12.4 C
Alba Iulia
Thursday, November 28, 2024

Tiwana Radio Team

ਪੁੱਤਰ ਇਬਰਾਹਿਮ ਦੇ ਭਵਿੱਖ ਬਾਰੇ ਚਿੰਤਤ ਹੈ ਸੈਫ਼ ਅਲੀ ਖ਼ਾਨ

ਚੰਡੀਗੜ੍ਹ: ਬੌਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਨੇ ਆਖਿਆ ਕਿ ਦੁਨੀਆ ਦੇ ਹਰੇਕ ਮਾਤਾ-ਪਿਤਾ ਵਾਂਗ ਉਹ ਵੀ ਆਪਣੇ ਪੁੱਤਰ ਇਬਰਾਹਿਮ ਅਲੀ ਖ਼ਾਨ ਦੇ ਭਵਿੱਖ ਬਾਰੇ ਚਿੰਤਤ ਹੈ। ਇਬਰਾਹਿਮ ਇਸ ਵੇਲੇ ਫ਼ਿਲਮ 'ਰੌਕੀ ਔਰ ਰਾਨੀ ਦੀ ਪ੍ਰੇਮ ਕਹਾਨੀ' ਵਿੱਚ ਕਰਨ...

ਅਮਰੀਕਾ ਨੇ ਇਮੀਗ੍ਰੇਸ਼ਨ ਵਰਕ ਪਰਮਿਟ ਦੀ ਮਿਆਦ ਡੇਢ ਸਾਲ ਹੋਰ ਵਧਾਈ, ਹਜ਼ਾਰਾਂ ਭਾਰਤੀਆਂ ਨੂੰ ਰਾਹਤ

ਵਾਸ਼ਿੰਗਟਨ, 4 ਮਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਕੁਝ ਸ਼੍ਰੇਣੀਆਂ ਦੇ ਪਰਵਾਸੀਆਂ ਨੂੰ ਮਿਆਦ ਪੁੱਗਣ ਤੋਂ ਬਾਅਦ ਡੇਢ ਸਾਲ ਲਈ 'ਵਰਕ ਪਰਮਿਟ' ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਸ਼੍ਰੇਣੀ ਵਿੱਚ ਗ੍ਰੀਨ ਕਾਰਡ...

ਯੂਪੀ: ਸਮੂਹਿਕ ਜਬਰ ਜਨਾਹ ਦਾ ਕੇਸ ਦਰਜ ਕਰਵਾਉਣ ਥਾਣੇ ਗਈ ਨਾਬਾਲਗ ਨਾਲ ਥਾਣੇਦਾਰ ਨੇ ਬਲਾਤਕਾਰ ਕੀਤਾ

ਲਲਿਤਪੁਰ (ਉੱਤਰ ਪ੍ਰਦੇਸ਼), 4 ਮਈ ਲਲਿਤਪੁਰ ਜ਼ਿਲ੍ਹੇ ਵਿੱਚ ਸਮੂਹਿਕ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਉਣ ਗਈ 13 ਸਾਲਾ ਲੜਕੀ ਨਾਲ ਐੱਸਐੱਚਓ ਵੱਲੋਂ ਕਥਿਤ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਥਾਣੇਦਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਉਹ ਫ਼ਰਾਰ ਹੈ।...

ਨਾਸਾ ਮੁਕਾਬਲੇ ’ਚ ਪੰਜਾਬ ਤੇ ਤਾਮਿਲ ਨਾਡੂ ਦੇ ਵਿਦਿਆਰਥੀ ਛਾਏ

ਵਾਸ਼ਿੰਗਟਨ, 4 ਮਈ ਪੰਜਾਬ ਅਤੇ ਤਾਮਿਲਨਾਡੂ ਦੇ ਦੋ ਭਾਰਤੀ ਵਿਦਿਆਰਥੀ ਸਮੂਹਾਂ ਨੇ 'ਨਾਸਾ 2022 ਹਿਊਮਨ ਐਕਸਪਲੋਰੇਸ਼ਨ ਰੋਵਰ ਚੈਲੇਂਜ' ਮੁਕਾਬਲਾ ਜਿੱਤ ਲਿਆ ਹੈ। ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਨੇ 29 ਅਪਰੈਲ ਨੂੰ ਆਨਲਾਈਨ ਪੁਰਸਕਾਰ ਸਮਾਰੋਹ ਵਿੱਚ ਇਸ ਦਾ ਐਲਾਨ...

ਮੋਦੀ ਨੇ ਡੈਨਮਾਰਕ ’ਚ ਸਵੀਡਨ ਦੀ ਪ੍ਰਧਾਨ ਮੰਤਰੀ ਨਾਲ ਮਲਾਕਾਤ ਕੀਤੀ

ਕੋਪੇਨਹੇਗਨ, 4 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਸਵੀਡਨ ਦੀ ਪ੍ਰਧਾਨ ਮੰਤਰੀ ਮੈਗਡੇਲੇਨਾ ਐਂਡਰਸਨ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਾਂਝੀ ਕਾਰਜ ਯੋਜਨਾ 'ਚ ਪ੍ਰਗਤੀ ਦੇ ਤਰੀਕਿਆਂ 'ਤੇ ਚਰਚਾ ਕੀਤੀ।...

ਟੇਬਲ ਟੈਨਿਸ ਦਰਜਾਬੰਦੀ: ਮਨਿਕਾ ਬੱਤਰਾ 38ਵੇਂ ਸਥਾਨ ’ਤੇ

ਨਵੀਂ ਦਿੱਲੀ: ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਕੌਮੀ ਟੇਬਲ ਟੈਨਿਸ ਫੈਡਰੇਸ਼ਨ (ਆਈਟੀਟੀਐੱਫ) ਦੀ ਮਹਿਲਾ ਸਿੰਗਲਜ਼ ਦੀ ਦਰਜਾਬੰਦੀ ਵਿੱਚ 38ਵੇਂ ਦਰਜੇ 'ਤੇ ਪਹੁੰਚ ਗਈ ਹੈ। ਇਸੇ ਤਰ੍ਹਾਂ ਪੁਰਸ਼ਾਂ ਵਿੱਚ ਜੀ ਸਾਥੀਆਨ 34ਵੇਂ ਅਤੇ ਅਚੰਤਾ ਸ਼ਰਤ ਕਮਲ ਵੀ ਇੱਕ ਦਰਜਾ...

66 ਸਾਲਾ ਸਾਬਕਾ ਕ੍ਰਿਕਟ ਅਰੁਣ ਲਾਲ ਨੇ ਆਪਣੀ 38 ਸਾਲਾ ਪ੍ਰੇਮਿਕਾ ਬੁਲ ਬੁਲ ਨਾਲ ਵਿਆਹ ਕਰਵਾਇਆ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 4 ਮਈ ਸਾਬਕਾ ਭਾਰਤੀ ਕ੍ਰਿਕਟਰ ਅਰੁਣ ਲਾਲ ਨੇ ਕੋਲਕਾਤਾ ਵਿੱਚ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਬੁਲ ਬੁਲ ਸਾਹਾ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ। ਅਰੁਣ ਅਤੇ ਬੁਲ ਬੁਲ ਦਾ...

‘ਵੰਸ ਅਪੌਨ ਏ ਟਾਈਮ ਇਨ ਕੈਲਕਟਾ’ ਨੂੰ ਮਿਲਿਆ ਸਰਬੋਤਮ ਫ਼ਿਲਮ ਐਵਾਰਡ

ਨਵੀਂ ਦਿੱਲੀ: ਆਦਿਤਿਆ ਵਿਕਰਮ ਸੇਨਗੁਪਤਾ ਦੀ ਫ਼ਿਲਮ 'ਵੰਸ ਅਪੌਨ ਏ ਟਾਈਮ ਇਨ ਕੈਲਕਟਾ' ਨੇ ਸਾਲ 2022 ਦੇ 'ਇੰਡੀਅਨ ਫ਼ਿਲਮ ਫੈਸਟੀਵਲ ਆਫ਼ ਲਾਸ ਏਂਜਲਸ (ਆਈਐੱਫਐੱਫਐੱਲਏ) ਦੇ ਸਮਾਪਤੀ ਸਮਾਗਮ ਦੌਰਾਨ ਸਰਬੋਤਮ ਫੀਚਰ ਫ਼ਿਲਮ ਲਈ 'ਗਰੈਂਡ ਜ਼ਿਊਰੀ ਪ੍ਰਾਈਜ਼' ਆਪਣੇ ਨਾਂ ਕੀਤਾ...

ਦੇਸ਼ ਵਾਸੀਆਂ ’ਤੇ ਹਿੰਦੀ ਜਬਰੀ ਨਾ ਥੋਪੀ ਜਾਵੇ: ਸੋਨੂ ਨਿਗਮ

ਨਵੀਂ ਦਿੱਲੀ: ਗਾਇਕ ਸੋਨੂ ਨਿਗਮ ਨੇ ਕਿਹਾ ਕਿ ਹਿੰਦੀ ਦੇਸ਼ ਦੀ ਕੌਮੀ ਭਾਸ਼ਾ ਨਹੀਂ ਹੈ ਅਤੇ ਇਸ ਨੂੰ ਗ਼ੈਰਹਿੰਦੀ ਭਾਸ਼ੀ ਨਾਗਰਿਕਾਂ 'ਤੇ ਥੋਪਣ ਨਾਲ ਸਿਰਫ਼ ਆਪਸੀ ਫੁੱਟ ਹੀ ਪਵੇਗੀ। ਗਾਇਕ ਨੇ ਇਹ ਟਿੱਪਣੀ ਬੌਲੀਵੁੱਡ ਅਦਾਕਾਰ ਅਜੈ ਦੇਵਗਨ ਅਤੇ...

ਮਾਨਸਿਕ ਤੌਰ ’ਤੇ ਅਸਮਰਥ ਧੀ ਨਾਲ ਜਬਰ ਜਨਾਹ ਕਰਨ ਵਾਲੇ ਪਿਓ-ਪੁੱਤ ਨੂੰ 10 ਸਾਲ ਦੀ ਕੈਦ

ਠਾਣੇ, 3 ਮਈ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਵਿਸ਼ੇਸ਼ ਪੋਕਸੋ ਅਦਾਲਤ ਨੇ ਮਾਨਸਿਕ ਤੌਰ 'ਤੇ ਅਸਮਰਥ ਨਾਬਾਲਗ ਧੀ ਨਾਲ ਕਈ ਵਾਰ ਬਲਾਤਕਾਰ ਕਰਨ ਦੇ ਦੋਸ਼ ਵਿੱਚ ਪਿਤਾ ਤੇ ਉਸ ਦੇ ਪੁੱਤਰ ਨੂੰ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img