12.4 C
Alba Iulia
Thursday, April 25, 2024

ਸ਼ਤਰੰਜ: ਵਿਦਿਤ ਗੁਜਰਾਤੀ ਦਾ ਜਿੱਤ ਨਾਲ ਆਗਾਜ਼

Must Read


ਵਿਜ਼ਕ ਆਨ ਜ਼ੀ (ਨੀਦਰਲੈਂਡਜ਼): ਭਾਰਤੀ ਗ੍ਰੈਂਡਮਾਸਟਰ ਵਿਦਿਤ ਗੁਜਰਾਤੀ ਨੇ ਅਮਰੀਕਾ ਦੇ ਸੈਮ ਸ਼ੰਕਲੈਂਡ ਨੂੰ ਹਰਾ ਕੇ ਟਾਟਾ ਸਟੀਲ ਮਾਸਟਰਜ਼ ਸ਼ਤਰੰਜ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦਾ ਜਿੱਤ ਨਾਲ ਆਗਾਜ਼ ਕੀਤਾ ਹੈ। ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਨਾਰਵੇ ਦੇ ਮੈਗਨਸ ਕਾਰਲਸਨ, ਫੈਬਿਆਨੋ ਕਰੂਆਨਾ (ਅਮਰੀਕਾ) ਅਤੇ ਅਨੀਸ਼ ਗਿਰੀ (ਨੀਦਰਲੈਂਡਜ਼) ਨੇ ਆਪਣੀਆਂ ਬਾਜ਼ੀਆਂ ਡਰਾਅ ਖੇਡੀਆਂ। ਇਸ ਤਰ੍ਹਾਂ ਜਨ-ਕ੍ਰਿਸਟੌਫ ਡੂਡਾ, ਗੁਜਰਾਤੀ ਅਤੇ ਜੌਰਡਨ ਵਨ ਫੌਰੀਸਟ ਨੇ ਸ਼ਨਿੱਚਰਵਾਰ ਨੂੰ ਦੇਰ ਰਾਤ ਪਹਿਲੇ ਗੇੜ ਵਿੱਚ ਜਿੱਤ ਨਾਲ ਲੀਡ ਹਾਸਲ ਕੀਤੀ ਹੈ। ਵਿਸ਼ਵਨਾਥਨ ਆਨੰਦ ਮਗਰੋਂ ਦੂਜੇ ਨੰਬਰ ਦੇ ਭਾਰਤੀ ਗੁਜਰਾਤੀ ਨੇ ਕਾਲੇ ਮੋਹਰਿਆਂ ਨਾਲ ਖੇਡ ਰਹੇ ਸ਼ੰਕਲੈਂਡ ਦੀ 33ਵੀਂ ਚਾਲ ਵਿੱਚ ਕੀਤੀ ਗਈ ਗ਼ਲਤੀ ਦਾ ਫ਼ਾਇਦਾ ਚੁੱਕਦਿਆਂ 73 ਚਾਲ ਵਿੱਚ ਜਿੱਤ ਦਰਜ ਕੀਤੀ ਹੈ। -ਏਪੀ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -