12.4 C
Alba Iulia
Saturday, May 4, 2024

ਹਾਕੀ ਵਿਸ਼ਵ ਕੱਪ: ਆਸਟਰੇਲੀਆ-ਅਰਜਨਟੀਨਾ ਵਿਚਾਲੇ ਮੈਚ ਡਰਾਅ

Must Read


ਭੁਬਨੇਸ਼ਵਰ: ਇੱਥੇ ਕਲਿੰਗਾ ਹਾਕੀ ਸਟੇਡੀਅਮ ਵਿੱਚ ਆਸਟਰੇਲੀਆ ਅਤੇ ਅਰਜਨਟੀਨਾ ਵਿਚਾਲੇ ਅੱਜ ਖੇਡਿਆ ਐੱਫਆਈਐੱਚ ਹਾਕੀ ਵਿਸ਼ਵ ਕੱਪ ਦੇ ਪੂਲ ਏ ਦਾ ਮੈਚ 3-3 ਨਾਲ ਡਰਾਅ ਰਿਹਾ। ਚੌਥੇ ਕੁਆਰਟਰ ਵਿੱਚ ਅਰਜਨਟੀਨਾ 3-2 ਨਾਲ ਅੱਗੇ ਚੱਲ ਰਿਹਾ ਸੀ ਪਰ ਆਸਟਰੇਲੀਆ ਨੇ ਆਖਰੀ ਚਾਰ ਮਿੰਟਾਂ ਵਿੱਚ ਆਪਣੇ ਗੋਲਕੀਪਰ ਨੂੰ ਬਾਹਰ ਬਿਠਾਉਣ ਦਾ ਫ਼ੈਸਲਾ ਲਿਆ। ਆਸਟਰੇਲੀਆ ਦਾ ਇਹ ਫ਼ੈਸਲਾ ਉਸ ਦੇ ਹੱਕ ਵਿੱਚ ਗਿਆ ਅਤੇ ਟੀਮ ਨੇ ਫਰੀ ਹਿੱਟ ‘ਤੇ ਗੋਲ ਕਰ ਕੇ ਸਕੋਰ 3-3 ਕਰ ਦਿੱਤਾ।

ਫਰਾਂਸ ਦਾ ਕਪਤਾਨ ਵਿਕਟਰ ਚਾਰਲੇਟ ਸਾਥੀ ਖਿਡਾਰੀਆਂ ਨਾਲ ਗੋਲ ਕਰਨ ਦੀ ਖੁਸ਼ੀ ਮਨਾਉਂਦਾ ਹੋਇਆ। -ਫੋਟੋ: ਪੀਟੀਆਈ

ਆਸਟਰੇਲੀਆ ਲਈ ਹੇਵਰਡ ਜੈਰੇਮੀ, ਬਾਈਲੇ ਡੈਨੀਅਲ ਅਤੇ ਗੋਵਰਸ ਬਲੇਕ ਜਦਕਿ ਅਰਜਨਟੀਨਾ ਲਈ ਡੋਮੇਨ ਟੋਮਸ, ਕੈਸੇਲਾ ਮਾਈਕੋ ਅਤੇ ਫੇਰੈਰੀਓ ਮਾਰਟਿਨ ਨੇ ਗੋਲ ਕੀਤੇ। ਦਿਨ ਦੇ ਬਾਕੀ ਮੈਚਾਂ ਵਿੱਚ ਅੱਜ ਮਲੇਸ਼ੀਆ ਨੇ ਚਿੱਲੀ ਨੂੰ 3-2, ਨੈਦਰਲੈਂਡਜ਼ ਨੇ ਨਿਊਜ਼ੀਲੈਂਡ ਨੂੰ 4-0 ਅਤੇ ਫਰਾਂਸ ਨੇ ਦੱਖਣੀ ਅਫਰੀਕਾ ਨੂੰ 2-1 ਨਾਲ ਹਰਾਇਆ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -