12.4 C
Alba Iulia
Thursday, May 2, 2024

ਬਜਟ

ਆਸਟਰੇਲੀਆ: ਪੰਦਰਾਂ ਸਾਲਾਂ ’ਚ ਪਹਿਲੀ ਵਾਰ ਵਾਧੇ ਵਾਲਾ ਬਜਟ ਪੇਸ਼

ਤੇਜਸ਼ਦੀਪ ਸਿੰਘ ਅਜਨੌਦਾ ਮੈਲਬਰਨ, 10 ਮਈ ਆਸਟਰੇਲੀਆ ਦੀ ਸੱਤਾਧਾਰੀ ਲੇਬਰ ਸਰਕਾਰ ਨੇ ਵਾਧੇ ਦਾ ਬਜਟ ਪੇਸ਼ ਕਰਦਿਆਂ ਆਰਥਿਕ ਨੀਤੀਆਂ ਵਿੱਚ ਫੇਰ ਬਦਲ ਦੇ ਨਾਲ-ਨਾਲ ਹੋਰ ਖੇਤਰਾਂ ਵਿੱਚ ਵੀ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਪਿਛਲੇ ਪੰਦਰਾਂ ਸਾਲਾਂ ਦੌਰਾਨ...

ਵਿਰੋਧੀ ਧਿਰਾਂ ਨੇ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਗੇੜ ’ਚ ਸਰਕਾਰ ਨੂੰ ਘੇਰਨ ਦੀ ਰਣਨੀਤੀ ’ਤੇ ਚਰਚਾ ਕੀਤੀ

ਨਵੀਂ ਦਿੱਲੀ, 13 ਮਾਰਚ ਅੱਜ ਤੋਂ ਸ਼ੁਰੂ ਹੋਏ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ 'ਚ ਕਾਂਗਰਸ ਸਮੇਤ 16 ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ 'ਤੇ ਚਰਚਾ ਕੀਤੀ। ਸੂਤਰਾਂ ਮੁਤਾਬਕ ਵਿਰੋਧੀ ਧਿਰ...

ਬੇਰੁਜ਼ਗਾਰੀ ਨਾਲ ਨਜਿੱਠਣ ਵਿੱਚ ਬਜਟ ਅਸਫਲ: ਸੁਬਾਰਾਓ

ਨਵੀਂ ਦਿੱਲੀ, 22 ਫਰਵਰੀ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਡੀ. ਸੁਬਾਰਾਓ ਨੇ ਅੱਜ ਕਿਹਾ ਕਿ 2023-24 ਦੇ ਬਜਟ ਵਿੱਚ ਨੌਕਰੀਆਂ 'ਤੇ ਲੋੜੀਂਦਾ ਜ਼ੋਰ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਸਿੱਧਾ ਨਜਿੱਠਣ ਵਿੱਚ ਬਜਟ...

ਰਾਜਸਥਾਨ ਬਜਟ: 500 ਰੁਪਏ ’ਚ ਐੱਲਪੀਜੀ ਸਿਲੰਡਰ, 100 ਯੂਨਿਟ ਮੁਫ਼ਤ ਬਿਜਲੀ ਤੇ ਬੀਮਾ ਕਵਰ 25 ਲੱਖ ਕਰਨ ਦਾ ਐਲਾਨ ਕੀਤਾ

ਜੈਪੁਰ, 10 ਫਰਵਰੀ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਰਾਜ ਵਿਧਾਨ ਸਭਾ ਵਿੱਚ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਉਜਵਾਲਾ ਯੋਜਨਾ ਦੇ 76 ਲੱਖ ਖਪਤਕਾਰਾਂ ਨੂੰ 500 ਰੁਪਏ 'ਚ ਮਿਲੇਗਾ ਰਸੋਈ ਗੈਸ...

ਮੋਦੀ ਸਰਕਾਰ ਦਾ ਬਜਟ ਵਧੇਰੇ ਵਾਅਦੇ ਤੇ ਕੰਮ ਘੱਟ ਕਰਨ ਵਾਲੀ ਰਣਨੀਤੀ ਵਾਲਾ: ਕਾਂਗਰਸ

ਨਵੀਂ ਦਿੱਲੀ, 1 ਫਰਵਰੀ ਕਾਂਗਰਸ ਨੇ ਅੱਜ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ ਸਾਲ ਬਜਟ 'ਤੇ ਵਾਹ-ਵਾਹੀ ਖੱਟੀ ਸੀ ਪਰ ਅਸਲੀਅਤ ਸਾਹਮਣੇ ਆ ਗਈ ਕਿਉਂਕਿ ਉਸ ਦੀ ਰਣਨੀਤੀ 'ਵਧੇਰੇ ਵਾਅਦੇ ਅਤੇ ਕੰਮ ਘੱਟ ਕਰਨ ਵਾਲੀ ਹੈ। ਪਾਰਟੀ ਦੇ...

ਸੰਸਦ ਦਾ ਬਜਟ ਸੈਸ਼ਨ 31 ਤੋਂ, ਵਿੱਤ ਮੰਤਰੀ ਪਹਿਲੀ ਫਰਵਰੀ ਨੂੰ ਪੇਸ਼ ਕਰਨਗੇ ਆਮ ਬਜਟ

ਨਵੀਂ ਦਿੱਲੀ, 13 ਜਨਵਰੀ ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਵੇਗਾ। ਉਸ ਦਿਨ ਰਾਸ਼ਟਰਪਤੀ ਦਰੋਪਦੀ ਮੁਰਮੂ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਟਵੀਟ ਕੀਤਾ, 'ਬਜਟ ਸੈਸ਼ਨ...

ਦੇਸ਼ ਦੀ ਵਿਕਾਸ ਰਫ਼ਤਾਰ ਤੇ ਮਹਿੰਗਾਈ ਦੀ ਚੁਣੌਤੀ ਨੂੰ ਧਿਆਨ ’ਚ ਰੱਖ ਕੇ ਬਣਾਇਆ ਜਾਵੇਗਾ ਅਗਲੇ ਸਾਲ ਦਾ ਬਜਟ: ਨਿਰਮਲਾ

ਵਾਸ਼ਿੰਗਟਨ, 12 ਅਕਤੂਬਰ ਉੱਚੀ ਮਹਿੰਗਾਈ ਅਤੇ ਸੁਸਤ ਵਿਕਾਸ ਵਰਗੀਆਂ ਚੁਣੌਤੀਆਂ ਦਰਮਿਆਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਭਾਰਤ ਦਾ ਅਗਲਾ ਆਮ ਬਜਟ ਇਸ ਤਰ੍ਹਾਂ ਤਿਆਰ ਕਰਨਾ ਹੋਵੇਗਾ ਕਿ ਦੇਸ਼ ਦੇ ਵਿਕਾਸ ਦੀ ਰਫ਼ਤਾਰ ਬਰਕਰਾਰ ਰਹੇ ਅਤੇ...

ਬਜਟ ਸਿਰਫ ‘ਹਵਾਬਾਜ਼ੀ’; ਗਰੀਬਾਂ ਤੇ ਮਜ਼ਦੂਰਾਂ ਨਾਲ ਮਜ਼ਾਕ: ਅਧੀਰ ਰੰਜਨ ਚੌਧਰੀ

ਨਵੀ ਦਿੱਲੀ, 10 ਫਰਵਰੀ ਲੋਕ ਸਭਾ ਵਿੱਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਵੀਰਵਾਰ ਨੂੰ ਕੇਂਦਰੀ ਬਜਟ ਨੂੰ 'ਹਵਾਬਾਜ਼ੀ' ਕਰਾਰ ਦਿੰਦਿਆਂ ਕਿਹਾ ਕਿ ਇਸ ਬਜਟ ਵਿੱਚ ਮਹਿੰਗਾਈ ਰੋਕਣ, ਗਰੀਬਾਂ ਦੀ ਭਲਾਈ ਤੇ ਰੁਜ਼ਗਾਰ ਵਰਗੇ ਮੁੱਦਿਆਂ ਬਾਰੇ ਕੁਝ ਨਹੀਂ ਕਿਹਾ...

ਖੇਡ ਬਜਟ ਵਿਚ 305.58 ਕਰੋੜ ਦਾ ਵਾਧਾ

ਨਵੀਂ ਦਿੱਲੀ, 1 ਫਰਵਰੀ ਟੋਕੀਓ ਓਲੰਪਿਕ ਵਿਚ ਦੇਸ਼ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਇਸ ਵਾਰ ਖੇਡ ਬਜਟ 'ਤੇ ਵੀ ਪ੍ਰਭਾਵ ਪਿਆ ਜਾਪਦਾ ਹੈ ਕਿਉਂਕਿ ਅੱਜ ਐਲਾਨੇ 2022-23 ਲਈ ਖੇਡ ਬਜਟ ਨੂੰ ਵਧਾ ਕੇ 3062.60 ਕਰੋੜ ਕਰ ਦਿੱਤਾ ਗਿਆ ਹੈ। ਇਹ...

ਸੀਤਾਰਮਨ ਵੱਲੋਂ ਬਜਟ ਵਿੱਚ ਕੀਤੇ ਅਹਿਮ ਐਲਾਨ

ਜੇਕਰ ਇਨਕਮ ਟੈਕਸ ਰਿਟਰਨ ਵਿੱਚ ਕੋਈ ਗੜਬੜ ਹੈ ਤਾਂ ਇਸ ਨੂੰ 2 ਸਾਲਾਂ ਤੱਕ ਠੀਕ ਕਰ ਦੀ ਤਜਵੀਜ਼। * ਦੇਸ਼ ਦੇ 75 ਜ਼ਿਲ੍ਹਿਆਂ ਵਿੱਚ 75 ਡਿਜੀਟਲ ਬੈਂਕਿੰਗ ਯੂਨਿਟ ਸ਼ੁਰੂ ਕੀਤੇ ਜਾਣਗੇ। * ਗੰਗਾ ਦੇ ਨਾਲ-ਨਾਲ 5 ਕਿਲੋਮੀਟਰ ਦੇ ਘੇਰੇ ਵਿਚ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img