12.4 C
Alba Iulia
Friday, November 22, 2024

ਰਜ

ਚਾਰ ਉੱਤਰ-ਪੂਰਬੀ ਰਾਜਾਂ ’ਚ ਹੱਦਬੰਦੀ ਅਮਲ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ ਕੇਂਦਰ ਨੂੰ ਨੋਟਿਸ

ਨਵੀਂ ਦਿੱਲੀ, 25 ਜੁਲਾਈ ਸੁਪਰੀਮ ਕੋਰਟ ਨੇ ਚਾਰ ਉੱਤਰ ਪੂਰਬੀ ਰਾਜਾਂ- ਅਰੁਣਾਚਲ ਪ੍ਰਦੇਸ਼, ਅਸਾਮ, ਮਨੀਪੁਰ ਤੇ ਨਾਗਾਲੈਂਡ ਵਿੱਚ ਲੋਕ ਨੁਮਾਇੰਦਗੀ ਐਕਟ 1950 ਤਹਿਤ ਹੱਦਬੰਦੀ ਅਮਲ ਸ਼ੁਰੂ ਕਰਨ ਲਈ ਭਾਰਤ ਦੇ ਚੋਣ ਕਮਿਸ਼ਨ ਨੂੰ ਹਦਾਇਤਾਂ ਜਾਰੀ ਕੀਤੇ ਜਾਣ ਦੀ ਮੰਗ...

ਸੋਨੀਆ ਤੋਂ ਈਡੀ ਵੱਲੋਂ ਪੁੱਛ ਪੜਤਾਲ ਖ਼ਿਲਾਫ਼ ਸੰਸਦ ’ਚ ਹੰਗਾਮਾ: ਲੋਕ ਸਭਾ ਤੇ ਰਾਜ ਸਭਾ ਦਿਨ ਲਈ ਉਠਾਏ

ਨਵੀਂ ਦਿੱਲੀ, 21 ਜੁਲਾਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਈਡੀ ਵੱਲ ਪੁੱਛ ਪੜਤਾਲ ਕਰਨ ਤੇ ਹਰ ਕਈ ਮਾਮਲਿਆਂ 'ਤੇ ਅੱਜ ਵੀ ਸੰਸਦ ਵਿੱਚ ਹੰਗਾਮਾ ਹੋਇਆ। ਅੱਜ ਲੋਕ ਸਭਾ ਜਿਵੇਂ ਹੀ ਜੁੜੀ ਤਾਂ ਕਾਂਗਰਸ ਮੈਂਬਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ...

ਇੱਕ ਰੋਜ਼ਾ ਦਰਜਾਬੰਦੀ: ਤੀਜੇ ਸਥਾਨ ’ਤੇ ਭਾਰਤ ਦੀ ਸਥਿਤੀ ਹੋਰ ਮਜ਼ਬੂਤ

ਦੁਬਈ: ਭਾਰਤ ਨੇ ਇੰਗਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਜਿੱਤ ਕੇ ਆਈਸੀਸੀ ਵੱਲੋਂ ਅੱਜ ਜਾਰੀ ਕੀਤੀ ਗਈ ਤਾਜ਼ਾ ਇੱਕ ਰੋਜ਼ਾ ਦਰਜਾਬੰਦੀ ਵਿੱਚ ਤੀਜੇ ਸਥਾਨ 'ਤੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਰਿਸ਼ਭ ਪੰਤ ਦੇ ਪਹਿਲੇ ਇੱਕ ਰੋਜ਼ਾ...

ਹਰਭਜਨ ਸਿੰਘ, ਕਪਿਲ ਸਿੱਬਲ ਤੇ ਪੀ. ਚਿਦੰਬਰਮ ਸਣੇ 28 ਰਾਜ ਸਭਾ ਮੈਂਬਰਾਂ ਨੇ ਸਹੁੰ ਚੁੱਕੀ

ਨਵੀਂ ਦਿੱਲੀ, 18 ਜੁਲਾਈ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ, ਕਪਿਲ ਸਿੱਬਲ ਅਤੇ ਪ੍ਰਫੁੱਲ ਪਟੇਲ ਸਣੇ 28 ਨਵ-ਨਿਯੁਕਤ ਮੈਂਬਰਾਂ ਨੇ ਅੱਜ ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਰਾਜ ਸਭਾ ਮੈਂਬਰਾਂ ਵਜੋਂ ਹਲਫ਼ ਲਿਆ ਹੈ। ਸਵੇਰੇ...

ਕ੍ਰਿਕਟ: ਭਾਰਤ-ਇੰਗਲੈਂਡ ਵਿਚਾਲੇ ਪਹਿਲਾ ਇੱਕ ਰੋਜ਼ਾ ਮੈਚ ਅੱਜ

ਲੰਡਨ: ਇੰਗਲੈਂਡ ਖ਼ਿਲਾਫ਼ ਟੀ-20 ਲੜੀ ਵਿੱਚ ਭਾਰਤ ਨੂੰ ਹਮਲਾਵਰ ਖੇਡ ਖੇਡਣ ਦਾ ਫਾਇਦਾ ਹੋਇਆ ਪਰ ਭਲਕੇ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਬੱਲੇਬਾਜ਼ ਪਹਿਲੀ ਗੇਂਦ ਤੋਂ ਹੀ ਵੱਡਾ ਸ਼ਾਟ ਖੇਡਣ ਤੋਂ ਬਚਣ...

ਆਰਐੱਸਐੱਸ ਦੀ ਤਿੰਨ ਰੋਜ਼ਾ ਕੁੱਲ ਹਿੰਦ ਸੂਬਾ ਪ੍ਰਚਾਰਕਾਂ ਦੀ ਬੈਠਕ ਰਾਜਸਥਾਨ ’ਚ ਅੱਜ ਤੋਂ

ਨਵੀਂ ਦਿੱਲੀ, 7 ਜੁਲਾਈ ਰਾਸ਼ਟਰੀ ਸੋਇਮ ਸੇਵਕ ਸੰਘ (ਆਰਐੱਸਐੱਸ) ਦੇ ਅਖਿਲ ਭਾਰਤੀ ਸੂਬਾ ਪ੍ਰਚਾਰਕਾਂ ਦੀ ਤਿੰਨ ਰੋਜ਼ਾ ਮੀਟਿੰਗ ਵੀਰਵਾਰ ਨੂੰ ਰਾਜਸਥਾਨ ਦੇ ਝੁੰਝਨੂ ਵਿੱਚ ਸ਼ੁਰੂ ਹੋਈ। ਇਸ ਵਿੱਚ ਸੰਗਠਨ ਦੇ ਵਿਸਤਾਰ, ਸੰਘ ਦੇ ਸ਼ਤਾਬਦੀ ਸਾਲ ਨਾਲ ਸਬੰਧਤ ਕੰਮਾਂ ਅਤੇ...

ਮਹਿਲਾ ਕ੍ਰਿਕਟ: ਭਾਰਤ ਨੇ ਸ੍ਰੀਲੰਕਾ ਤੋਂ ਇੱਕ ਰੋਜ਼ਾ ਲੜੀ 3-0 ਨਾਲ ਜਿੱਤੀ

ਪਾਲੇਕੇਲੇ, 7 ਜੁਲਾਈ ਕਪਤਾਨ ਹਰਮਨਪ੍ਰੀਤ ਕੌਰ ਅਤੇ ਪੂਜਾ ਵਸਤਰਾਕਰ ਦੇ ਹਰਫਨਮੌਲਾ ਪ੍ਰਦਰਸ਼ਨ ਸਦਕਾ ਭਾਰਤੀ ਮਹਿਲਾ ਟੀਮ ਨੇ ਸ੍ਰੀਲੰਕਾ ਨੂੰ ਤੀਜੇ ਤੇ ਆਖਰੀ ਇੱਕ ਦਿਨਾਂ ਮੈਚ ਵਿੱਚ 39 ਦੌੜਾਂ ਨਾਲ ਮਾਤ ਦਿੰਦਿਆਂ ਲੜੀ 3-0 ਨਾਲ ਜਿੱਤ ਲਈ ਹੈ। ਹਰਮਨਪ੍ਰੀਤ ਕੌਰ...

ਮਿਤਾਲੀ ਰਾਜ ਨੇ ਕ੍ਰਿਕਟ ਤੋਂ ਸੰਨਿਆਸ ਲਿਆ

ਨਵੀਂ ਦਿੱਲੀ: ਭਾਰਤ ਦੀ ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮਿਤਾਲੀ ਨੇ 232 ਇਕ ਰੋਜ਼ਾ ਮੈਚਾਂ 'ਚ ਰਿਕਾਰਡ 7805 ਦੌੜਾਂ ਬਣਾ ਕੇ ਆਪਣੇ ਸ਼ਾਨਦਾਰ ਕਰੀਅਰ ਦਾ ਅੰਤ ਕੀਤਾ। ਉਸ...

ਭਾਰਤ ਦੀ ਮਹਾਨ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਿਹਾ

ਨਵੀਂ ਦਿੱਲੀ, 8 ਜੂਨ ਭਾਰਤ ਦੀ ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮਿਤਾਲੀ ਨੇ 232 ਇਕ ਦਿਨਾਂ ਮੈਚਾਂ 'ਚ ਰਿਕਾਰਡ 7805 ਦੌੜਾਂ ਬਣਾ ਕੇ ਆਪਣੇ ਸ਼ਾਨਦਾਰ ਕਰੀਅਰ ਦਾ ਅੰਤ ਕੀਤਾ।...

ਭਾਰ ਘਟਾਉਣ ਲਈ ਸਰਜਰੀ ਦੌਰਾਨ ਅਦਾਕਾਰਾ ਚੇਤਨਾ ਰਾਜ ਦੀ ਮੌਤ

ਬੰਗਲੂਰੂ, 17 ਮਈ ਕੰਨੜ ਅਦਾਕਾਰਾ ਚੇਤਨਾ ਰਾਜ (21 ਸਾਲਾ) ਦੀ ਬੰਗਲੂਰੂ ਵਿੱਚ ਭਾਰ ਘਟਾਉਣ ਲਈ ਕੀਤੀ ਸਰਜਰੀ ਦੌਰਾਨ ਮੌਤ ਹੋ ਗਈ। ਪੁਲੀਸ ਦਾ ਕਹਿਣਾ ਹੈ ਕਿ ਇਸ ਸਰਜਰੀ ਬਾਰੇ ਉਸ ਦੇ ਮਾਪਿਆਂ ਨੂੰ ਕੋਈ ਜਾਣਕਾਰੀ ਨਹੀਂ ਸੀ। ਉਹ ਬੰਗਲੁਰੂ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img