12.4 C
Alba Iulia
Monday, April 29, 2024

ਮਹਾਰਾਸ਼ਟਰ ਭੂਸ਼ਣ ਪੁਰਸਕਾਰ ਸਮਾਗਮ ਦੌਰਾਨ ਲੂ ਲੱਗਣ ਕਾਰਨ 12 ਮੌਤਾਂ ਤੇ 20 ਹਸਪਤਾਲ ’ਚ ਭਰਤੀ

Must Read


ਠਾਣੇ (ਮਹਾਰਾਸ਼ਟਰ), 17 ਅਪਰੈਲ

ਨਵੀ ਮੁੰਬਈ ਵਿੱਚ ਕਰਵਾਏ ‘ਮਹਾਰਾਸ਼ਟਰ ਭੂਸ਼ਣ’ ਪੁਰਸਕਾਰ ਸਮਾਰੋਹ ਦੌਰਾਨ ਲੂ ਲੱਗਣ ਕਾਰਨ ਬਿਮਾਰ ਹੋਏ 20 ਵਿਅਕਤੀ ਹਸਪਤਾਲ ‘ਚ ਭਰਤੀ ਹਨ। ਸਮਾਗਮ ਦੌਰਾਨ ਭਿਆਨਕ ਗਰਮੀ ਦੀ ਲਪੇਟ ‘ਚ ਆਉਣ ਨਾਲ ਘੱਟੋ-ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ। ਐਤਵਾਰ ਨੂੰ ਖਾਰਘਰ ਇਲਾਕੇ ‘ਚ 306 ਏਕੜ ਜ਼ਮੀਨ ‘ਤੇ ਹੋਏ ਪ੍ਰੋਗਰਾਮ ‘ਚ ਲੱਖਾਂ ਲੋਕ ਪਹੁੰਚੇ ਸਨ। ਰਾਏਗੜ੍ਹ ਦੇ ਜ਼ਿਲ੍ਹਾ ਸੂਚਨਾ ਅਧਿਕਾਰੀ ਮੁਤਾਬਕ 44 ਵਿਅਕਤੀਆਂ ਨੂੰ ਖਾਰਘਰ ਦੇ ਆਲੇ-ਦੁਆਲੇ ਦੇ ਪੰਜ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ‘ਚੋ 20 ਦਾ ਹਾਲੇ ਵੀ ਇਲਾਜ ਚੱਲ ਰਿਹਾ ਹੈ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -