12.4 C
Alba Iulia
Thursday, July 11, 2024

ਪਪ

‘ਪੌਪ ਕੌਨ’ ਦੀ ਕਹਾਣੀ ਮੈਨੂੰ ਬਹੁਤ ਵਧੀਆ ਲੱਗੀ: ਕੁਨਾਲ ਖੇਮੂ

ਮੁੰਬਈ: ਬੌਲੀਵੁੱਡ ਅਦਾਕਾਰ ਕੁਨਾਲ ਖੇਮੂ, ਨਿਰਦੇਸ਼ਕ ਫਰਹਾਦ ਸਾਮਜੀ ਦੇ ਕਾਮੇਡੀ ਸ਼ੋਅ 'ਪੌਪ ਕੌਨ' ਵਿੱਚ ਦਿਖਾਈ ਦੇਵੇਗਾ। ਫਰਹਾਦ ਨੂੰ 'ਗੋਲਮਾਲ ਰਿਟਰਨਜ਼', 'ਹਾਊਸਫੁੱਲ-2 ਤੇ 3' ਅਤੇ 'ਗੋਲਮਾਲ ਅਗੇਨ' ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਕੁਨਾਲ ਨੇ ਆਖਿਆ ਕਿ ਜਿਵੇਂ ਹੀ...

ਰਿਲਾਇੰਸ ਨੇ ਤੇਲ ਕੀਮਤਾਂ ਵਧਾਈਆਂ; ਪੈਟਰੋਲ ਪੰਪਾਂ ’ਤੇ ਕੰਮਕਾਜ ਹੋਇਆ ਠੱਪ

ਜੈਸਮੀਨ ਭਾਰਦਵਾਜ ਨਾਭਾ, 1 ਅਗਸਤ ਕਿਸਾਨ ਅੰਦੋਲਨ ਸਮੇਂ ਰਿਲਾਇੰਸ ਦੇ ਵਿਰੋਧ ਦੇ ਚਲਦੇ ਇਸ ਕੰਪਨੀ ਨਾਲ ਜੁੜੇ ਪੈਟਰੋਲ ਪੰਪਾਂ ਨੂੰ ਕਈ ਮਹੀਨੇ ਕੰਮ ਬੰਦ ਰੱਖਣਾ ਪਿਆ ਸੀ ਤੇ ਹੁਣ ਰਿਲਾਇੰਸ ਵੱਲੋਂ ਤੇਲ ਕੀਮਤਾਂ ਵਧਾਉਣ ਕਾਰਨ ਇਨ੍ਹਾਂ ਪੰਪਾਂ 'ਤੇ ਮੁੜ ਕੰਮ-ਕਾਜ...

ਕੈਨੇਡਾ ਸਰਕਾਰ ਵੱਲੋਂ ਪੋਪ ਫਰਾਂਸਿਸ ਦੀ ਮੁਆਫ਼ੀ ਨਾਮਨਜ਼ੂਰ

ਕਿਊਬਕ ਸਿਟੀ, 28 ਜੁਲਾਈ ਕੈਨੇਡਾ ਦੀ ਸਰਕਾਰ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਦੇਸ਼ ਵਿੱਚ ਗਿਰਜਾ ਘਰਾਂ ਵੱਲੋਂ ਚਲਾਏ ਜਾਂਦੇ ਆਦਿਵਾਸੀ ਸਕੂਲਾਂ ਵਿੱਚ ਮੂਲਵਾਸੀਆਂ 'ਤੇ ਹੋਏ ਅੱਤਿਆਚਾਰਾਂ ਸਬੰਧੀ ਪੋਪ ਫਰਾਂਸਿਸ ਵੱਲੋਂ ਮੰਗੀ ਗਈ ਮੁਆਫ਼ੀ ਮਨਜ਼ੂਰ ਨਹੀਂ ਹੈ। ਸਰਕਾਰ ਨੇ...

ਕੈਨੇਡਾ: ਆਦਿਵਾਸੀ ਬੱਚਿਆਂ ’ਤੇ ਤਸ਼ੱਦਦ ਲਈ ਪੋਪ ਨੇ ਮੁਆਫ਼ੀ ਮੰਗੀ

ਗੁਰਮਲਕੀਅਤ ਸਿੰਘ ਕਾਹਲੋਂਵੈਨਕੂਵਰ, 25 ਜੁਲਾਈ ਕੈਨੇਡਾ 'ਚ ਆਦਿਵਾਸੀਆਂ ਦੇ ਰਿਹਾਇਸ਼ੀ ਸਕੂਲਾਂ 'ਚ ਕੈਥੋਲਿਕ ਗਿਰਜਾਘਰਾਂ ਵੱਲੋਂ ਪਿਛਲੀ ਸਦੀ ਦੌਰਾਨ ਬੱਚਿਆਂ 'ਤੇ ਢਾਹੇ ਗਏ ਜ਼ੁਲਮਾਂ ਲਈ ਪੋਪ ਫਰਾਂਸਿਸ ਨੇ ਅੱਜ ਮਾਸਕਵਾਸਿਸ ਪੁੱਜ ਕੇ ਮੁਆਫ਼ੀ ਮੰਗ ਲਈ। ਉਨ੍ਹਾਂ ਅਰਮਿਨਸਕਿਨ ਇੰਡੀਅਨ ਰਿਹਾਇਸ਼ੀ ਸਕੂਲ...

ਕਬੂਤਰਬਾਜ਼ੀ ਮਾਮਲਾ: ਪੌਪ ਗਾਇਕ ਦਲੇਰ ਮਹਿੰਦੀ ਨੂੰ ਨਹੀਂ ਮਿਲੀ ਰਾਹਤ, ਸੈਸ਼ਨ ਅਦਾਲਤ ਵੱਲੋਂ ਦੋ ਸਾਲ ਦੀ ਸਜ਼ਾ ਬਰਕਰਾਰ

ਸਰਬਜੀਤ ਸਿੰਘ ਭੰਗੂ ਪਟਿਆਲਾ, 14 ਜੁਲਾਈ ਪੌਪ ਗਾਇਕ ਦਲੇਰ ਮਹਿੰਦੀ ਖ਼ਿਲਾਫ਼ ਦੋ ਦਹਾਕੇ ਪਹਿਲਾਂ ਦਰਜ ਕਬੂਤਰਬਾਜ਼ੀ ਦੇ ਮਾਮਲੇ ਵਿਚ ਅੱਜ ਪਟਿਆਲਾ ਦੇ ਐਡੀਸ਼ਨਲ ਸੈਸ਼ਨ ਜੱਜ ਐੱਚਐੱਸ ਗਰੇਵਾਲ ਦੀ ਅਦਾਲਤ ਨੇ ਉਸ ਦੀ ਦੋ ਸਾਲ ਦੀ ਕੈਦ ਦੀ ਸਜ਼ਾ ਬਰਕਰਾਰ ਰੱਖੀ।...

ਪੌਪ ਸਟਾਰ ਬ੍ਰਿਟਨੀ ਸਪੀਅਰਸ ਨੇ ਅਸਗਰੀ ਨਾਲ ਵਿਆਹ ਕਰਵਾਇਆ

ਲਾਸ ਏਂਜਲਸ, 10 ਜੂਨ ਪੌਪ ਸਟਾਰ ਬ੍ਰਿਟਨੀ ਸਪੀਅਰਸ ਅਤੇ ਉਸ ਦੇ ਲੰਬੇ ਸਮੇਂ ਦੇ ਪ੍ਰੇਮੀ ਸੈਮ ਅਸਗਰੀ ਨੇ ਵਿਆਹ ਕਰਵਾ ਲਿਆ ਹੈ। ਵੀਰਵਾਰ ਰਾਤ ਨੂੰ ਜੋੜੇ ਦਾ ਵਿਆਹ ਹੋਇਆ। ਅਸਗਰੀ ਦੇ ਪ੍ਰਤੀਨਿਧੀ ਬ੍ਰੈਂਡਨ ਕੋਹੇਨ ਨੇ ਇਸ ਖ਼ਬਰ ਦੀ ਪੁਸ਼ਟੀ...

ਕਰਨ ਗਰੋਵਰ ਨੇ ਪੌਪੀ ਜੱਬਲ ਨਾਲ ਲਈਆਂ ਲਾਵਾਂ

ਮੁੰਬਈ: ਟੀਵੀ ਅਦਾਕਾਰ ਕਰਨ ਗਰੋਵਰ ਨੇ ਆਪਣੀ ਦੋਸਤ ਤੇ ਟੀਵੀ ਅਦਾਕਾਰਾ ਪੌਪੀ ਜੱਬਲ ਨਾਲ ਵਿਆਹ ਕਰਵਾ ਲਿਆ ਹੈ। ਲੜੀਵਾਰ 'ਉਡਾਰੀਆਂ' ਦੇ ਅਦਾਕਾਰ ਨੇ ਕੱਲ੍ਹ ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਦੀਆਂ ਰਸਮਾਂ ਮੁਕੰਮਲ ਕੀਤੀਆਂ। ਕਰਨ ਨੇ...

ਪੋਪ ਨੇ ਕੈਨੇਡਾ ਦੇ ਸਕੂਲਾਂ ਵਿੱਚ ਬਦਸਲੂਕੀ ਲਈ ਲੋਕਾਂ ਤੋਂ ਮੁਆਫ਼ੀ ਮੰਗੀ

ਵੈਟੀਕਨ ਸਿਟੀ, 1 ਅਪਰੈਲ ਪੋਪ ਫਰਾਂਸਿਸ ਨੇ ਕੈਨੇਡਾ ਵਿਚ ਚਰਚ ਵੱਲੋਂ ਚਲਾਏ ਜਾਂਦੇ ਰਹੇ ਰਿਹਾਇਸ਼ੀ ਸਕੂਲਾਂ ਵਿੱਚ ਸਥਾਨਕ ਲੋਕਾਂ ਵੱਲੋਂ ਸਹਿਣ ਕੀਤੇ ਕੀਤੀ ਗਈ 'ਨਿੰਦਣਯੋਗ' ਬਦਸਲੂਕੀ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਜੁਲਾਈ ਦੇ ਅੰਤ ਤੱਕ ਉਨ੍ਹਾਂ ਵੱਲੋਂ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img