12.4 C
Alba Iulia
Thursday, May 2, 2024

ਟੇਬਲ ਟੈਨਿਸ: ਕਸ਼ਯਪ ਨੇ ਸੋਨ ਤਗ਼ਮਾ ਜਿੱਤਿਆ

Must Read


ਜਲੰਧਰ: ਅਸਾਮ ਦੇ ਅਨਿਲ ਕਸ਼ਯਪ ਨੇ ਅੱਜ ਇੱਥੇ ਭਾਰਤੀ ਰਿਜ਼ਰਵ ਬੈਂਕ ਦੇ ਸੁਧੀਰ ਕੇਸਰਵਾਨੀ ਨੂੰ ਹਰਾ ਕੇ ਨੈਸ਼ਨਲ ਮਾਸਟਰਜ਼ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ 40 ਸਾਲ ਤੋਂ ਵੱਧ ਉਮਰ ਵਰਗ ‘ਚ ਪੁਰਸ਼ ਸਿੰਗਲਜ਼ ਦਾ ਖਿਤਾਬ ਜਿੱਤ ਲਿਆ ਹੈ। ਕਸ਼ਯਪ ਨੇ ਕੇਸਰਵਾਨੀ ਨੂੰ ਸਿੱਧੇ ਸੈੱਟ ‘ਚ 11-6, 11-4, 11-8 ਨਾਲ ਹਰਾਇਆ। ਇਸੇ ਤਰ੍ਹਾਂ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਪੁਰਸ਼ ਸਿੰਗਲਜ਼ ਦੇ ਫਾਈਨਲ ‘ਚ ਮਹਾਰਾਸ਼ਟਰ ਦੇ ਮਨੀਸ਼ ਰਾਵਤ ਨੂੰ ਬੇਹੱਦ ਕਰੀਬੀ ਮੁਕਾਬਲੇ ਵਿੱਚ ਮੱਲ ਕੁਮਾਰ ਠੱਕਰ ਨੇ 11-8,, 9-11, 11-7, 7-11, 13-11 ਨਾਲ ਹਰਾਇਆ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -