12.4 C
Alba Iulia
Saturday, May 4, 2024

ਬੀਐੱਨਪੀ ਪਰਿਬਾਸ ਓਪਨ: ਐਂਡੀ ਮੱਰੇ ਤੇ ਵਾਵਰਿੰਕਾ ਦੂਜੇ ਗੇੜ ’ਚ

Must Read


ਇੰਡੀਅਨ ਵੈੱਲਜ਼: ਤਿੰਨ ਵਾਰ ਦਾ ਗਰੈਂਡ ਸਲੈਮ ਜੇਤੂ ਐਂਡੀ ਮੱਰੇ ਬੀਐੱਨਪੀ ਪਰਿਰਾਸ ਓਪਨ ਦੇ ਦੂਜੇ ਗੇੜ ਵਿੱਚ ਪਹੁੰਚ ਗਿਆ ਹੈ। ਮੱਰੇ ਨੇ ਟੌਮਸ ਮਾਰਟਿਨ ਐਚਵਰੀ ਨੂੰ ਤਿੰਨ ਘੰਟੇ ਤੋਂ ਵੱਧ ਸਮਾਂ ਚੱਲੇ ਮੁਕਾਬਲੇ ਵਿੱਚ 6-7 (5), 6-1, 6-4 ਨਾਲ ਹਰਾਇਆ। ਇੱਕ ਸੈੱਟ ਵਿੱਚ ਪੱਛੜਨ ਦੇ ਬਾਵਜੂਦ ਐਂਡੀ ਮੱਰੇ ਨੇ ਮੈਚ ਵਿੱਚ ਵਾਪਸੀ ਕਰਦਿਆਂ ਦੂਜੇ ਗੇੜ ‘ਚ ਜਗ੍ਹਾ ਬਣਾਈ। ਇਸੇ ਦੌਰਾਨ ਤਿੰਨ ਗਰੈਂਡ ਸਲੈਮ ਖ਼ਿਤਾਬ ਜੇਤੂ ਸਟੇਨ ਵਾਵਰਿੰਕਾ ਨੇ ਵੀ ਕੈਲੀਫੋਰਨੀਆ ਵਿੱਚ ਹਾਰਡ ਕੋਰਟ ਟੂਰਨਾਮੈਂਟ ‘ਚ ਵਾਪਸੀ ਕਰਦਿਆਂ ਤਿੰਨ ਸੈਂੱਟਾਂ ਤੱਕ ਚੱਲੇ ਮੁਕਾਬਲੇ ਵਿੱਚ ਕੁਆਲੀਫਾਇਰ ਅਲੈਗਜ਼ੈਂਡਰ ਵੁਕਿਸ ਨੂੰ 6-4, 1-6, 6-1 ਹਰਾਇਆ। ਦੂਜੇ ਗੇੜ ‘ਚ ਵਾਵਰਿੰਕਾ ਦਾ ਮੁਕਾਬਲਾ ਮਿਓਮਿਰ ਕੇਸਮਾਨੋਵਿਚ ਨਾਲ ਹੋਵੇਗਾ। ਇਸ ਤੋਂ ਇਲਾਵਾ ਅਮਰੀਕਾ ਦੇ ਬੈਨ ਸ਼ੈਲਟਨ ਨੇ ਫਾਬਿਓ ਫੌਗਨਿਨੀ ਨੂੰ 6-4, 6-1 ਨਾਲ ਮਾਤ ਦਿੱਤੀ। -ੲੇਪੀ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -