12.4 C
Alba Iulia
Tuesday, November 26, 2024

ਰਿਲਾਇੰਸ ਨੇ ਤੇਲ ਕੀਮਤਾਂ ਵਧਾਈਆਂ; ਪੈਟਰੋਲ ਪੰਪਾਂ ’ਤੇ ਕੰਮਕਾਜ ਹੋਇਆ ਠੱਪ

ਜੈਸਮੀਨ ਭਾਰਦਵਾਜ ਨਾਭਾ, 1 ਅਗਸਤ ਕਿਸਾਨ ਅੰਦੋਲਨ ਸਮੇਂ ਰਿਲਾਇੰਸ ਦੇ ਵਿਰੋਧ ਦੇ ਚਲਦੇ ਇਸ ਕੰਪਨੀ ਨਾਲ ਜੁੜੇ ਪੈਟਰੋਲ ਪੰਪਾਂ ਨੂੰ ਕਈ ਮਹੀਨੇ ਕੰਮ ਬੰਦ ਰੱਖਣਾ ਪਿਆ ਸੀ ਤੇ ਹੁਣ ਰਿਲਾਇੰਸ ਵੱਲੋਂ ਤੇਲ ਕੀਮਤਾਂ ਵਧਾਉਣ ਕਾਰਨ ਇਨ੍ਹਾਂ ਪੰਪਾਂ 'ਤੇ ਮੁੜ ਕੰਮ-ਕਾਜ...

ਨਾਭਾ ਨੇੜੇ ਸੜਕ 'ਤੇ ਮ੍ਰਿਤਕ ਮਿਲੇ ਬਲਦ ਤੇ ਸਾਨ੍ਹ; ਪਟਿਆਲਾ ਦੇ ਐੱਸਐੱਸਪੀ ਨੇ ਲਿਆ ਮੌਕੇ ਦਾ ਜਾਇਜ਼ਾ

ਨਿੱਜੀ ਪੱਤਰ ਪ੍ਰੇਰਕ ਨਾਭਾ, 1 ਅਗਸਤ ਨਾਭਾ ਰੋਹਟੀ ਪੁਲ ਤੋਂ ਜੌੜੇ ਪੁਲ ਵੱਲ ਬੀੜ ਦੋਸਾਂਝ ਵਿਚੋਂ ਜਾਂਦੀ ਸੜਕ ਉੱਪਰ ਦਸ ਬਲਦ ਮਰੇ ਪਾਏ ਗਏ। ਤਿੰਨ ਕੁ ਕਿਲੋਮੀਟਰ ਦੇ ਫਾਸਲੇ ਵਿਚ ਕਈ ਥਾਵੇਂ ਇਹ ਬਲਦ ਤੜਕਸਾਰ ਲੋਕਾਂ ਨੂੰ ਮਿਲੇ ਤਾਂ ਪੁਲੀਸ...

ਚਾਰ ਏਸ਼ਿਆਈ ਦੇਸ਼ਾਂ ਦੇ ਦੌਰੇ ’ਤੇ ਆਏਗੀ ਪੇਲੋਸੀ

ਪੇਈਚਿੰਗ, 31 ਜੁਲਾਈ ਅਮਰੀਕਾ ਦੇ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਇਸ ਹਫ਼ਤੇ ਚਾਰ ਏਸ਼ਿਆਈ ਮੁਲਕਾਂ ਦੇ ਦੌਰੇ 'ਤੇ ਆਉਣ ਦੀ ਪੁਸ਼ਟੀ ਕੀਤੀ ਹੈ। ਪੈਲੋਸੀ ਨੇ ਹਾਲਾਂਕਿ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਤਾਇਵਾਨ ਵਿੱਚ ਉਨ੍ਹਾਂ ਦਾ...

ਪੈਟਰੋਲ ਤੇ ਈਥਾਨੌਲ ਦਾ ਮਿਸ਼ਰਣ ਅੱਠ ਸਾਲਾਂ ’ਚ 10 ਗੁਣਾ ਵਧਿਆ: ਮੋਦੀ

ਹਿੰਮਤਨਗਰ (ਗੁਜਰਾਤ), 28 ਜੁਲਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪੈਟਰੋਲ 'ਚ ਈਥਾਨੌਲ ਦਾ ਮਿਸ਼ਰਣ 2014 ਤੋਂ ਪਹਿਲਾਂ 40 ਕਰੋੜ ਲਿਟਰ ਸੀ ਜੋ ਹੁਣ ਵਧ ਕੇ 400 ਕਰੋੜ ਲਿਟਰ ਹੋ ਗਿਆ ਹੈ। ਉੱਤਰੀ ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ...

ਰਾਸ਼ਟਰਮੰਡਲ ਖੇਡਾਂ: ਮੁੱਕੇਬਾਜ਼ ਨਿਖਤ ਤੇ ਲਵਲੀਨਾ ਨੂੰ ਆਸਾਨ ਡਰਾਅ ਮਿਲਿਆ

ਬਰਮਿੰਘਮ: ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਅਤੇ ਮੌਜੂਦਾ ਓਲੰਪਿਕ ਕਾਂਸੇ ਦਾ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ ਨੂੰ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਮੁੱਕੇਬਾਜ਼ੀ ਮੁਕਾਬਲੇ ਵਿੱਚ ਆਸਾਨ ਡਰਾਅ ਮਿਲਿਆ ਹੈ। ਨਿਖਤ ਮਹਿਲਾਵਾਂ ਦੇ 48-50 ਕਿਲੋਗ੍ਰਾਮ ਲਾਈਟ ਫਲਾਈਵੇਟ ਵਰਗ ਵਿੱਚ ਐਤਵਾਰ ਨੂੰ ਮੋਜ਼ੰਬੀਕ...

ਫ਼ਿਲਮ ਮੇਲੇ ’ਚ ਇਕੱਠੇ ਤਿਰੰਗਾ ਲਹਿਰਾਉਣਗੇ ਅਭਿਸ਼ੇਕ ਬੱਚਨ ਤੇ ਕਪਿਲ ਦੇਵ

ਮੁੰਬਈ: ਬੌਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ 'ਇੰਡੀਅਨ ਫ਼ਿਲਮ ਫੈਸਟੀਵਲ ਮੈਲਬਰਨ' (ਆਈਐੱਫਐੱਫਐੱਮ) ਵਿੱਚ 75ਵੇਂ ਆਜ਼ਾਦੀ ਦਿਹਾੜੇ ਮੌਕੇ ਇਕੱਠੇ ਤਿਰੰਗਾ ਲਹਿਰਾਉਣਗੇ। ਆਈਐੱਫਐੱਫਐੱਮ ਦੇ ਮਹਿਮਾਨਾਂ 'ਚ ਸ਼ਾਮਲ ਅਭਿਸ਼ੇਕ ਨੇ ਆਖਿਆ ਕਿ ਇਹ ਉਸ...

ਹਿਰਾਸਤੀ ਮੌਤ ਮਾਮਲਾ: ਸੰਜੀਵ ਭੱਟ ਦੀ ਅਰਜ਼ੀ ’ਤੇ ਸੁਣਵਾਈ ਮੁਲਤਵੀ

ਨਵੀਂ ਦਿੱਲੀ: ਗੁਜਰਾਤ ਕੇਡਰ ਦੇ ਸਾਬਕਾ ਆਈਪੀਐਸ ਅਫਸਰ ਸੰਜੀਵ ਭੱਟ ਦੀ 30 ਵਰ੍ਹੇ ਪੁਰਾਣੇ ਹਿਰਾਸਤੀ ਮੌਤ ਮਾਮਲੇ ਵਿੱਚ ਸੁਣਾਈ ਗਈ ਸਜ਼ਾ ਮੁਲਤਵੀ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਮੁਲਤਵੀ ਕਰ ਦਿੱਤੀ, ਕਿਉਂਕਿ ਇਸ...

ਈਡੀ ਦੀਆਂ ਤਾਕਤਾਂ ’ਤੇ ਸੁਪਰੀਮ ਕੋਰਟ ਦੀ ਮੋਹਰ

ਨਵੀਂ ਦਿੱਲੀ, 27 ਜੁਲਾਈ ਮੁੱਖ ਅੰਸ਼ ਸੀਆਰਪੀਸੀ ਤਹਿਤ ਦਰਜ ਐੱਫਆਈਆਰ ਨੂੰ ਈਸੀਆਈਆਰ ਨਾਲ ਮੇਲਣ ਦਾ ਦਾਅਵਾ ਮਨੀ ਲਾਂਡਰਿੰਗ ਨੂੰ ਸੁਰੱਖਿਆ ਲਈ ਵੱਡੀ ਚੁਣੌਤੀ ਦੱਸਿਆ ਪਟੀਸ਼ਨਰਾਂ ਵੱਲੋਂ 'ਅਨਿਆਂ' ਬਾਰੇ ਫ਼ਿਕਰ ਵਾਜਬ ਕਰਾਰ ਸੁਪਰੀਮ ਕੋਰਟ ਨੇ ਅੱਜ ਇਕ ਅਹਿਮ ਫੈਸਲੇ ਵਿੱਚ ਸੰਘੀ ਜਾਂਚ ਏਜੰਸੀ...

ਰਾਸ਼ਟਰਮੰਡਲ ਖੇਡਾਂ ਖੇਡਾਂ ਅੱਜ ਤੋਂ

ਬਰਮਿੰਘਮ: ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਤੇ ਚੋਟੀ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੂੰ ਰਾਸ਼ਟਰਮੰਡਲ ਖੇਡਾਂ ਦੇ ਇੱਥੇ ਵੀਰਵਾਰ ਨੂੰ ਹੋਣ ਵਾਲੇ ਉਦਘਾਟਨੀ ਸਮਾਰੋਹ ਲਈ ਅੱਜ ਭਾਰਤੀ ਦਲ ਦਾ ਝੰਡਾ ਬਰਦਾਰ ਬਣਾਇਆ ਗਿਆ। ਪਹਿਲਾਂ ਓਲੰਪਿਕ ਚੈਂਪੀਅਨ ਨੀਰਜ...

ਕੈਨੇਡਾ: ਆਦਿਵਾਸੀ ਬੱਚਿਆਂ ’ਤੇ ਤਸ਼ੱਦਦ ਲਈ ਪੋਪ ਨੇ ਮੁਆਫ਼ੀ ਮੰਗੀ

ਗੁਰਮਲਕੀਅਤ ਸਿੰਘ ਕਾਹਲੋਂਵੈਨਕੂਵਰ, 25 ਜੁਲਾਈ ਕੈਨੇਡਾ 'ਚ ਆਦਿਵਾਸੀਆਂ ਦੇ ਰਿਹਾਇਸ਼ੀ ਸਕੂਲਾਂ 'ਚ ਕੈਥੋਲਿਕ ਗਿਰਜਾਘਰਾਂ ਵੱਲੋਂ ਪਿਛਲੀ ਸਦੀ ਦੌਰਾਨ ਬੱਚਿਆਂ 'ਤੇ ਢਾਹੇ ਗਏ ਜ਼ੁਲਮਾਂ ਲਈ ਪੋਪ ਫਰਾਂਸਿਸ ਨੇ ਅੱਜ ਮਾਸਕਵਾਸਿਸ ਪੁੱਜ ਕੇ ਮੁਆਫ਼ੀ ਮੰਗ ਲਈ। ਉਨ੍ਹਾਂ ਅਰਮਿਨਸਕਿਨ ਇੰਡੀਅਨ ਰਿਹਾਇਸ਼ੀ ਸਕੂਲ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img