12.4 C
Alba Iulia
Saturday, May 11, 2024

ਭਰਤਅਮਰਕ

ਭਾਰਤੀ-ਅਮਰੀਕੀ ਭਾਈਚਾਰਾ ਛੋਟਾ, ਪਰ ਅਮਰੀਕੀ ਵਿਦੇਸ਼ ਨੀਤੀ ਨੂੰ ਬਦਲਣ ਦੇ ਸਮਰੱਥ: ਚੈਟਰਜੀ

ਵਾਸ਼ਿੰਗਟਨ, 27 ਅਪਰੈਲ ਪਦਮ ਭੂਸ਼ਣ ਐਵਾਰਡੀ ਤੇ ਭਾਰਤੀ-ਅਮਰੀਕੀ ਆਗੂ ਸਵਦੇਸ਼ ਚੈਟਰਜੀ ਨੇ ਕਿਹਾ ਕਿ ਅਮਰੀਕਾ ਰਹਿੰਦੇ ਭਾਰਤੀ-ਅਮਰੀਕੀ ਭਾਈਚਾਰੇ ਦੀ ਗਿਣਤੀ ਭਾਵੇਂ ਛੋਟੀ ਹੈ, ਪਰ ਉਹ ਅਮਰੀਕਾ ਦੀ ਵਿਦੇਸ਼ ਨੀਤੀ ਨੂੰ ਬਦਲਣ ਦੇ ਸਮਰੱਥ ਹਨ। ਚੈਟਰਜੀ, ਜਿਨ੍ਹਾਂ ਨੂੰ 2001 ਵਿੱਚ...

ਭਾਰਤੀ-ਅਮਰੀਕੀ ਪ੍ਰੋਫੈਸਰ ਨੂੰ ‘ਐਮਾਜ਼ੋਨ ਖੋਜ ਐਵਾਰਡ’

ਨਿਊ ਯਾਰਕ: ਅਮਰੀਕੀ ਯੂਨੀਵਰਸਿਟੀ ਵਿਚ ਕੰਪਿਊਟਰ ਸਾਇੰਸ ਦੀ ਇਕ ਭਾਰਤੀ-ਅਮਰੀਕੀ ਪ੍ਰੋਫੈਸਰ ਨੂੰ 'ਐਮਾਜ਼ੋਨ ਖੋਜ ਐਵਾਰਡ' ਦਿੱਤਾ ਗਿਆ ਹੈ। ਉਨ੍ਹਾਂ ਇਕ ਅਜਿਹਾ ਟੂਲ ਵਿਕਸਿਤ ਕੀਤਾ ਹੈ ਜੋ ਨਕਾਰਾਤਮਕ ਯੂਜ਼ਰ ਤਜਰਬਿਆਂ ਨੂੰ ਘਟਾਉਂਦਾ ਹੈ। ਪਵਿਤਰਾ ਪ੍ਰਭਾਕਰ ਜੋ ਕਿ ਇੰਜਨੀਅਰਿੰਗ ਵਿਚ...

ਅਮਰੀਕਾ: ਡਿਲਿਵਰੀ ਦਾ ਕੰਮ ਕਰਦੇ ਭਾਰਤੀ-ਅਮਰੀਕੀ ਵਿਅਕਤੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

ਨਿਊਯਾਰਕ, 29 ਸਤੰਬਰ ਅਮਰੀਕਾ ਵਿੱਚ ਊਬਰ ਹਾਈਟਸ ਲਈ ਡਿਲਿਵਰੀ ਦਾ ਕੰਮ ਕਰਨ ਵਾਲੇ ਇਕ ਭਾਰਤੀ-ਅਮਰੀਕੀ ਵਿਅਕਤੀ 'ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਹਮਲਾ ਕੀਤਾ ਗਿਆ। ਮੀਡੀਆ ਵਿੱਚ ਪ੍ਰਕਾਸ਼ਿਤ ਖ਼ਬਰ ਵਿੱਚ ਇਹ ਜਾਣਕਾਰੀ ਦਿੱਤੀ ਗਈ। ਖ਼ਬਰ ਵਿੱਚ ਕਿਹਾ ਗਿਆ ਹੈ...

ਭਾਰਤ-ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ਮਿਲੇ ਧਮਕੀ ਭਰੇ ਸੰਦੇਸ਼

ਵਾਸ਼ਿੰਗਟਨ, 9 ਸਤੰਬਰ ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਕਿਹਾ ਹੈ ਕਿ ਵਿਅਕਤੀ ਨੇ ਉਨ੍ਹਾਂ ਨੂੰ ਫੋਨ 'ਤੇ 'ਇਤਰਾਜ਼ਯੋਗ ਅਤੇ ਨਫ਼ਰਤ ਭਰੇ ਸੰਦੇਸ਼' ਭੇਜ ਕੇ ਭਾਰਤ ਪਰਤਣ ਲਈ ਕਿਹਾ ਹੈ। ਚੇੱਨਈ 'ਚ ਜਨਮੀ ਜੈਪਾਲ ਨੇ ਸੋਸ਼ਲ ਮੀਡੀਆ 'ਤੇ ਅਜਿਹੇ...

ਉਟਾਹ: ਹੜ੍ਹ ’ਚ ਰੁੜੀ ਭਾਰਤੀ-ਅਮਰੀਕੀ ਪਰਬਤਰੋਹੀ ਦੀ ਮੌਤ

ਨਿਊਯਾਰਕ, 24 ਅਗਸਤ ਉਟਾਹ ਦੇ ਜ਼ੀਓਨ ਨੈਸ਼ਨਲ ਪਾਰਕ 'ਚ ਪਿਛਲੇ ਹਫ਼ਤੇ ਹੜ੍ਹ ਵਿੱਚ ਰੁੜ੍ਹੀ 29 ਸਾਲਾ ਭਾਰਤੀ-ਅਮਰੀਕੀ ਹਾਈਕਰ ਦੀ ਮੌਤ ਹੋ ਗਈ ਹੈ। ਪਾਰਕ ਦੇ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 'ਸੀਬੀਐੱਸ ਨਿਊਜ਼' ਦੀ ਰਿਪੋਰਟ ਅਨੁਸਾਰ ਐਰੀਜ਼ੋਨਾ ਦੇ ਟਕਸਨ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img