ਪਲੇਠੇ ਮੈਚ ਵਿੱਚ ਖ਼ਰਾਬ ਸ਼ੁਰੂਆਤ ਤੋਂ ਉਭਰਦਿਆਂ ਅੱਜ ਇੱਥੇ ਪੰਜ ਵਿਕਟਾਂ ਗੁਆ ਕੇ 131 ਦੌੜਾਂ ਬਣਾਈਆਂ। ਧੋਨੀ ਨੇ 38 ਗੇਂਦਾਂ ਦੀ ਪਾਰੀ ਵਿੱਚ ਸੱਤ ਚੌਕੇ ਤੇ ਇੱਕ ਛੱਕਾ ਜੜਿਆ। ਧੋਨੀ ਨੇ ਛੇਵੀਂ ਵਿਕਟ ਲਈ ਕਪਤਾਨ ਰਵਿੰਦਰ ਜਡੇਜਾ ਨਾਲ 66 ਦੌੜਾਂ ਦੀ ਸਾਂਝੇਦਾਰੀ ਕੀਤੀ। ਜਡੇਜਾ ਨੇ 28 ਗੇਂਦਾਂ ‘ਤੇ 26 ਦੌੜਾਂ ਅਤੇ ਰੌਬਿਨ ਉਥਾਪਾ ਨੇ 21 ਗੇਂਦਾਂ ‘ਚ 28 ਦੌੜਾਂ ਬਣਾਈਆਂ। ਉਮੇਸ਼ ਯਾਦਵ ਨੇ ਦੋ ਅਤੇ ਵਰੁਨ ਚੱਕਰਵਰਤੀ ਅਤੇ ਆਂਦਰੇ ਰੱਸਲ ਨੇ ਇੱਕ-ਇੱਕ ਵਿਕਟ ਲਈ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -