12.4 C
Alba Iulia
Friday, November 22, 2024

ਅਮਰੀਕਾ: ਲੋਕਤੰਤਰ ਦੀ ਰੱਖਿਆ ਕਾਰਨ ਲਈ ਲਿਆਂਦਾ ਬਿੱਲ ਆਪਣੀ ਰੱਖਿਆ ਨਾ ਕਰ ਸਕਿਆ

ਵਾਸ਼ਿੰਗਟਨ, 20 ਜਨਵਰੀ ਅਮਰੀਕਾ ਵਿੱਚ ਲੋਕਤੰਤਰ ਦੀ ਰੱਖਿਆ ਲਈ ਅਹਿਮ ਮੰਨਿਆ ਜਾ ਰਿਹਾ ਬਿੱਲ ਸੈਨੇਟ ਨੇ ਰੱਦ ਕਰ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਸੱਤਾਧਾਰੀ ਡੈਮੋਕਰੇਟਿਕ ਦੋ ਸੰਸਦ ਮੈਂਬਰਾਂ ਨੇ ਸਦਨ ਦੇ ਨਿਯਮਾਂ ਨੂੰ ਬਦਲਣ ਦੇ ਆਪਣੀ ਪਾਰਟੀ ਦੇ...

ਮੁੰਬਈ ਪੁਲੀਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਤੇ ਵਾਜੇ ਦੀ ਗੁਪਤ ਮੀਟਿੰਗ: ਚਾਰ ਪੁਲੀਸ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ

ਮੁੰਬਈ, 18 ਜਨਵਰੀ ਨਵੀਂ ਮੁੰਬਈ ਪੁਲੀਸ ਨੇ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਅਤੇ ਪਿਛਲੇ ਸਾਲ ਨਵੰਬਰ ਵਿੱਚ ਪੁਲੀਸ ਤੋਂ ਬਰਖ਼ਾਸਤ ਅਧਿਕਾਰੀ ਸਚਿਨ ਵਾਜੇ ਦਰਮਿਆਨ ਹੋਈ ਕਥਿਤ 'ਗੁਪਤ' ਮੁਲਾਕਾਤ ਦੇ ਮਾਮਲੇ 'ਚ ਚਾਰ ਪੁਲੀਸ ਮੁਲਾਜ਼ਮਾਂ ਨੂੰ ਕਾਰਨ ਦੱਸੋ...

ਭਗਵੰਤ ਮਾਨ ਨੂੰ ਚੁਣ ਕੇ ਆਪ ਨੇ ਆਪਣੀ ਸ਼ਰਾਬ ਨੀਤੀ ਐਲਾਨੀ: ਭਾਜਪਾ

ਨਵੀਂ ਦਿੱਲੀ, 18 ਜਨਵਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ 'ਤੇ ਆਮ ਆਦਮੀ ਪਾਰਟੀ (ਆਪ) ਦੀ ਆਲੋਚਨਾ ਕਰਦਿਆਂ ਕਿਹਾ...

ਪਟਨਾ ਸਿਵਲ ਸਰਜਨ ਨੇ ਕਰੋਨਾ ਵੈਕਸੀਨ ਦੀਆਂ ਲਈਆਂ 5 ਡੋਜ਼ਾਂ, ਬਿਹਾਰ ਸਰਕਾਰ ਵੱਲੋਂ ਜਾਂਚ

ਪਟਨਾ, 18 ਜਨਵਰੀ ਪਟਨਾ ਦੀ ਸਿਵਲ ਸਰਜਨ ਵਿਭਾ ਕੁਮਾਰੀ ਸਿੰਘ ਵੱਲੋਂ ਕੋਵਿਡ-19 ਵੈਕਸੀਨ ਦੀਆਂ ਪੰਜ ਖੁਰਾਕਾਂ ਲੈਣ ਬਾਰੇ ਪਤਾ ਲੱਗਣ ਤੋਂ ਬਾਅਦ ਬਿਹਾਰ ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ ਹਨ। ਉਧਰ ਸਿਵਲ ਸਰਜਨ ਨੇ ਵਾਧੂ ਡੋਜ਼ ਲੈਣ ਤੋਂ ਇਨਕਾਰ...

ਕੋਵਿਡ ਕਾਰਨ ਗਣਤੰਤਰ ਦਿਵਸ ਪਰੇਡ ’ਚ 5-8 ਹਜ਼ਾਰ ਲੋਕਾਂ ਨੂੰ ਮਿਲੇਗੀ ਹਿੱਸਾ ਲੈਣ ਦੀ ਇਜਾਜ਼ਤ

ਨਵੀਂ ਦਿੱਲੀ, 18 ਜਨਵਰੀ ਕੋਵਿਡ-19 ਮਹਾਮਾਰੀ ਕਾਰਨ ਇਸ ਸਾਲ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣ ਵਾਲਿਆਂ ਦੀ ਆਮ ਲੋਕਾਂ ਗਿਣਤੀ 70 ਤੋਂ 80 ਫੀਸਦੀ ਤੱਕ ਘੱਟ ਕਰਕੇ ਸਿਰਫ਼ 5,000 ਤੋਂ 8,000 ਕਰ ਦਿੱਤੀ ਗਈ ਹੈ। ਪਿਛਲੇ ਸਾਲ 25,000 ਲੋਕਾਂ...

ਬੈਡਮਿੰਟਨ: ਲਕਸ਼ੈ ਨੇ ਜਿੱਤਿਆ ਇੰਡੀਆ ਓਪਨ ਦਾ ਖ਼ਿਤਾਬ

ਨਵੀਂ ਦਿੱਲੀ: ਭਾਰਤ ਦੇ ਲਕਸ਼ੈ ਸੇਨ ਨੇ (20) ਅੱਜ ਇਥੇ ਪੁਰਸ਼ ਸਿੰਗਲਜ਼ ਫਾਈਨਲ 'ਚ ਮੌਜੂਦਾ ਵਿਸ਼ਵ ਚੈਂਪੀਅਨ ਸਿੰਗਾਪੁਰ ਦੇ ਲੋਹ ਕੀਨ ਯੂ ਨੂੰ ਸਿੱਧੇ ਗੇਮਾਂ 'ਚ ਹਰਾ ਕੇ ਯੋਨੈਕਸ ਸਨਰਾਈਜ਼ ਇੰਡੀਆ ਓਪਨ ਬੈਡਮਿੰਟਨ ਦਾ ਖ਼ਿਤਾਬ ਜਿੱਤ ਲਿਆ। ਭਾਰਤੀ...

ਸ਼ਹਿਨਾਜ਼ ਨੇ ਗਾਇਆ ‘ਰਾਂਝਾ’

ਚੰਡੀਗੜ੍ਹ: ਬਿੱਗ ਬੌਸ ਨਾਲ ਚਰਚਾ ਵਿੱਚ ਆਈ ਅਦਾਕਾਰਾ ਸ਼ਹਿਨਾਜ਼ ਗਿੱਲ ਜਾਣਦੀ ਹੈ ਕਿ ਉਸ ਨੇ ਆਪਣੇ ਦਰਸ਼ਕਾਂ ਦਾ ਦਿਲ ਕਿਵੇਂ ਜਿੱਤਣਾ ਹੈ। ਪਿਛਲੀ ਵਾਰ ਪੰਜਾਬੀ ਫ਼ਿਲਮ 'ਹੌਸਲਾ ਰੱਖ' ਵਿੱਚ ਦਿਲਜੀਤ ਦੁਸਾਂਝ ਅਤੇ ਸੋਨਮ ਬਾਜਵਾ ਨਾਲ ਨਜ਼ਰ ਆਈ ਸ਼ਹਿਨਾਜ਼...

ਜੰਮੂ ਕਸ਼ਮੀਰ: ਪ੍ਰਸ਼ਾਸਨ ਨੇ ਗੁੱਟਬਾਜ਼ੀ ਵਿਚਾਲੇ ਕਸ਼ਮੀਰ ਪ੍ਰੈੱਸ ਕਲੱਬ ਨੂੰ ਦਿੱਤੀ ਜ਼ਮੀਨ ਤੇ ਇਮਾਰਤ ਵਾਪਸ ਲਈ

ਸ੍ਰੀਨਗਰ, 17 ਜਨਵਰੀ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਅੱਜ ਕਸ਼ਮੀਰ ਪ੍ਰੈੱਸ ਕਲੱਬ ਨੂੰ ਦਿੱਤੀ ਜ਼ਮੀਨ ਤੇ ਉਸ ਉੱਪਰ ਬਣੀ ਇਮਾਰਤ ਵਾਪਸ ਲੈ ਲਈ। ਵਾਦੀ ਸਥਿਤ ਪੱਤਰਕਾਰਾਂ ਦੀ ਸਭ ਤੋਂ ਵੱਡੀ ਸੰਸਥਾ ਵਿਚ ਪਿਛਲੇ ਹਫ਼ਤੇ ਦੀ ਗੁੱਟਬਾਜ਼ੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ...

ਆਸਟਰੇਲੀਆ ਨੇ ਅਸਥਾਈ ਵੀਜ਼ਾਧਾਰਕਾਂ ਲਈ ਬੂਹੇ ਭੇੜੇ

ਹਰਜੀਤ ਲਸਾੜਾ ਬ੍ਰਿਸਬਨ, 16 ਜਨਵਰੀ ਆਸਟਰੇਲਿਆਈ ਸੰਘੀ ਸਰਕਾਰ ਨੇ 2021-22 ਦੇ ਬਜਟ ਵਿੱਚ ਦੇਸ਼ ਦੇ ਆਰਥਿਕ ਵਿਕਾਸ ਦੇ ਮੁੜ ਸਥਾਪਨ ਨੂੰ ਬਰਕਰਾਰ ਰੱਖਦਿਆਂ ਆਪਣੇ ਐਲਾਨਾਂ ਵਿੱਚ ਜਿੱਥੇ ਨੌਕਰੀਆਂ ਦਾ ਸਮਰਥਨ, ਨਵੀਂ ਪੀੜ੍ਹੀ ਲਈ ਡਿਜੀਟਲ ਹੁਨਰ, ਚੰਗੀਆਂ ਸਿਹਤ ਸੇਵਾਵਾਂ, ਸੁਰੱਖਿਆ ਬਜਟ...

ਅਨੁਸ਼ਕਾ ਨੇ ਵਿਰਾਟ ਲਈ ਲਿਖਿਆ ਭਾਵੁਕ ਪੱਤਰ

ਚੰਡੀਗੜ੍ਹ: ਪਿਛਲੇ ਮਹੀਨੇ ਇਕ ਰੋਜ਼ਾ ਅਤੇ ਟੀ-20 ਮੈਚਾਂ ਦੀ ਕਪਤਾਨੀ ਛੱਡਣ ਵਾਲੇ ਵਿਰਾਟ ਕੋਹਲੀ ਨੇ ਬੀਤੀ ਸ਼ਾਮ ਸੋਸ਼ਲ ਮੀਡੀਆ 'ਤੇ ਭਾਰਤੀ ਟੈਸਟ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਉਪਰੰਤ ਵਿਰਾਟ ਕੋਹਲੀ ਦੀ ਪਤਨੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img