12.4 C
Alba Iulia
Sunday, November 24, 2024

ਪਜ

ਸੋਨਾਲੀ ਫੋਗਾਟ ਮੌਤ ਮਾਮਲਾ: ਗੋਆ ਪੁਲੀਸ ਨੋਇਡਾ ਪੁੱਜੀ, ਮਰਹੂਮ ਭਾਜਪਾ ਨੇਤਾ ਦੇ ਫਲੈਟ ਕਿਰਾਏਦਾਰਾਂ ਤੋਂ ਪੁੱਛ ਪੜਤਾਲ ਕੀਤੀ

ਨੋਇਡਾ (ਯੂਪੀ), 6 ਸਤੰਬਰ ਭਾਜਪਾ ਆਗੂ ਸੋਨਾਲੀ ਫੋਗਾਟ ਦੀ ਮੌਤ ਦੀ ਜਾਂਚ ਦੇ ਸਬੰਧ ਵਿੱਚ ਗੋਆ ਪੁਲੀਸ ਸੋਮਵਾਰ ਰਾਤ ਨੋਇਡਾ ਪਹੁੰਚੀ ਅਤੇ ਸੁਸਾਇਟੀ ਦੇ ਮੈਂਬਰਾਂ ਤੋਂ ਪੁੱਛ ਪੜਤਾਲ ਕੀਤੀ। ਗੋਆ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਫੋਗਾਟ ਦਾ ਨੋਇਡਾ...

ਸੋਨਾਲੀ ਦੇ ਨਿੱਜੀ ਸਹਾਇਕ ਦੇ ਘਰ ਪੁੱਜੀ ਗੋਆ ਪੁਲੀਸ

ਚੰਡੀਗੜ੍ਹ: ਭਾਜਪਾ ਆਗੂ ਅਤੇ ਟਿਕ ਟੌਕ ਸਟਾਰ ਸੋਨਾਲੀ ਫੋਗਾਟ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਦੇ ਮਾਮਲੇ ਦੀ ਜਾਂਚ 'ਚ ਜੁਟੀ ਗੋਆ ਪੁਲੀਸ ਦੀ ਟੀਮ ਨੇ ਅੱਜ ਰੋਹਤਕ 'ਚ ਉਸ ਦੇ ਨਿੱਜੀ ਸਹਾਇਕ ਸੁਧੀਰ ਸਾਂਗਵਾਨ ਦੇ ਘਰ ਦਾ...

ਸੂਹ ਦੇਣ ਤੇ ਹੱਤਿਆ ਦੇ ਦੋਸ਼ੀ ਪੰਜ ਫਲਸਤੀਨੀ ਮੌਤ ਦੇ ਘਾਟ ਉਤਾਰੇ

ਗਾਜ਼ਾ ਸਿਟੀ, 4 ਸਤੰਬਰ ਗਾਜ਼ਾ ਦੀ ਹਮਾਸ ਸਰਕਾਰ ਨੇ ਇਜ਼ਰਾਈਲ ਨੂੰ ਸੂਹ ਦੇਣ ਵਾਲੇ ਦੋ ਅਤੇ ਹੱਤਿਆ ਦੇ ਵੱਖੋ ਵੱਖਰੇ ਮਾਮਲਿਆਂ 'ਚ ਦੋੋਸ਼ੀ ਤਿੰਨ ਫਲਸਤੀਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਸੁਰੱਖਿਆ...

ਟੋਕੀਓ: ਵਿਸ਼ਵ ਬੈਡਮਿੰਟਨ ’ਚ ਸਾਇਨਾ ਦੀ ਜੇਤੂ ਸ਼ੁਰੂਆਤ, ਪ੍ਰੀ ਕੁਆਰਟਰ ਫਾਈਨਲ ’ਚ ਪੁੱਜੀ

ਟੋਕੀਓ, 23 ਅਗਸਤ ਲੰਡਨ ਓਲੰਪਿਕਸ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਨੇ ਇਥੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਹਿਲਾ ਸਿੰਗਲਜ਼ 'ਚ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕਰਦੇ ਹੋਏ ਅੱਜ ਆਪਣੇ ਪਹਿਲੇ ਗੇੜ ਦੇ ਮੈਚ ਵਿੱਚ ਹਾਂਗਕਾਂਗ ਦੀ ਚੇਂਗ ਨਗਨ ਯੀ...

ਨੀਮ ਫ਼ੌਜੀ ਬਲਾਂ ਦੇ ਟਰੱਕਾਂ ਰਾਹੀਂ ਭਾਜਪਾ ਦੇ ਦਫ਼ਤਰਾਂ ’ਚ ਪੁੱਜ ਰਿਹੈ ਪੈਸਾ: ਗਹਿਲੋਤ

ਜੈਪੁਰ, 16 ਅਗਸਤ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੋਸ਼ ਲਾਇਆ ਹੈ ਕਿ ਕੇਂਦਰ ਵਿੱਚ ਸੱਤਾਧਾਰੀ ਭਾਜਪਾ ਆਪਣੇ ਦਫ਼ਤਰਾਂ ਵਿੱਚ 'ਪੈਸਾ' ਲਿਆਉਣ ਲਈ ਨੀਮ ਫ਼ੌਜੀ ਬਲਾਂ ਦੇ ਟਰੱਕਾਂ ਦੀ ਦੁਰਵਰਤੋਂ ਕਰਦੀ ਹੈ। ਉਨ੍ਹਾਂ ਕਿਹਾ ਹੈ ਕਿ ਜਿਥੇ ਵੀ...

ਸ੍ਰੀਲੰਕਾ ਦਾ ਸਾਬਕਾ ਰਾਸ਼ਟਰਪਤੀ ਰਾਜਪਕਸੇ ਹੁਣ ਥਾਈਲੈਂਡ ਪੁੱਜਾ

ਸਿੰਗਾਪੁਰ, 11 ਅਗਸਤ ਲੋਕਾਂ ਦੇ ਵਿਰੋਧ ਤੋਂ ਬਾਅਦ ਸ੍ਰੀਲੰਕਾ ਦੇ ਰਾਸ਼ਟਰਪਤੀ ਵਜੋਂ ਅਸਤੀਫ਼ਾ ਦੇਣ ਵਾਲੇ ਗੋਟਾਬਾਯਾ ਰਾਜਪਕਸੇ ਸਿੰਗਾਪੁਰ ਛੱਡ ਹੁਣ ਥਾਈਲੈਂਡ ਚਲੇ ਗਏ ਹਨ। ਉਨ੍ਹਾਂ ਨੂੰ ਸਿੰਗਾਪੁਰ ਨੇ ਥੋੜ੍ਹੇ ਸਮੇਂ ਦਾ ਹੀ ਵੀਜ਼ਾ ਦਿੱਤਾ ਸੀ ਜੋ ਕਿ ਬੁੱਧਵਾਰ ਖ਼ਤਮ...

ਅਥਲੈਟਿਕਸ: ਹਿਮਾ ਦਾਸ 200 ਮੀਟਰ ਮੁਕਾਬਲੇ ਦੇ ਸੈਮੀ ਫਾਈਨਲ ’ਚ ਪੁੱਜੀ

ਬਰਮਿੰਘਮ, 4 ਅਗਸਤ ਭਾਰਤ ਦੀ ਸਟਾਰ ਸਪ੍ਰਿੰਟਰ ਹਿਮਾ ਦਾਸ ਅੱਜ ਇੱਥੇ ਰਾਸ਼ਟਰਮੰਡਲ ਖੇਡਾਂ ਦੇ 200 ਮੀਟਰ ਮੁਕਾਬਲੇ 'ਚ ਆਪਣੀ ਹੀਟ ਵਿੱਚ 23.42 ਸਕਿੰਟ ਦਾ ਸਮਾਂ ਕੱਢ ਕੇ ਪਹਿਲੇ ਸਥਾਨ 'ਤੇ ਰਹੀ ਜਿਸ ਨਾਲ ਉਸ ਨੇ ਸੈਮੀਫਾਈਨਲ ਲਈ ਕੁਆਲੀਫਾਈ ਕਰ...

ਮਿਸ ਯੂਨੀਵਰਸ ਹਰਨਾਜ਼ ਸੰਧੂ ਖਿਲਾਫ ਅਦਾਲਤ ਪੁੱਜੀ ਫਿਲਮ ਨਿਰਮਾਤਾ ਉਪਾਸਨਾ ਸਿੰਘ

ਚੰਡੀਗੜ੍ਹ, 4 ਅਗਸਤ ਫਿਲਮ ਨਿਰਮਾਤਾ ਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਹਰਨਾਜ਼ ਸੰਧੂ ਖਿਲਾਫ ਪੰਜਾਬੀ ਫਿਲਮ ਦੇ ਪ੍ਰਚਾਰ ਲਈ ਕੀਤੇ ਸਮਝੌਤੇ 'ਤੇ ਅਮਲ ਨਾ ਕਰਨ ਦਾ ਦੋਸ਼ ਲਾਉਂਦਿਆਂ ਵੀਰਵਾਰ ਨੂੰ ਸਥਾਨਕ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਹੈ। ਉਪਾਸਨਾ ਨੇ ਚੰਡੀਗੜ੍ਹ...

ਏਸ਼ੀਆ ਦੌਰੇ ਦੇ ਪਹਿਲੇ ਦਿਨ ਸਿੰਗਾਪੁਰ ਪੁੱਜੀ ਪੇਲੋਸੀ

ਕੁਆਲਾਲੰਪੁਰ, 1 ਅਗਸਤ ਅਮਰੀਕਾ ਦੇ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਆਪਣੇ ਏਸ਼ੀਆ ਦੌਰੇ ਦੀ ਸ਼ੁਰੂਆਤ ਕਰਦਿਆਂ ਅੱਜ ਤੜਕੇ ਸਿੰਗਾਪੁਰ ਪਹੁੰਚੀ। ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਲੋਸੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂੰਗ, ਰਾਸ਼ਟਰਪਤੀ ਹਲੀਮਾ...

ਸਿੰਗਾਪੁਰ ਓਪਨ: ਭਾਰਤ ਦੇ ਪੰਜ ਖਿਡਾਰੀ ਅਗਲੇ ਗੇੜ ਵਿੱਚ

ਸਿੰਗਾਪੁਰ: ਮਿਥੁਨ ਮੰਜੂਨਾਥ ਅਤੇ ਅਸ਼ਮਿਤਾ ਚਾਲੀਹਾ ਸਮੇਤ ਭਾਰਤ ਦੇ ਪੰਜ ਬੈਡਮਿੰਟਨ ਖਿਡਾਰੀ ਅੱਜ ਸਿੰਗਾਪੁਰ ਓਪਨ ਸੁਪਰ 500 ਟੂਰਨਾਮੈਂਟ ਦੇ ਦੂਜੇ ਦਿਨ ਆਪੋ-ਆਪਣੇ ਮੁਕਾਬਲੇ ਜਿੱਤ ਕੇ ਅਗਲੇ ਗੇੜ ਵਿੱਚ ਪਹੁੰਚ ਗਏ ਹਨ। ਮੰਜੂਨਾਥ ਨੇ ਪੁਰਸ਼ ਸਿੰਗਲਜ਼ ਵਿੱਚ ਭਾਰਤ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img