12.4 C
Alba Iulia
Saturday, June 22, 2024

Tiwana Radio Team

ਕਈ ਬਿਮਾਰੀਆਂ ਨਾਲ ਜੂਝ ਰਹੇ ਨਿਊਜ਼ੀਲੈਂਡ ਦੇ ਸਾਬਕਾ ਸਟਾਰ ਕ੍ਰਿਕਟਰ ਕ੍ਰਿਸ ਕ੍ਰੇਨਜ਼ ਨੂੰ ਕੈਂਸਰ

ਕੈਨਬਰਾ, 5 ਫਰਵਰੀ ਨਿਊਜ਼ੀਲੈਂਡ ਦੇ ਸਾਬਕਾ ਸਟਾਰ ਕ੍ਰਿਕਟਰ ਕ੍ਰਿਸ ਕ੍ਰੇਨਜ਼ ਨੂੰ ਜਬਰਦਸਤ ਦਿਲ ਦੇ ਦੌਰੇ ਤੋਂ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਹਫਤੇ ਬਾਅਦ ਅੰਤੜੀਆਂ ਦਾ ਕੈਂਸਰ ਹੋਣ ਦਾ ਪਤਾ ਲੱਗਾ ਹੈ। ਅਧਰੰਗ ਤੋਂ ਬਾਅਦ...

ਅਜੀਤ ਨਾਲ 9 ਮਾਰਚ ਤੋਂ ਤਾਮਿਲ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ ਬੋਨੀ ਕਪੂਰ

ਮੁੰਬਈ: ਫ਼ਿਲਮਕਾਰ ਬੋਨੀ ਕਪੂਰ ਵੱਲੋਂ ਅਦਾਕਾਰ ਅਜੀਤ ਨਾਲ ਤਾਮਿਲ ਫ਼ਿਲਮ ਦੀ ਸ਼ੂਟਿੰਗ 9 ਮਾਰਚ ਤੋਂ ਸ਼ੁਰੂ ਕੀਤੀ ਜਾਵੇਗੀ। ਇੱਕ ਸੂਤਰ ਨੇ ਦੱਸਿਆ, ''ਬੋਨੀ ਕਪੂਰ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਪੰਜ ਫ਼ਿਲਮਾਂ ਸਮੇਟਣ ਮਗਰੋਂ ਹੁਣ ਅਦਾਕਾਰ ਅਜੀਤ ਨਾਲ ਤਾਮਿਲ ਫ਼ਿਲਮ...

ਗੰਗੂਬਾਈ ਕਾਠੀਆਵਾੜੀ ’ਚ ਖਾਸ ਕਿਰਦਾਰ ਨਿਭਾ ਰਹੀ ਹੈ ਹੁਮਾ ਕੁਰੈਸ਼ੀ

ਮੁੰਬਈ: ਅਦਾਕਾਰ ਹੁਮਾ ਕੁਰੈਸ਼ੀ ਦਾ ਕਹਿਣਾ ਹੈ ਕਿ ਉਹ ਸੰਜੈ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ 'ਗੰਗੂਬਾਈ ਕਾਠੀਆਵਾੜੀ' ਵਿਚ ਖਾਸ ਕਿਰਦਾਰ ਨਿਭਾ ਰਹੀ ਹੈ। ਹੁਮਾ ਨੇ ਕਿਹਾ, ''ਮੈਂ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਇਹ ਸਭ ਤੋਂ ਮਸਰੂਫ ਮਹੀਨਿਆਂ 'ਚੋਂ...

ਰਾਸ਼ੀ ਖੰਨਾ ਵੱਲੋਂ ਫਿਲਮ ‘ਸਰਦਾਰ’ ਦੀ ਸ਼ੂਟਿੰਗ ਸ਼ੁਰੂ

ਚੇਨੱਈ: ਅਦਾਕਾਰਾ ਰਾਸ਼ੀ ਖੰਨਾ ਨੇ ਇੱਥੇ ਆਪਣੀ ਅਗਲੀ ਫਿਲਮ 'ਸਰਦਾਰ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਸ ਨੇ ਹਾਲ ਹੀ ਵਿੱਚ ਮਾਸਕੋ 'ਚ ਨਾਗ ਚੇਤੰਨਿਆ ਨਾਲ ਫਿਲਮ 'ਥੈਂਕ ਯੂ' ਦੀ ਸ਼ੂਟਿੰਗ ਮੁਕੰਮਲ ਕੀਤੀ ਹੈ। 'ਸਰਦਾਰ' ਦੀ ਸ਼ੂਟਿੰਗ ਮਗਰੋਂ...

ਮੇਰੀ ਆਵਾਜ਼ ਹੀ ਪਹਿਚਾਣ ਹੈ… ਲਤਾ ਮੰਗੇਸ਼ਕਰ ਦਾ ਦੇਹਾਂਤ

ਮੁੰਬਈ, 6 ਫਰਵਰੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦਾ ਅੱਜ ਇਥੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 92 ਸਾਲਾਂ ਦੇ ਸਨ। ਉਨ੍ਹਾਂ ਦੀ ਛੋਟੀ ਭੈਣ ਊਸ਼ਾ ਮੰਗੇਸ਼ਕਰ ਨੇ ਕਿਹਾ, 'ਉਹ (ਲਤਾ ਮੰਗੇਸ਼ਕਰ) ਨਹੀਂ ਰਹੀ। ਸਵੇਰੇ ਉਨ੍ਹਾਂ ਦਾ ਦੇਹਾਂਤ ਹੋ ਗਿਆ।'...

ਯੂਪੀ ’ਚ ਓਵਾਇਸੀ ਦੀ ਕਾਰ ਉੱਤੇ ਫਾਇਰਿੰਗ, ਇਕ ਕਾਬੂ

ਗਾਜ਼ੀਆਬਾਦ: ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ ਦੇ ਮੁਖੀ ਤੇ ਲੋਕ ਸਭਾ ਮੈਂਬਰ ਅਸਦੂਦੀਨ ਓਵਾਇਸੀ ਦੀ ਕਾਰ 'ਤੇ ਇਥੇ ਹਾਪੁੜ ਵਿੱਚ ਅੱਜ ਸ਼ਾਮੀਂ ਕਥਿਤ ਗੋਲੀਆਂ ਚਲਾਈਆਂ ਗਈਆਂ। ਓਵਾਇਸੀ ਪੱਛਮੀ ਉੱਤਰ ਪ੍ਰਦੇਸ਼ ਵਿੱਚ ਚੋਣ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਮਗਰੋਂ ਦਿੱਲੀ ਪਰਤ...

ਸਿਹਤ ਮੰਤਰਾਲੇ ਨੇ ਐੱਨਬੀਈ ਨੂੰ ਨੀਟ-ਪੀਜੀ 6-8 ਹਫ਼ਤਿਆਂ ਲਈ ਮੁਲਤਵੀ ਕਰਨ ਵਾਸਤੇ ਕਿਹਾ

ਨਵੀਂ ਦਿੱਲੀ, 4 ਫਰਵਰੀ ਕੇਂਦਰੀ ਸਿਹਤ ਮੰਤਰਾਲੇ ਨੇ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ (ਐੱਨਬੀਈ) ਨੂੰ ਨੀਟ-ਪੀਜੀ 2022 ਨੂੰ ਛੇ ਤੋਂ ਅੱਠ ਹਫ਼ਤਿਆਂ ਤੱਕ ਮੁਲਤਵੀ ਕਰਨ ਲਈ ਕਿਹਾ ਹੈ, ਕਿਉਂਕਿ ਇਸ ਸਮੇਂ ਦੌਰਾਨ ਨੀਟ-ਪੀਜੀ 2021 ਲਈ ਕੌਂਸਲਿੰਗ ਵੀ ਹੋਣੀ ਹੈ। ਛੇ...

ਕੇਂਦਰ ਵੱਲੋਂ ਓਵੈਸੀ ਨੂੰ ਜ਼ੈੱਡ ਸ਼੍ਰੇਣੀ ਸੁਰੱਖਿਆ ਦੇਣ ਦਾ ਫ਼ੈਸਲਾ

ਨਵੀਂ ਦਿੱਲੀ, 4 ਫਰਵਰੀ ਕੇਂਦਰ ਸਰਕਾਰ ਨੇ ਉੱਘੇ ਮੁਸਲਿਮ ਨੇਤਾ ਅਤੇ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੂੰ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦੇ ਕਮਾਂਡੋਜ਼ ਰਾਹੀਂ 'ਜ਼ੈੱਡ' ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ...

ਦਿੱਲੀ ’ਚ ਵਿਦਿਅਕ ਸੰਸਥਾਵਾਂ, ਕੋਚਿੰਗ ਸੈਂਟਰ ਤੇ ਜਿੰਮ ਖੋਲ੍ਹਣ ਦਾ ਫ਼ੈਸਲਾ, ਰਾਤ ਦਾ ਕਰਫਿਊ ਹੁਣ 11 ਵਜੇ ਤੋਂ

ਨਵੀਂ ਦਿੱਲੀ, 4 ਫਰਵਰੀ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐੱਮਏ) ਨੇ ਉੱਚ ਵਿਦਿਅਕ ਸੰਸਥਾਵਾਂ, ਕੋਚਿੰਗ ਸੈਂਟਰਾਂ ਅਤੇ ਸਕੂਲਾਂ ਨੂੰ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਹੈ। ਅਥਾਰਟੀ ਨੇ ਪੜਾਅਵਾਰ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਸਕੂਲ 7 ਫਰਵਰੀ ਤੋਂ 9ਵੀਂ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img