12.4 C
Alba Iulia
Thursday, May 2, 2024

ਲਗ

ਮਹਿਲਾ ਕਬੱਡੀ ਲੀਗ: ਰਾਣੀਆਂ ਨੇ ਡੱਬਵਾਲੀ ਨੂੰ ਹਰਾਇਆ

ਇਕਬਾਲ ਸਿੰਘ ਸ਼ਾਂਤ ਡੱਬਵਾਲੀ, 22 ਫਰਵਰੀ ਵਰਚਿਊਸ ਕਲੱਬ (ਇੰਡੀਆ) ਵੱਲੋਂ ਮਹਾਰਾਣਾ ਪ੍ਰਤਾਪ ਮਹਿਲਾ ਕਾਲਜ 'ਚ ਇੱਕ ਰੋਜ਼ਾ ਵਰਚਿਊਸ ਮਹਿਲਾ ਕਬੱਡੀ ਲੀਗ ਕਰਵਾਈ ਗਈ। ਜਿਸ ਵਿੱਚ ਬਲਾਕ ਰਾਣੀਆਂ ਨੇ ਬਲਾਕ ਡੱਬਵਾਲੀ ਨੂੰ 45-43 ਦੇ ਅੰਤਰ ਨਾਲ ਹਰਾਇਆ। ਦੂਸਰੇ ਸਥਾਨ 'ਤੇ ਬਲਾਕ...

ਭਾਰਤੀ ਕੁਸ਼ਤੀ ਮਹਾਸੰਘ ਨੇ ਆਪਣੇ ਪ੍ਰਧਾਨ ਖ਼ਿਲਾਫ਼ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ

ਨਵੀਂ ਦਿੱਲੀ, 21 ਜਨਵਰੀ ਭਾਰਤੀ ਕੁਸ਼ਤੀ ਮਹਾਸੰਘ ਨੇ ਆਪਣੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਲੱਗੇ ਜਿਨਸੀ ਸ਼ੋਸ਼ਣ ਸਮੇਤ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਖੇਡ ਸੰਸਥਾ ਵਿੱਚ ਮਨਮਾਨੀ ਅਤੇ ਕੁਪ੍ਰਬੰਧਨ ਦੀ ਕੋਈ ਗੁੰਜਾਇਸ਼ ਨਹੀਂ ਹੈ। ਫੈਡਰੇਸ਼ਨ...

ਸਵੇਰੇ ਉੱਠਦੇ ਸਾਰ ‘ਨਾਟੂ ਨਾਟੂ’ ’ਤੇ ਨੱਚਣ ਲੱਗ ਪਿਆ ਸ਼ਾਹਰੁਖ ਖਾਨ

ਮੁੰਬਈ: ਫਿਲਮ 'ਆਰਆਰਆਰ' ਦੇ ਗੀਤ 'ਨਾਟੂ ਨਾਟੂ' ਦੇ 'ਬੈਸਟ ਓਰਿਜਨਲ ਸੌਂਗ' ਸ਼੍ਰੇਣੀ ਵਿੱਚ 80ਵਾਂ ਗੋਲਡਨ ਗਲੋਬਸ ਐਵਾਰਡਜ਼ ਜਿੱਤਣ ਦੀ ਖੁਸ਼ੀ ਵਿੱਚ ਅੱਜ ਅਦਾਕਾਰ ਸ਼ਾਹਰੁਖ ਖ਼ਾਨ ਸਵੇਰੇ ਉੱਠਣ ਸਾਰ ਇਸ ਗੀਤ 'ਤੇ ਨੱਚਣ ਲੱਗ ਪਿਆ। ਇਹ ਗੱਲ ਸ਼ਾਹਰੁਖ ਖ਼ਾਨ...

ਭੁਪਾਲ: ਪੀਜੀ ਕਰ ਰਹੀ ਡਾਕਟਰ ਨੇ ਬੇਹੋਸ਼ੀ ਦੇ 4 ਟੀਕੇ ਲਗਾ ਕੇ ਖ਼ੁਦਕੁਸ਼ੀ ਕੀਤੀ

ਭੁਪਾਲ, 5 ਜਨਵਰੀ ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ਦੇ ਸਰਕਾਰੀ ਗਾਂਧੀ ਮੈਡੀਕਲ ਕਾਲਜ ਤੋਂ ਬੱਚਿਆਂ ਦੇ ਰੋਗਾਂ ਬਾਰੇ ਪੋਸਟ ਗ੍ਰੈਜੂਏਸ਼ਨ ਕਰ ਰਹੀ ਮਹਿਲਾ ਡਾਕਟਰ ਆਕਾਂਕਸ਼ਾ ਮਹੇਸ਼ਵਰੀ (24) ਨੇ ਹੋਸਟਲ ਵਿੱਚ ਕਥਿਤ ਤੌਰ 'ਤੇ ਬੇਹੋਸ਼ੀ ਦੇ ਟੀਕੇ ਲਗਾ ਕੇ ਖ਼ੁਦਕੁਸ਼ੀ...

ਭਾਰਤੀ ਕ੍ਰਿਕਟਰ ਰਿਸ਼ਭ ਪੰਤ ਸੜਕ ਹਾਦਸੇ ’ਚ ਜ਼ਖ਼ਮੀ, ਕਾਰ ਨੂੰ ਡਿਵਾਈਡਰ ਨਾਲ ਟਕਰਾਉਣ ਬਾਅਦ ਅੱਗ ਲੱਗੀ

ਨਵੀਂ ਦਿੱਲੀ, 30 ਦਸੰਬਰ ਭਾਰਤ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ ਨੂੰ ਅੱਜ ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਬੀਐੱਮਡਬਲਿਊ ਕਾਰ ਦੇ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਤੇ ਅੱਗ ਲੱਗਣ ਕਾਰਨ ਕਈ ਸੱਟਾਂ ਲੱਗੀਆਂ। ਪੰਤ (25) ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਕ੍ਰਿਕਟਰ,...

ਆਈਐੱਮਐੱਫ ਦਾ ਪ੍ਰੋਗਰਾਮ ਲਾਗੂ ਕਰਨ ਦੇ ਇਲਾਵਾ ਕੋਈ ਹੋਰ ਬਦਲ ਨਹੀਂ ਸੀ: ਸ਼ਰੀਫ਼

ਇਸਲਾਮਾਬਾਦ, 28 ਦਸੰਬਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਹੈ ਕਿ ਨਕਦੀ ਸੰਕਟ ਦਾ ਸਾਹਮਣਾ ਕਰ ਰਹੀ ਦੇਸ਼ ਦੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਕੌਮਾਂਤਰੀ ਮੁਦਰਾ ਕੋਸ਼ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਤੋਂ ਇਲਾਵਾ ਉਨ੍ਹਾਂ ਦੀ ਸਰਕਾਰ...

ਹਿਮਾਚਲ ਪ੍ਰਦੇਸ਼ ਦਾ ਕੌਣ ਬਣੇਗਾ ਮੁੱਖ ਮੰਤਰੀ? ਸਾਰੇ ਧੜੇ ਲਗਾ ਰਹੇ ਨੇ ਜ਼ੋਰ, ਕੇਂਦਰੀ ਨਿਗਰਾਨ ਹਾਲੇ ਸ਼ਿਮਲਾ ’ਚ ਟਿਕਣਗੇ ਹੋਰ

ਪ੍ਰਤਿਭਾ ਚੌਹਾਨ ਸ਼ਿਮਲਾ, 10 ਦਸੰਬਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਅਗਵਾਈ ਵਾਲੇ ਕਾਂਗਰਸ ਨਿਗਰਾਨਾਂ ਦੇ ਅੱਜ ਦਿੱਲੀ ਪਰਤਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਅਹੁਦੇ ਦਾ ਦਾਅਵਾ ਕਰਨ ਵਾਲੇ ਵੱਖ-ਵੱਖ ਧੜਿਆਂ ਵਿਚਕਾਰ ਸਹਿਮਤੀ ਬਣਾਉਣ ਦੀਆਂ ਕੋਸ਼ਿਸ਼ਾਂ ਹਾਲੇ...

ਵ੍ਹਾਈਟ ਹਾਊਸ ਨੇੜੇ ਲੱਗੇ ‘ਚੀਨ ਨੂੰ ਆਜ਼ਾਦ ਕਰਨ ਦੇ ਨਾਅਰੇ’

ਵਾਸ਼ਿੰਗਟਨ, 5 ਦਸੰਬਰ ਚੀਨ ਵਿੱਚ ਕਰੋਨਾਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਲਾਈਆਂ ਸਖ਼ਤ ਪਾਬੰਦੀਆਂ ਤੇ ਸਿਆਸੀ ਬਦਲਾਅ ਲਈ ਜਾਰੀ ਪ੍ਰਦਰਸ਼ਨਾਂ ਦੀ ਹਮਾਇਤ ਵਿੱਚ ਅਮਰੀਕਾ ਦੇ ਵ੍ਹਾਈਟ ਹਾਊਸ ਦੇ ਬਾਹਰ ਐਤਵਾਰ ਨੂੰ ਕਰੀਬ 200 ਲੋਕਾਂ ਨੇ ਇਕੱਠੇ ਹੋ...

ਕੋਵਿਡ ਨੇਜ਼ਲ ਸਪਰੇਅ ਲਾਗ ਨੂੰ ਰੋਕਣ ਵਿੱਚ ਹੋ ਸਕਦਾ ਹੈ ਸਹਾਈ, ਪਰੀਖਣ ਜਾਰੀ

ਕੁਇਨਜ਼ਲੈਂਡ, 28 ਨਵੰਬਰ ਕੋਵਿਡ ਦਾ ਕਾਰਨ ਬਣਨ ਵਾਲੇ ਵਾਇਰਸ ਸਾਰਸ-ਕੋਵ-2 ਪ੍ਰਤੀ ਆਪਣੀ ਬਿਮਾਰੀਆਂ ਨਾਲ ਲੜਨ ਦੀ ਆਪਣੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਸਾਡੇ ਕੋਲ ਟੀਕੇ ਹਨ। ਸਾਡੇ ਕੋਲ ਅਜਿਹੀਆਂ ਦਵਾਈਆਂ ਹਨ ਜਿਨ੍ਹਾਂ ਨੂੰ ਤੁਸੀਂ ਕੋਵਿਡ ਦੇ ਇਲਾਜ ਲਈ ਘਰ...

ਅਦਾਕਾਰ ਵਿਕਰਮ ਗੋਖਲੇ ਦੀ ਸਿਹਤ ’ਚ ਹੋਣ ਲੱਗਾ ਸੁਧਾਰ

ਪੁਣੇ, 24 ਨਵੰਬਰ ਸੀਨੀਅਰ ਅਦਾਕਾਰ ਵਿਕਰਮ ਗੋਖਲੇ ਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਇੱਥੇ ਜਿਸ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਉਸ ਦੇ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਅਦਾਕਾਰ ਗੋਖਲੇ (77) ਦਾ ਇੱਥੇ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img