12.4 C
Alba Iulia
Friday, November 22, 2024

ਗੁਜਰਾਤ ਦੰਗੇ 1992: ਪੀੜਤ ਨੂੰ 25 ਸਾਲ ਬਾਅਦ ਮਿਲੇਗਾ 49 ਹਜ਼ਾਰ ਰੁਪਏ ਦਾ ਮੁਆਵਜ਼ਾ

ਅਹਿਮਦਾਬਾਦ, 11 ਜਨਵਰੀ ਅਹਿਮਦਾਬਾਦ 'ਚ 1992 ਦੇ ਫ਼ਿਰਕੂ ਦੰਗਿਆਂ ਦੇ ਪੀੜਤ ਨੂੰ 25 ਸਾਲ ਬਾਅਦ ਮੁਆਵਜ਼ਾ ਮਿਲੇਗਾ। ਅਹਿਮਦਾਬਾਦ ਦੀ ਅਦਾਲਤ ਨੇ ਗੁਜਰਾਤ ਸਰਕਾਰ ਨੂੰ ਪੀੜਤ ਨੂੰ 49,000 ਰੁਪਏ ਦਾ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਪੀੜਤ ਨੇ ਇਹ ਮੁਕੱਦਮਾ...

ਸੂ ਕੀ ਨੂੰ ਹੋਰ ਚਾਰ ਸਾਲ ਦੀ ਕੈਦ

ਬੈਂਕਾਕ, 10 ਜਨਵਰੀ ਮਿਆਂਮਾਰ ਦੀ ਅਦਾਲਤ ਨੇ ਸੱਤਾ ਤੋਂ ਲਾਂਭੇ ਕੀਤੀ ਗਈ ਆਗੂ ਆਂਗ ਸਾਂ ਸੂ ਕੀ (76) ਨੂੰ ਹੋਰ ਚਾਰ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਸ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਵਾਕੀ-ਟਾਕੀ ਦਰਾਮਦ ਕਰਨ ਅਤੇ ਕਰੋਨਾਵਾਇਰਸ ਪਾਬੰਦੀਆਂ ਦੀ...

ਜੋਕੋਵਿਚ ਨੇ ਅਦਾਲਤੀ ਲੜਾਈ ਜਿੱਤੀ

ਤੇਜਸ਼ਦੀਪ ਸਿੰਘ ਅਜਨੌਦਾ ਮੈਲਬਰਨ, 10 ਜਨਵਰੀ ਟੈਨਿਸ ਦੇ ਚੋਟੀ ਦੇ ਖਿਡਾਰੀ ਨੋਵਾਕ ਜੋਕੋਵਿਚ ਨੇ ਆਸਟਰੇਲੀਆ ਦੇ ਵੀਜ਼ਾ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਅੱਜ ਅਦਾਲਤੀ ਲੜਾਈ ਜਿੱਤ ਲਈ ਹੈ। ਮੈਲਬਰਨ ਵਿੱਚ ਟੈਨਿਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਆਏ ਜੋਕੋਵਿਚ ਦਾ ਹਵਾਈ ਅੱਡੇ...

ਭਾਰਤ ਨੂੰ ਚੀਨ ਨਾਲ ਰਚਨਾਤਮਕ ਗੱਲਬਾਤ ਦੀ ਆਸ

ਨਵੀਂ ਦਿੱਲੀ, 10 ਜਨਵਰੀ ਭਾਰਤ ਪੂਰਬੀ ਲੱਦਾਖ ਵਿਚ ਵਿਵਾਦ ਵਾਲੀਆਂ ਬਾਕੀ ਥਾਵਾਂ 'ਤੇ ਮੁੱਦਿਆਂ ਨੂੰ ਹੱਲ ਕਰਨ ਲਈ ਚੀਨ ਨਾਲ ਰਚਨਾਤਮਕ ਗੱਲਬਾਤ ਦੀ ਆਸ ਕਰ ਰਿਹਾ ਹੈ। ਫ਼ੌਜ ਨਾਲ ਸਬੰਧਤ ਸੂਤਰਾਂ ਨੇ ਦੋਹਾਂ ਪੱਖਾਂ ਵਿਚਾਲੇ 20 ਮਹੀਨਿਆਂ ਦੇ ਵਿਵਾਦ...

ਨਿਊਯਾਰਕ ਦੇ ਇਕ ਅਪਾਰਟਮੈਂਟ ਵਿਚ ਅੱਗ ਲੱਗਣ ਕਾਰਨ ਨੌਂ ਬੱਚਿਆਂ ਸਣੇ 19 ਵਿਅਕਤੀਆਂ ਦੀ ਮੌਤ

ਨਿਊਯਾਰਕ (ਅਮਰੀਕਾ), 10 ਜਨਵਰੀ ਨਿਊਯਾਰਕ ਸਿਟੀ ਦੇ ਬਰੌਂਕਸ ਵਿਚ ਇਕ ਅਪਾਰਟਮੈਂਟ 'ਚ ਕਥਿਤ ਤੌਰ 'ਤੇ ਇਲੈਕਟ੍ਰਿਕ ਸਪੇਸ ਹੀਟਰ' ਦੇ ਖ਼ਰਾਬ ਹੋਣ ਕਾਰਨ ਖ਼ਤਰਨਾਕ ਅੱਗ ਲੱਗਣ ਕਾਰਨ ਨੌਂ ਬੱਚਿਆਂ ਸਣੇ 19 ਵਿਅਕਤੀਆਂ ਦੀ ਮੌਤ ਹੋ ਗਈ। ਨਿਊਯਾਰਕ ਸਿਟੀ ਫਾਇਰ ਵਿਭਾਗ...

ਮਿਆਂਮਾਰ ਦੀ ਇਕ ਅਦਾਲਤ ਵੱਲੋਂ ਸੂ ਕੀ ਨੂੰ ਚਾਰ ਹੋਰ ਸਾਲਾਂ ਦੀ ਸਜ਼ਾ ਸੁਣਾਈ

ਬੈਂਕਾਕ, 10 ਜਨਵਰੀ ਮਿਆਂਮਾਰ ਦੀ ਇਕ ਅਦਾਲਤ ਨੇ ਦੇਸ਼ ਵਿਚ ਫ਼ੌਜ ਵੱਲੋਂ ਤਖ਼ਤਾ ਪਲਟ ਕੀਤੇ ਜਾਣ ਮਗਰੋਂ ਅਹੁਦੇ ਤੋਂ ਲਾਂਭੇ ਕੀਤੀ ਗਈ ਆਗੂ ਔਂਗ ਸਾਂ ਸੂ ਕੀ ਨੂੰ ਨਾਜਾਇਜ਼ ਤੌਰ 'ਤੇ 'ਵਾਕੀ-ਟਾਕੀ' ਦਰਾਮਦ ਕਰਨ, ਰੱਖਣ ਅਤੇ ਕਰੋਨਾਵਾਇਰਸ ਸਬੰਧੀ ਪਾਬੰਦੀਆਂ...

ਨਿਊਜ਼ੀਲੈਂਡ ਦੇ ਸਪਿੰਨਰ ਐਜਾਜ਼ ਪਟੇਲ ਨੇ ਜਿੱਤਿਆ ਆਈਸੀਸੀ ਦਾ ਮਹੀਨੇ ਦਾ ਸਭ ਤੋਂ ਵਧੀਆ ਖਿਡਾਰੀ ਪੁਰਸਕਾਰ

ਦੁਬਈ, 10 ਜਨਵਰੀ ਭਾਰਤ ਵਿਚ ਜਨਮੇ ਨਿਊਜ਼ੀਲੈਂਡ ਦੇ ਕ੍ਰਿਕਟਰ ਐਜਾਜ਼ ਪਟੇਲ ਨੇ ਮੁੰਬਈ ਵਿਚ ਭਾਰਤੀ ਟੀਮ ਖ਼ਿਲਾਫ਼ ਦੂਜੇ ਟੈਸਟ ਮੈਚ ਵਿਚ ਇਕ ਪਾਰੀ 'ਚ 10 ਵਿਕਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅੱਜ ਦਸੰਬਰ ਮਹੀਨੇ ਦਾ ਆਈਸੀਸੀ ਦਾ 'ਪਲੇਅਰ ਆਫ਼...

ਕੈਟਰੀਨਾ ਤੇ ਵਿੱਕੀ ਦੇ ਵਿਆਹ ਨੂੰ ਮਹੀਨਾ ਹੋਇਆ

ਮੁੰਬਈ: ਅਦਾਕਾਰ ਜੋੜੀ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਨੇ ਐਤਵਾਰ ਨੂੰ ਆਪਣੇ ਵਿਆਹ ਦਾ ਇੱਕ ਮਹੀਨਾ ਪੂਰਾ ਹੋਣ ਦੀ ਖੁਸ਼ੀ ਮਨਾਈ। ਕੈਟਰੀਨਾ ਨੇ ਇਸ ਮੌਕੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਤੇ ਵਿੱਕੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ,...

ਵਾਨਖੇੜੇ ਮਾਮਲਾ: ਐੱਸਸੀ ਕਮਿਸ਼ਨ ਨੇ ਮੁੰਬਈ ਪੁਲੀਸ ਮੁਖੀ ਨੂੰ ਪੇਸ਼ ਹੋਣ ਲਈ ਕਿਹਾ

ਨਵੀਂ ਦਿੱਲੀ, 7 ਜਨਵਰੀ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਮੁੰਬਈ ਪੁਲੀਸ ਦੇ ਕਮਿਸ਼ਨਰ ਹੇਮੰਤ ਨਗਰਾਲੇ ਨੂੰ ਨਾਰਕੋਟਿਕ ਕੰਟਰੋਲ ਬਿਊਰੋ ਦੇ ਸਾਬਕਾ ਖੇਤਰੀ ਡਾਇਰੈਕਟਰ ਸਮੀਰ ਵਾਨਖੇੜੇ ਨੂੰ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਦੇ ਸਬੰਧ ਵਿਚ ਸੁਣਵਾਈ ਲਈ 31 ਜਨਵਰੀ ਨੂੰ ਕਮਿਸ਼ਨ...

ਐਲਗਰ ਨੇ ਦੱਖਣੀ ਅਫ਼ਰੀਕਾ ਨੂੰ ਇਤਿਹਾਸਕ ਜਿੱਤ ਦਿਵਾਈ

ਜੋਹੈਨਸਬਰਗ: ਡੀਨ ਐਲਗਰ ਦੀ ਕਪਤਾਨੀ ਪਾਰੀ ਨਾਲ ਦੱਖਣੀ ਅਫ਼ਰੀਕਾ ਨੇ ਅੱਜ ਵਾਂਡਰਰਸ 'ਚ ਆਪਣਾ ਸਭ ਤੋਂ ਵੱਡਾ ਟੀਚਾ ਹਾਸਲ ਕਰਕੇ ਭਾਰਤ ਖ਼ਿਲਾਫ਼ ਦੂਜੇ ਕ੍ਰਿਕਟ ਟੈਸਟ ਮੈਚ 'ਚ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ ਅਤੇ ਤਿੰਨ ਮੈਚਾਂ ਦੀ ਲੜੀ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img