12.4 C
Alba Iulia
Sunday, May 5, 2024

ਜਤਆ

ਏਸ਼ਿਆਈ ਕੁਸ਼ਤੀਆਂ: ਦੀਪਕ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਉਲਾਨਬਾਟਰ (ਮੰਗੋਲੀਆ): ਦੀਪਕ ਪੂਨੀਆ ਕਜ਼ਾਖ਼ਸਤਾਨ ਦੇ ਅਜ਼ਮਤ ਦੌਲਤਬੈਕੋਵ ਦੇ ਮਜ਼ਬੂਤ ਡਿਫੈਂਸ ਤੋਂ ਪਾਰ ਪਾਉਣ ਵਿੱਚ ਨਾਕਾਮ ਰਿਹਾ ਅਤੇ ਉਸ ਨੂੰ ਅੱਜ ਇੱਥੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ ਜਦਕਿ ਵਿੱਕੀ...

ਨਿਸ਼ਾਨੇਬਾਜ਼ੀ: ਵਿਜੈਵੀਰ ਨੇ ਪੁਰਸ਼ਾਂ ਦਾ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲਾ ਜਿੱਤਿਆ

ਨਵੀਂ ਦਿੱਲੀ, 20 ਅਪਰੈਲ ਪੰਜਾਬ ਦੇ ਨਿਸ਼ਾਨੇਬਾਜ਼ ਵਿਜੈਵੀਰ ਸਿੱਧੁੂ ਨੇ ਬੁੱਧਵਾਰ ਨੂੰ ਪੁਰਸ਼ਾਂ ਦਾ 25 ਮੀਟਰ ਰੈਪਿਡ ਫਾਇਰ ਪਿਸਤਲ ਮੁਕਾਬਲਾ ਜਿੱਤ ਲਿਆ ਹੈ ਜਦੋਂ ਕਿ ਹਰਿਆਣਾ ਦੀ ਰਿਦਮ ਸਾਂਗਵਾਨ ਨੇ ਇਥੇ ਕੌਮੀ ਚੋਣ ਟ੍ਰਾਇਲ ਤਿੰਨ ਅਤੇ ਚਾਰ ਦੇ ਛੇਵੇਂ...

ਵੇਦਾਂਤ ਮਾਧਵਨ ਨੇ ਡੈਨਿਸ ਓਪਨ ਤੈਰਾਕੀ ਵਿੱਚ ਸੋਨ ਤਗ਼ਮਾ ਜਿੱਤਿਆ

ਨਵੀਂ ਦਿੱਲੀ: ਆਪਣੀ ਸ਼ਾਨਦਾਰ ਲੈਅ ਬਰਕਰਾਰ ਰੱਖਦਿਆਂ ਭਾਰਤ ਦੇ ਉਭਰਦੇ ਤੈਰਾਕ ਵੇਦਾਂਤ ਮਾਧਵਨ ਨੇ ਕੋਪਨਹੈਗਨ ਵਿੱਚ ਡੈਨਿਸ਼ ਓਪਨ ਵਿੱਚ ਪੁਰਸ਼ਾਂ ਦੇ 800 ਮੀਟਰ ਫਰੀਸਟਾਈਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। 16 ਸਾਲ ਦੇ ਮਾਧਵਨ ਨੇ ਆਪਣਾ ਨਿੱਜੀ ਸਰਬੋਤਮ ਪ੍ਰਦਰਸ਼ਨ...

ਅਰਜੁਨ ਏਰੀਗੈਸੀ ਨੇ ਦਿੱਲੀ ਕੌਮਾਂਤਰੀ ਸ਼ਤਰੰਜ ਖ਼ਿਤਾਬ ਜਿੱਤਿਆ

ਨਵੀਂ ਦਿੱਲੀ: ਗ੍ਰੈਂਡਮਾਸਟਰ ਤੇ ਕੌਮੀ ਚੈਂਪੀਅਨ ਅਰਜੁਨ ਏਰੀਗੈਸੀ ਨੇ ਕਾਰਤਿਕ ਵੈਂਕਟਰਮਨ ਨੂੰ ਹਰਾ ਕੇ 19ਵਾਂ ਦਿੱਲੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਜਿੱਤ ਲਿਆ ਹੈ। ਅਰਜੁਨ ਨੇ ਖੇਡ ਵਿਚ ਪਹਿਲਾਂ ਹੀ ਲੀਡ ਲੈ ਲਈ ਸੀ ਤੇ ਮਗਰੋਂ ਮੁਕਾਬਲਾ ਟਾਈਬ੍ਰੇਕ ਤੱਕ ਪਹੁੰਚ...

ਸਿੰਧੂ ਨੇ ਸਵਿਸ ਓਪਨ ਖ਼ਿਤਾਬ ਜਿੱਤਿਆ

ਬਾਸੇਲ: ਭਾਰਤ ਦੀ ਚੋਟੀ ਦੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਸਵਿਸ ਓਪਨ ਸੁਪਰ 300 ਟੂਰਨਾਮੈਂਟ ਜਿੱਤ ਲਿਆ ਹੈ। ਉਸ ਨੇ ਫਾਈਨਲ ਵਿਚ ਅੱਜ ਥਾਈਲੈਂਡ ਦੀ ਬੁਸਾਨਨ ਓਂਗਬਾਮਰੰਗਫਾਨ ਨੂੰ ਹਰਾ ਕੇ ਮੌਜੂਦਾ ਸੈਸ਼ਨ ਦਾ ਆਪਣਾ ਦੂਜਾ ਮਹਿਲਾ ਸਿੰਗਲਜ਼ ਖ਼ਿਤਾਬ...

ਆਸਟਰੇਲਿਆਈ ਓਪਨ: ਐਸ਼ਲੇ ਬਾਰਟੀ ਨੇ ਮਹਿਲਾ ਸਿੰਗਲਜ਼ ਖ਼ਿਤਾਬ ਜਿੱਤਿਆ

ਮੈਲਬਰਨ (ਆਸਟਰੇਲੀਆ), 29 ਜਨਵਰੀ ਐਸ਼ਲੇ ਬਾਰਟੀ ਨੇ ਆਸਟਰੇਲਿਆਈ ਓਪਨ ਦੇ ਫਾਈਨਲ 'ਚ ਅਮਰੀਕਾ ਦੀ ਡੇਨੀਅਲ ਕੌਲਿੰਸ ਨੂੰ 6-3, 7-6 ਨਾਲ ਹਰਾ ਕੇ ਮੇਜ਼ਬਾਨ ਦਾ ਮਹਿਲਾ ਸਿੰਗਲ ਖ਼ਿਤਾਬ ਜਿੱਤਣ ਦੀ 44 ਸਾਲਾਂ ਦੇ ਉਡੀਕ ਖਤਮ ਕਰ ਦਿੱਤੀ ਹੈ। ਪੂਰੇ ਟੂਰਨਾਮੈਂਟ...

ਬੈਡਮਿੰਟਨ: ਲਕਸ਼ੈ ਨੇ ਜਿੱਤਿਆ ਇੰਡੀਆ ਓਪਨ ਦਾ ਖ਼ਿਤਾਬ

ਨਵੀਂ ਦਿੱਲੀ: ਭਾਰਤ ਦੇ ਲਕਸ਼ੈ ਸੇਨ ਨੇ (20) ਅੱਜ ਇਥੇ ਪੁਰਸ਼ ਸਿੰਗਲਜ਼ ਫਾਈਨਲ 'ਚ ਮੌਜੂਦਾ ਵਿਸ਼ਵ ਚੈਂਪੀਅਨ ਸਿੰਗਾਪੁਰ ਦੇ ਲੋਹ ਕੀਨ ਯੂ ਨੂੰ ਸਿੱਧੇ ਗੇਮਾਂ 'ਚ ਹਰਾ ਕੇ ਯੋਨੈਕਸ ਸਨਰਾਈਜ਼ ਇੰਡੀਆ ਓਪਨ ਬੈਡਮਿੰਟਨ ਦਾ ਖ਼ਿਤਾਬ ਜਿੱਤ ਲਿਆ। ਭਾਰਤੀ...

ਨਿਊਜ਼ੀਲੈਂਡ ਦੇ ਸਪਿੰਨਰ ਐਜਾਜ਼ ਪਟੇਲ ਨੇ ਜਿੱਤਿਆ ਆਈਸੀਸੀ ਦਾ ਮਹੀਨੇ ਦਾ ਸਭ ਤੋਂ ਵਧੀਆ ਖਿਡਾਰੀ ਪੁਰਸਕਾਰ

ਦੁਬਈ, 10 ਜਨਵਰੀ ਭਾਰਤ ਵਿਚ ਜਨਮੇ ਨਿਊਜ਼ੀਲੈਂਡ ਦੇ ਕ੍ਰਿਕਟਰ ਐਜਾਜ਼ ਪਟੇਲ ਨੇ ਮੁੰਬਈ ਵਿਚ ਭਾਰਤੀ ਟੀਮ ਖ਼ਿਲਾਫ਼ ਦੂਜੇ ਟੈਸਟ ਮੈਚ ਵਿਚ ਇਕ ਪਾਰੀ 'ਚ 10 ਵਿਕਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅੱਜ ਦਸੰਬਰ ਮਹੀਨੇ ਦਾ ਆਈਸੀਸੀ ਦਾ 'ਪਲੇਅਰ ਆਫ਼...

ਰੂਪਨਗਰ ਦੀ ਟੀਮ ਨੇ ਜਿੱਤਿਆ ਫੁਟਬਾਲ ਟੂਰਨਾਮੈਂਟ

ਪੱਤਰ ਪ੍ਰੇਰਕ ਰੂਪਨਗਰ, 3 ਜਨਵਰੀ ਗਰਾਮ ਪੰਚਾਇਤ ਆਲਮਪੁਰ ਤੇ ਸਪੋਰਟਸ ਕਲੱਬ ਆਲਮਪੁਰ ਵੱਲੋਂ ਪਹਿਲਾ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ। ਪਿੰਡ ਦੇ ਸਰਪੰਚ ਮਨਮੋਹਣ ਸਿੰਘ ਅਤੇ ਕਲੱਬ ਦੇ ਪ੍ਰਧਾਨ ਜਤਿੰਦਰ ਸਿੰਘ ਦੀ ਦੇਖ-ਰੇਖ ਅਧੀਨ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ 28 ਟੀਮਾਂ ਨੇ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img