12.4 C
Alba Iulia
Thursday, August 11, 2022

ਮਨੀਪੁਰ ਵਿੱਚ ਢਿੱਗਾਂ ਡਿੱਗਣ ਕਾਰਨ ਅੱਠ ਮੌਤਾਂ; 70 ਲੋਕ ਢਿੱਗਾਂ ਹੇਠ ਦੱਬੇ

Must Read


ਇੰਫਾਲ, 30 ਜੂਨ

ਮਨੀਪੁਰ ਦੇ ਨੌਨੀ ਜ਼ਿਲ੍ਹੇ ਵਿੱਚ ਰੇਲਵੇ ਉਸਾਰੀ ਪ੍ਰਾਜੈਕਟ ਵਾਲੀ ਥਾਂ ‘ਤੇ ਢਿੱਗਾਂ ਡਿੱਗਣ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਲਗਭਗ 70 ਵਿਅਕਤੀ ਢਿੱਗਾਂ ਹੇਠ ਦੱਬ ਗਏ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਵੀਰਵਾਰ ਨੂੰ ਦਿੱਤੀ ਹੈ। ਵੇਰਵਿਆਂ ਅਨੁਸਾਰ ਇਹ ਢਿੱਗਾਂ ਟੁਪੁਲ ਯਾਰਡ ਰੇਲਵੇ ਉਸਾਰੀ ਕੈਂਪ ‘ਤੇ ਬੁੱਧਵਾਰ ਰਾਤ ਨੂੰ ਡਿੱਗੀਆਂ। ਫਿਲਹਾਲ ਅੱਠ ਲਾਸ਼ਾਂ ਨੂੰ ਢਿੱਗਾਂ ਹੇਠੋਂ ਕੱਢਿਆ ਗਿਆ ਹੈ ਤੇ ਹਾਲੇ ਵੀ ਕਈ ਲੋਕ ਢਿੱਗਾਂ ਹੇਠ ਦੱਬੇ ਹੋਏ ਹਨ। ਢਿੱਗਾਂ ਡਿੱਗਣ ਕਾਰਨ ਜੇਈ ਦਰਿਆ ਦੇ ਪਾਣੀ ਦਾ ਵਹਾਅ ਵੀ ਰੁਕ ਗਿਆ ਹੈ ਤੇ ਹੜ੍ਹ ਵਰਗੇ ਹਾਲਾਤ ਬਣਨ ਦਾ ਖਦਸ਼ਾ ਹੈ। ਇਸੇ ਦੌਰਾਨ ਰਾਹਤ ਕਾਰਜ ਜਾਰੀ ਹਨ। -ਏਜੰਸੀNews Source link

- Advertisement -
- Advertisement -
Latest News

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਸ਼ਿਆਂ ਨਾਲ ਸਬੰਧਤ ਕੇਸ ’ਚ ਬਿਕਰਮ ਮਜੀਠੀਆ ਨੂੰ ਜ਼ਮਾਨਤ ਦਿੱਤੀ, ਪਟਿਆਲਾ ਜੇਲ੍ਹ ’ਚੋਂ ਰਿਹਾਈ ਅੱਜ ਸੰਭਵ

ਸੌਰਭ ਮਲਿਕ ਚੰਡੀਗੜ੍ਹ, 10 ਅਗਸਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ...
- Advertisement -

More Articles Like This

- Advertisement -