12.4 C
Alba Iulia
Friday, March 1, 2024

ਫਜ

ਆਤਮਘਾਤੀ ਹਮਲੇ ਵਿੱਚ ਚਾਰ ਪਾਕਿ ਫ਼ੌਜੀ ਹਲਾਕ

ਪਿਸ਼ਾਵਰ/ਇਸਲਾਮਾਬਾਦ, 9 ਅਗਸਤ ਖੈਬਰ ਪਖਤੂਨਖਵਾ ਪ੍ਰਾਂਤ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਵਿੱਚ ਹੋਏ ਇੱਕ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ ਚਾਰ ਪਾਕਿਸਤਾਨੀ ਫ਼ੌਜੀ ਮਾਰੇ ਗਏ ਜਦਕਿ ਸੱਤ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਫ਼ੌਜ ਦੇ ਮੀਡੀਆ ਮਾਮਲਿਆਂ ਬਾਰੇ ਵਿੰਗ ਨੇ ਦਿੱਤੀ।...

ਸਿੱਧੂ ਮੂਸੇਵਾਲਾ ਕਤਲਕਾਂਡ : ਪ੍ਰਿਆਵਰਤ ਫੌਜੀ ਸਮੇਤ ਤਿੰਨ ਦਾ 29 ਜੁਲਾਈ ਤੱਕ ਪੁਲੀਸ ਰਿਮਾਂਡ

ਜੋਗਿੰਦਰ ਸਿੰਘ ਮਾਨ ਮਾਨਸਾ, 26 ਜੁਲਾਈ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿੱਚ ਫੜੇ ਮੁੱਖ ਸ਼ੂਟਰ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ ਕੁਲਦੀਪ ਅਤੇ ਦੀਪਕ ਟੀਨੂੰ ਨੂੰ ਅੱਜ ਸ਼ਾਮ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਦਾ 29...

ਫੌਜ ਵੱਲੋਂ ਅਗਨੀਵੀਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ; ਜੁਲਾਈ ’ਚ ਸ਼ੁਰੂ ਹੋਵੇਗੀ ਰਜਿਸਟਰੇਸ਼ਨ

ਨਵੀਂ ਦਿੱਲੀ, 20 ਜੂਨ ਕੇਂਦਰ ਦੀ ਅਗਨੀਪਥ ਸਕੀਮ ਖ਼ਿਲਾਫ਼ ਦੇਸ਼ਵਿਆਪੀ ਪ੍ਰਦਰਸ਼ਨਾਂ ਦੌਰਾਨ ਹੀ ਅੱਜ ਫੌਜ ਨੇ ਇਸ ਸਕੀਮ ਤਹਿਤ ਅਗਨੀਵੀਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਮੁਤਾਬਕ ਭਰਤੀ ਰੈਲੀਆਂ ਲਈ ਰਜਿਸਟਰੇਸ਼ਨ ਜੁਲਾਈ ਮਹੀਨੇ ਤੋਂ ਸ਼ੁਰੂ ਹੋਵੇਗੀ। ਫੌਜ...

ਰੂਸੀ ਫੌਜਾਂ ਨੇ ਪੂਰਬੀ ਲਵੀਵ ਵਿੱਚ ਅਸਲਾ ਡਿੱਪੂ ਨੂੰ ਨਿਸ਼ਾਨਾ ਬਣਾਇਆ

ਕੀਵ, 16 ਜੂਨ ਰੂਸੀ ਫੌਜ ਨੇ ਅੱਜ ਕਿਹਾ ਕਿ ਉਸ ਨੇ ਯੂਕਰੇਨ ਦੇ ਪੱਛਮੀ ਲਵੀਵ ਖੇਤਰ ਵਿਚਲੇ ਅਸਲਾ ਡਿੱਪੂ ਨੂੰ ਤਬਾਹ ਕਰਨ ਲਈ ਲੰਮੀ ਦੂਰੀ ਵਾਲੀਆਂ ਮਿਜ਼ਾਈਲਾਂ ਦੀ ਵਰਤੋਂ ਕੀਤੀ ਹੈ। ਰੂਸ ਮੁਤਾਬਕ ਇਸ ਡਿੱਪੂ ਵਿੱਚ ਨਾਟੋ ਵੱਲੋਂ ਸਪਲਾਈ...

ਪਾਕਿਸਤਾਨ ਤੇ ਚੀਨ ਦੀਆਂ ਫ਼ੌਜਾਂ ਨੇ ਅਤਿਵਾਦ ਵਿਰੋਧੀ ਸਹਿਯੋਗ ਅੱਗੇ ਵਧਾਉਣ ਦੀ ਹਾਮੀ ਭਰੀ

ਇਸਲਾਮਾਬਾਦ/ਪੇਈਚਿੰਗ, 13 ਜੂਨ ਚੀਨ ਅਤੇ ਪਾਕਿਸਤਾਨ ਨੇ ਚੁਣੌਤੀਪੂਰਨ ਸਮੇਂ ਦੌਰਾਨ ਰੱਖਿਆ ਤੇ ਅਤਿਵਾਦ ਵਿਰੋਧੀ ਸਹਿਯੋਗ ਵਧਾਉਣ ਦੀ ਹਾਮੀ ਭਰ ਦਿੱਤੀ ਹੈ। ਇਸੇ ਤਹਿਤ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵੱਲੋਂ ਚੀਨੀ ਫ਼ੌਜ ਦੀ ਲੀਡਰਸ਼ਿਪ ਨਾਲ ਵਿਆਪਕ ਪੱਧਰੀ...

ਯੂਕਰੇਨ ਦੀਆਂ ਫੌਜਾਂ ਨੇ ਰੂਸ ਦੀਆਂ ਉਮੀਦਾਂ ’ਤੇ ਪਾਣੀ ਫੇਰਿਆ: ਜ਼ੇਲੈਂਸਕੀ

ਕੀਵ, 12 ਜੂਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਕੋਈ ਨਹੀਂ ਜਾਣਦਾ ਕਿ ਯੂਕਰੇਨ 'ਚ ਜੰਗ ਕਦੋਂ ਤੱਕ ਚੱਲੇਗੀ ਪਰ ਯੂਕਰੇਨ ਦੀ ਸੈਨਾ ਰੂਸੀ ਫੌਜੀਆਂ ਦਾ ਪੂਰਬੀ ਯੂਕਰੇਨ 'ਚ ਮੁਕਾਬਲਾ ਕਰਕੇ ਉਨ੍ਹਾਂ ਦੀਆਂ ਆਸਾਂ 'ਤੇ ਪਾਣੀ ਫੇਰ...

ਭਾਰਤ-ਵੀਅਤਨਾਮ ਵਿਚਾਲੇ ਫ਼ੌਜੀ ਅੱਡਿਆਂ ਦੀ ਵਰਤੋਂ ਸਬੰਧੀ ਸਮਝੌਤਾ

ਨਵੀਂ ਦਿੱਲੀ, 8 ਜੂਨ ਭਾਰਤ ਅਤੇ ਵੀਅਤਨਾਮ ਨੇ 2030 ਤੱਕ ਰੱਖਿਆ ਸਬੰਧਾਂ ਦੇ ਘੇਰੇ ਨੂੰ ਹੋਰ ਵਿਆਪਕ ਬਣਾਉਣ ਲਈ ਇਕ 'ਵਿਜ਼ਨ' ਦਸਤਾਵੇਜ਼ ਅਤੇ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਨੂੰ ਇਕ-ਦੂਜੇ ਦੇ ਅੱਡਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਲਈ ਲੌਜਿਸਟਿਕ...

ਰਸੋਈਏ ਦੀ ਹੱਤਿਆ ਦੇ ਮਾਮਲੇ ’ਚ ਭਾਰਤੀ ਹਵਾਈ ਫ਼ੌਜ ਦੇ ਤਿੰਨ ਅਧਿਕਾਰੀਆਂ ਨੂੰ ਉਮਰ ਕੈਦ

ਨਵੀਂ ਦਿੱਲੀ, 13 ਮਈ ਅਹਿਮਦਾਬਾਦ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਭਾਰਤੀ ਹਵਾਈ ਫ਼ੌਜ ਦੇ ਦੋ ਸੇਵਾਮੁਕਤ ਅਤੇ ਇੱਕ ਮੌਜਦਾ ਅਧਿਕਾਰੀਆਂ ਨੂੰ 27 ਸਾਲ ਪਹਿਲਾਂ ਰਸੋਈਏ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਾਮਨਗਰ ਦੇ ਏਅਰਫੋਰਸ...

ਯੂਕਰੇਨ: ਰੂਸੀ ਫ਼ੌਜਾਂ ਵੱਲੋਂ ਮਾਰੀਓਪੋਲ ਦੇ ਸਟੀਲ ਪਲਾਂਟ ’ਤੇ ਬੰਬਾਰੀ

ਕੀਵ, 24 ਅਪਰੈਲ ਯੂਕਰੇਨ ਵਿੱਚ ਰੂਸੀ ਫ਼ੌਜੀ ਬਲਾਂ ਨੇ ਦੱਖਣੀ ਸ਼ਹਿਰ ਮਾਰੀਓਪੋਲ ਵਿੱਚ ਯੂਕਰੇਨੀ ਫ਼ੌਜੀਆਂ ਨੂੰ ਆਸਰਾ ਦੇਣ ਵਾਲੇ ਇਕ ਸਟੀਲ ਪਲਾਂਟ 'ਤੇ ਹਵਾਈ ਹਮਲੇ ਕਰ ਕੇ ਇਸ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਕਾਰਵਾਈ ਨੂੰ ਰਣਨੀਤਕ ਤੌਰ...

ਰੂਸ ਆਪਣੀਆਂ ਫੌਜਾਂ ਨੂੰ ਯੁਕਰੇਨ ਦੇ ਹੋਰ ਨੇੜੇ ਲਿਜਾ ਰਿਹੈ: ਅਮਰੀਕਾ

ਬਰਸਲਜ਼, 17 ਫਰਵਰੀ ਅਮਰੀਕਾ ਨੇ ਵੀਰਵਾਰ ਨੂੰ ਕਿਹਾ ਕਿ ਰੂਸ ਆਪਣੀਆਂ ਫੋਜਾਂ ਨੂੰ ਯੁਕਰੇਨ ਦੇ ਹੋਰ ਨਜ਼ਦੀਕ ਲਿਜਾ ਰਿਹਾ ਹੈ ਤੇ ਖੂਨ ਦਾ ਸਟੋਕ ਵੀ ਇਕੱਠਾ ਕਰ ਰਿਹਾ ਹੈ ਤੇ ਯੁਕਰੇਨ ਸੀਮਾ ਨੇੜੇ ਆਪਣੇ ਲੜਾਕੂ ਜਹਾਜ਼ ਉਡਾ ਰਿਹਾ ਹੈ।...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img