12.4 C
Alba Iulia
Sunday, April 28, 2024

ਜਤ

ਅਹਿਮਦਾਬਾਦ ਟੈਸਟ ਡਰਾਅ: ਭਾਰਤ ਨੇ ਆਸਟਰੇਲੀਆ ਤੋਂ 4 ਮੈਚਾਂ ਦੀ ਲੜੀ 2-1 ਨਾਲ ਜਿੱਤੀ

ਅਹਿਮਦਾਬਾਦ, 13 ਮਾਰਚ ਆਸਟਰੇਲੀਆ ਅਤੇ ਭਾਰਤ ਵਿਚਾਲੇ ਬਾਰਡਰ-ਗਾਵਸਕਰ ਸੀਰੀਜ਼ ਦਾ ਚੌਥਾ ਅਤੇ ਆਖਰੀ ਟੈਸਟ ਮੈਚ ਅੱਜ ਇੱਥੇ ਡਰਾਅ ਰਿਹਾ ਅਤੇ ਭਾਰਤ ਨੇ ਚਾਰ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ। ਮੈਚ ਦੇ ਆਖਰੀ ਦਿਨ ਪਿੱਚ ਗੇਂਦਬਾਜ਼ਾਂ ਦੀ ਮਦਦ ਨਹੀਂ...

ਖੇਲੋ ਇੰਡੀਆ: ਆਰਤੀ, ਹਿਮਾਂਸ਼ੀ ਤੇ ਮੁਕੁਲ ਨੇ ਸੋਨ ਤਗ਼ਮੇ ਜਿੱਤੇ

ਪੱਤਰ ਪ੍ਰੇਰਕ ਪਟਿਆਲਾ, 6 ਮਾਰਚ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ, ਖੇਡ ਮੰਤਰਾਲੇ ਤੇ ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਸਾਂਝੇ ਉੱਦਮ ਨਾਲ ਇੱਥੇ ਐੱਨਆਈਐੱਸ ਵਿੱਚ ਸਾਈਕਲਿੰਗ ਵੈਲੋਡਰੰਮ ਵਿੱਚ ਦੋ ਰੋਜ਼ਾ ਖੇਲੋ ਇੰਡੀਆ ਮਹਿਲਾ ਟਰੈਕ ਸਾਈਕਲਿੰਗ ਲੀਗ ਜ਼ੋਨ 1 ਸਮਾਪਤ ਹੋ ਗਈ। ਲੀਗ...

ਕਬੱਡੀ ਕੱਪ ਵਿੱਚ ਜਲੰਧਰ ਜੇਤੂ ਤੇ ਸੈਂਟਰ ਵੈਲੀ ਕਲੱਬ ਉਪ ਜੇਤੂ

ਸੁਰਜੀਤ ਮਜਾਰੀ ਬੰਗਾ, 6 ਮਾਰਚ ਦੋਆਬੇ ਦੀਆਂ ਓਲੰਪਿਕਸ ਵਜੋਂ ਜਾਣੀਆਂ ਜਾਂਦੀਆਂ ਹਕੀਮਪੁਰ ਦੀਆਂ 26ਵੀਆਂ ਪੁਰੇਵਾਲ ਖੇਡਾਂ ਕਬੱਡੀ ਕੱਪ ਦੇ ਫਸਵੇਂ ਤੇ ਖਿੱਚ ਭਰਪੂਰ ਫਾਈਨਲ ਨਾਲ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ। ਕਬੱਡੀ ਅਕੈਡਮੀਆਂ ਦੇ ਫ਼ਾਈਨਲ ਵਿੱਚ ਡੀਏਵੀ ਅਕੈਡਮੀ ਜਲੰਧਰ ਨੇ...

ਓਪਨ ਕਬੱਡੀ: ਰੱਤਾਥੇਹ ਨੂੰ ਹਰਾ ਕੇ ਧੂਹੜ ਦੀ ਟੀਮ ਜੇਤੂ

ਪੱਤਰ ਪ੍ਰੇਰਕਦਿੜ੍ਹਬਾ ਮੰਡੀ/ਲਹਿਰਾਗਾਗਾ 1 ਮਾਰਚ ਸ਼ਹੀਦ ਸੂਬੇਦਾਰ ਗੁਰਦਿਆਲ ਸਿੰਘ ਸਪੋਰਟਸ ਕਲੱਬ ਵੱਲੋਂ ਸਮੂਹ ਗੰਢੂਆਂ ਪਿੰਡ ਅਤੇ ਐਨਆਰਆਈ ਦੇ ਸਹਿਯੋਗ ਨਾਲ ਕਲੱਬ ਦੇ ਸਰਪ੍ਰਸਤ ਰਮੇਸ਼ ਬਾਵਾ, ਨੰਬਰਦਾਰ ਜੈਲੀ ਤੇ ਪ੍ਰਧਾਨ ਪ੍ਰਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ ਦੋ ਰੋਜ਼ਾ...

ਬੈਡਮਿੰਟਨ ਚੈਂਪੀਅਨਸ਼ਿਪ: ਸੰਜੀਵ ਕੁਮਾਰ ਨੇ ਜਿੱਤੇ ਗੋਲਡ ਮੈਡਲ

ਧੂਰੀ: ਇੰਡੀਅਨ ਆਇਲ ਪੰਜਾਬ ਸਟੇਟ ਮਾਸਟਰਜ਼ ਬੈਡਮਿੰਟਨ ਚੈਂਪੀਅਨਸ਼ਿਪ 2023 ਵਿੱਚ ਸੰਜੀਵ ਕੁਮਾਰ ਨੇ ਸਿੰਗਲ , ਡਬਲ ਅਤੇ ਮਿਕਸਡ ਡਬਲ ਵਿੱਚ ਸੋਨੇ ਦੇ ਤਗਮੇ ਜਿੱਤ ਕੇ ਧੂਰੀ ਦਾ ਨਾਂ ਚਮਕਾਇਆ ਹੈ। ਚੈਂਪੀਅਨਸ਼ਿਪ ਜਿੱਤਣ ਉਪਰੰਤ ਧੂਰੀ ਪਹੁੰਚਣ 'ਤੇ ਸੰਜੀਵ ਕੁਮਾਰ...

ਤਿੰਨ ਟੰਗੀ ਦੌੜ ਵਿੱਚ ਏਕਤਾ, ਪ੍ਰਿਯਾ ਤੇ ਅੰਜਲੀ ਜੇਤੂ

ਖੇਤਰੀ ਪ੍ਰਤੀਨਿਧ ਲੁਧਿਆਣਾ, 11 ਫਰਵਰੀ ਸਥਾਨਕ ਕਮਲਾ ਲੋਹਟੀਆ ਕਾਲਜ ਵਿੱਚ 28ਵੀਆਂ ਸਾਲਾਨਾ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦਾ ਉਦਘਾਟਨ ਏਡੀਸੀ (ਜਨਰਲ) ਰਾਹੁਲ ਚਾਬਾ ਨੇ ਕੀਤਾ ਜਦਕਿ ਸਮਾਪਤੀ ਸਮਾਗਮ 'ਚ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਪਹੁੰਚੇ। ਖੇਡਾਂ ਦੇ ਆਖਰੀ ਦਿਨ ਅੱਜ...

ਵਾਲੀਬਾਲ ਸ਼ੂਟਿੰਗ ’ਚ ਅਕਬਰਪੁਰ ਜੇਤੂ

ਪੱਤਰ ਪ੍ਰੇਰਕ ਲੌਂਗੋਵਾਲ, 6 ਫਰਵਰੀ ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਲੌਂਗੋਵਾਲ ਵਿੱਚ ਕਰਵਾਈਆਂ ਗਈਆਂ 'ਖੇਡਾਂ ਹਲਕਾ ਸੁਨਾਮ ਦੀਆਂ' ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ ਹਨ। ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਦੇ ਨਿੱਜੀ ਉਪਰਾਲੇ ਨਾਲ ਕਰਵਾਈਆਂ...

ਬਾਬਿਆਂ ਦੀ ਦੌੜ ’ਚ 70 ਸਾਲਾ ਸੁਰਿੰਦਰਪਾਲ ਜੇਤੂ

ਸਤਵਿੰਦਰ ਬਸਰਾ ਲੁਧਿਆਣਾ, 4 ਫਰਵਰੀ ਕਿਲ੍ਹਾ ਰਾਏਪੁਰ ਖੇਡਾਂ ਦੇ ਅੱਜ ਦੂਜੇ ਦਿਨ ਜਿੱਥੇ ਅਥਲੈਟਿਕ, ਹਾਕੀ ਅਤੇ ਘੋੜਾਸਵਾਰੀ ਸ਼ੋਅ, ਹਾਕੀ, ਰੱਸਾਕਸੀ ਦੇ ਮੁਕਾਬਲੇ ਕਰਵਾਏ ਗਏ ਉੱਥੇ ਦੋ ਕੁਇੰਟਲ ਭਾਰੀ ਬੋਰੀ ਚੁੱਕਣ, ਗਲ ਨਾਲ ਸਰੀਆਂ ਮੋੜਨ, ਸੈਂਕੜੇ ਪਤੰਗ ਹਵਾ ਵਿੱਚ ਉਡਾਉਣ ਅਤੇ...

ਆਸਟਰੇਲੀਅਨ ਓਪਨ ਮਿਕਸਡ ਡਬਲਜ਼ ਫਾਈਨਲ: ਸਾਨੀਆ ਆਪਣੇ ਆਖ਼ਰੀ ਗਰੈਂਡ ਸਲੈਮ ’ਚ ਖ਼ਿਤਾਬ ਨਾ ਜਿੱਤ ਸਕੀ

ਮੈਲਬਰਨ, 27 ਜਨਵਰੀ ਭਾਰਤ ਦੀ ਸਟਾਰ ਖਿਡਾਰਨ ਸਾਨੀਆ ਮਿਰਜ਼ਾ ਨੇ ਇੱਥੇ ਆਸਟਰੇਲੀਅਨ ਓਪਨ ਵਿੱਚ ਹਮਵਤਨ ਰੋਹਨ ਬੋਪੰਨਾ ਦੇ ਨਾਲ ਮਿਕਸਡ ਡਬਲਜ਼ ਉਪ ਜੇਤੂ ਰਹਿ ਕੇ ਆਪਣੇ ਗਰੈਂਡ ਸਲੈਮ ਕਰੀਅਰ ਦਾ ਅੰਤ ਕੀਤਾ। ਸਾਨੀਆ ਨੇ ਆਪਣੇ ਕਰੀਅਰ ਵਿੱਚ ਛੇ ਗਰੈਂਡ...

ਇੰਡੀਆ ਓਪਨ ਬੈਡਮਿੰਟਨ: ਕੁਨਲਾਵੁਤ ਅਤੇ ਸਿਅੰਗ ਨੇ ਜਿੱਤੇ ਖ਼ਿਤਾਬ

ਨਵੀਂ ਦਿੱਲੀ: ਥਾਈਲੈਂਡ ਦੇ ਕੁਨਲਾਵੁਤ ਵਿਤਿਦਸਰਣ ਅਤੇ ਕੋਰੀਆ ਦੀ ਅਲ ਸਿਅੰਗ ਨੇ ਇਥੇ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਹੈ। ਉਹ ਆਪਣੇ ਆਪਣੇ ਵਰਗਾਂ 'ਚ ਦੋ ਵਾਰ ਦੇ ਵਿਸ਼ਵ ਚੈਂਪੀਅਨਾਂ ਨੂੰ ਹਰਾ ਕੇ ਪੁਰਸ਼ ਅਤੇ ਮਹਿਲਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img