12.4 C
Alba Iulia
Friday, April 26, 2024

ਬਹਰ

ਮਲੇਸ਼ੀਆ ਓਪਨ: ਪੀਵੀ ਸਿੰਧੂ ਤੇ ਪ੍ਰਣੌਇ ਸੈਮੀਫਾਈਨਲ ’ਚ, ਸ੍ਰੀਕਾਂਤ ਬਾਹਰ

ਕੁਆਲਾਲੰਪੁਰ, 26 ਮਈ ਭਾਰਤ ਦੇ ਸਟਾਰ ਖਿਡਾਰੀ ਪੀਵੀ ਸਿੰਧੂ ਤੇ ਐੱਚਐੱਸ ਪ੍ਰਣੌਇ ਨੇ ਅੱਜ ਇੱਥੇ ਕ੍ਰਮਵਾਰ ਮਹਿਲਾ ਤੇ ਪੁਰਸ਼ ਸਿੰਗਲਜ਼ ਦੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਥਾਂ ਬਣਾ ਲਈ ਹੈ। ਪੀਵੀ...

ਬੈਡਮਿੰਟਨ: ਭਾਰਤ ਸੁਦੀਰਮਨ ਕੱਪ ’ਚੋਂ ਬਾਹਰ

ਸੁਜ਼ੂ, 15 ਮਈ ਭਾਰਤ ਅੱਜ ਇਥੇ ਮਿਕਸਡ ਟੀਮ ਚੈਂਪੀਅਨਸ਼ਿਪ ਦੇ ਗਰੁੱਪ ਸੀ ਦੇ ਆਪਣੇ ਦੂਜੇ ਮੁਕਾਬਲੇ ਵਿੱਚ ਮਲੇਸ਼ੀਆ ਕੋਲੋਂ ਹਾਰ ਕੇ ਸੁਦੀਰਮਨ ਕੱਪ ਬੈਡਮਿੰਟਨ ਟੂਰਨਾਮੈਂਟ 'ਚੋਂ ਬਾਹਰ ਹੋ ਗਿਆ। ਭਾਰਤੀ ਸ਼ਟਲਰ ਕਿਦਾਂਬੀ ਸ੍ਰੀਕਾਂਤ ਤੇ ਪੀ.ਵੀ.ਸਿੰਧੂ ਦੀ ਸਟਾਰ ਜੋੜੀ ਆਸ...

ਬੈਡਮਿੰਟਨ: ਸਿੰਧੂ ਸਿਖਰਲੀਆਂ ਦਸ ਖਿਡਾਰਨਾਂ ’ਚੋਂ ਬਾਹਰ

ਨਵੀਂ ਦਿੱਲੀ: ਭਾਰਤੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰੰਧੂ ਵਿਸ਼ਵ ਬੈਡਮਿੰਟਨ ਫੈਡਰੇਸ਼ਨ (ਬੀਡਬਲਿਊਐੱਫ) ਵੱਲੋਂ ਅੱਜ ਜਾਰੀ ਦਰਜਾਬੰਦੀ ਵਿੱਚ ਸਿਖਰਲੀਆਂ 10 ਖਿਡਾਰਨਾਂ ਵਿੱਚੋਂ ਬਾਹਰ ਹੋ ਗਈ ਹੈ। ਉਹ ਪਿਛਲੇ ਹਫ਼ਤੇ ਮਹਿਲਾ ਸਿੰਗਲਜ਼ ਵਰਗ 'ਚ ਆਪਣਾ ਸਵਿਸ ਓਪਨ ਖ਼ਿਤਾਬ ਬਚਾਉਣ 'ਚ ਨਾਕਾਮ...

ਅਬੂਧਾਬੀ ਓਪਨ: ਸਾਨੀਆ ਤੇ ਬੇਥਨੀ ਪਹਿਲੇ ਗੇੜ ’ਚੋਂ ਬਾਹਰ

ਅਬੂਧਾਬੀ: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਅਮਰੀਕਾ ਦੀ ਬੇਥਨੀ ਮਾਟੈੱਕ ਸੈਂਡਸ ਦੀ ਜੋੜੀ ਅਬੂਧਾਬੀ ਓਪਨ ਦੇ ਪਹਿਲੇ ਗੇੜੇ ਵਿੱਚ ਹਾਰ ਕੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈ। ਉਨ੍ਹਾਂ ਨੂੰ ਬੈਲਜੀਅਮ ਦੀ ਕ੍ਰਿਸਟਨ ਫਲਿਕਨਜ਼ ਅਤੇ ਜਰਮਨੀ ਦੀ ਲੌਰਾ ਸਿਗਮੰਡ...

ਬਿਹਾਰ ਦੀ ਅਦਾਲਤ ’ਚ ਆਰਐੱਸਐੱਸ ਪ੍ਰਮੁੱਖ ਮੋਹਨ ਭਾਗਵਤ ਖ਼ਿਲਾਫ਼ ਸ਼ਿਕਾਇਤ ਦਰਜ

ਮੁਜ਼ੱਫਰਪੁਰ, 7 ਫਰਵਰੀ ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਖ਼ਿਲਾਫ਼ ਅੱਜ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੀ ਅਦਾਲਤ 'ਚ 'ਬ੍ਰਾਹਮਣਾਂ' ਦਾ ਅਪਮਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਗਈ ਹੈ। ਵਕੀਲ ਸੁਧੀਰ ਕੁਮਾਰ ਓਝਾ ਨੇ ਇਹ...

ਬਿਹਾਰ ’ਚ ਟਰੱਕ ਨੇ ਥ੍ਰੀਵ੍ਹੀਲਰ ਨੂੰ ਟੱਕਰ ਮਾਰੀ, ਪਰਿਵਾਰ ਦੇ 8 ਜੀਆਂ ਦੀ ਮੌਤ

ਪਟਨਾ, 10 ਜਨਵਰੀ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿੱਚ ਟਰੱਕ ਵੱਲੋਂ ਤਿੰਨ ਪਹੀਆ ਵਾਹਨ ਨੂੰ ਟੱਕਰ ਮਾਰਨ ਕਾਰਨ ਦੋ ਬੱਚਿਆਂ ਸਣੇ ਪਰਿਵਾਰ ਦੇ ਅੱਠ ਜੀਆਂ ਦੀ ਮੌਤ ਹੋ ਗਈ। ਮ੍ਰਿਤਕ ਖੇਰੀਆ ਪਿੰਡ ਦੇ ਰਹਿਣ ਵਾਲੇ ਸਨ ਅਤੇ ਸੋਮਵਾਰ ਰਾਤ ਨੂੰ...

ਬੁਮਰਾਹ ਸ੍ਰੀਲੰਕਾ ਖ਼ਿਲਾਫ਼ ਇੱਕ ਰੋਜ਼ਾ ਲੜੀ ’ਚੋਂ ਬਾਹਰ

ਗੁਹਾਟੀ, 9 ਜਨਵਰੀ ਜਸਪ੍ਰੀਤ ਬੁਮਰਾਹ ਦੀ ਭਾਰਤੀ ਟੀਮ 'ਚ ਵਾਪਸੀ ਮੁੜ ਟਲ ਗਈ ਹੈ ਕਿਉਂਕਿ ਇਹ ਤੇਜ਼ ਗੇਂਦਬਾਜ਼ ਲੱਕ ਦੀ ਸੱਟ ਤੋਂ ਪੂਰੀ ਤਰ੍ਹਾਂ ਉੱਭਰਨ 'ਚ ਨਾਕਾਮ ਰਿਹਾ ਹੈ ਅਤੇ ਸ੍ਰੀਲੰਕਾ ਖ਼ਿਲਾਫ਼ ਅਗਲੀ ਇੱਕ ਰੋਜ਼ਾ ਕੌਮਾਂਤਰੀ ਲੜੀ 'ਚੋਂ ਅੱਜ...

ਅੰਗੂਠੇ ਦੀ ਸੱਟ ਠੀਕ ਨਾ ਹੋਣ ਕਾਰਨ ਭਾਰਤ ਕ੍ਰਿਕਟ ਟੀਮ ਕਪਤਾਨ ਰੋਹਿਤ ਸ਼ਰਮਾ ਬੰਗਲਾਦੇਸ਼ ਖਿਲਾਫ਼ ਦੂਜੇ ਟੈਸਟ ’ਚੋਂ ਬਾਹਰ

ਢਾਕਾ, 20 ਦਸੰਬਰ ਅੰਗੂਠੇ ਦੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਨਾ ਹੋਣ ਕਾਰਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਮੈਚ ਤੋਂ ਬਾਹਰ ਹੋ ਗਿਆ ਹੈ। ਟੈਸਟ ਸੀਰੀਜ਼ ਤੋਂ ਪਹਿਲਾਂ ਇਕ ਦਿਨਾਂ ਸੀਰੀਜ਼ ਦੇ ਦੂਜੇ ਮੈਚ 'ਚ ਫੀਲਡਿੰਗ...

ਰੋਹਿਤ ਸ਼ਰਮਾ ਸੱਟ ਕਾਰਨ ਬੰਗਲਾਦੇਸ਼ ਖਿਲਾਫ਼ ਪਹਿਲੇ ਟੈਸਟ ਤੋਂ ਬਾਹਰ

ਚਟਗਾਉਂ, 11 ਦਸੰਬਰ ਭਾਰਤੀ ਕਪਤਾਨ ਰੋਹਿਤ ਸ਼ਰਮਾ ਅੰਗੂਠੇ ਦੀ ਸੱਟ ਕਾਰਨ ਬੰਗਲਾਦੇਸ਼ ਖ਼ਿਲਾਫ਼ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਤੋਂ ਬਾਹਰ ਹੋ ਗਿਆ ਹੈ। ਬੰਗਲਾਦੇਸ਼ ਖ਼ਿਲਾਫ਼ 7 ਦਸੰਬਰ ਨੂੰ ਖੇਡੇ ਗਏ ਦੂਜੇ ਇਕ ਰੋਜ਼ਾ ਮੈਚ 'ਚ ਫੀਲਡਿੰਗ...

ਭਾਰਤ ਜਲਦ ਅਜਿਹੀ ਲੂ ਦਾ ਸਾਹਮਣਾ ਕਰੇਗਾ, ਜੋ ਇਨਸਾਨ ਦੀ ਬਰਦਾਸ਼ਤ ਤੋਂ ਬਾਹਰ ਹੋਵੇਗੀ: ਵਿਸ਼ਵ ਬੈਂਕ ਰਿਪੋਰਟ

ਤਿਰੂਵਨੰਤਪੁਰਮ, 7 ਦਸੰਬਰ ਕੁਝ ਦਹਾਕਿਆਂ 'ਚ ਹਜ਼ਾਰਾਂ ਲੋਕਾਂ ਦੀ ਜਾਨ ਲੈ ਚੁੱਕੀ ਲੂ ਭਾਰਤ 'ਚ ਚਿੰਤਾਜਨਕ ਢੰਗ ਨਾਲ ਵਧ ਰਹੀ ਹੈ ਅਤੇ ਭਾਰਤ ਜਲਦ ਹੀ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ, ਜਿਥੇ ਅਜਿਹੀਆਂ ਤੱਤੀਆਂ ਹਵਾਵਾਂ ਇਨਸਾਨ ਦੀ ਬਰਦਾਸ਼ਤ ਤੋਂ ਬਹਾਰ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img