12.4 C
Alba Iulia
Monday, September 2, 2024

ਵਿਸ਼ਵ

ਫਰਾਂਸ ’ਚ ਪੈਨਸ਼ਨ ਬਾਰੇ ਸੋਧ ਬਿੱਲ ਦਾ ਜ਼ੋਰਦਾਰ ਵਿਰੋਧ

ਪੈਰਿਸ, 31 ਜਨਵਰੀ ਫਰਾਂਸ ਵਿਚ ਪੈਨਸ਼ਨ ਢਾਂਚੇ 'ਚ ਸੋਧ ਖ਼ਿਲਾਫ਼ ਵੱਡੇ ਪੱਧਰ 'ਤੇ ਰੋਸ ਮੁਜ਼ਾਹਰੇ ਹੋ ਰਹੇ ਹਨ। ਫਰਾਂਸ ਦੇ ਲੇਬਰ ਆਗੂ ਲੱਖਾਂ ਦੀ ਗਿਣਤੀ ਵਿਚ ਮੁਜ਼ਾਹਰਾਕਾਰੀਆਂ ਨੂੰ ਸੜਕਾਂ 'ਤੇ ਲਿਆਉਣ ਲਈ ਜੱਦੋਜਹਿਦ ਕਰ ਰਹੇ ਹਨ। ਇਹ ਆਗੂ ਫਰਾਂਸ...

ਪਿਸ਼ਾਵਰ ’ਚ ਆਤਮਘਾਤੀ ਹਮਲੇ ਕਾਰਨ ਮਰਨ ਵਾਲਿਆਂ ਦੀ ਗਿਣਤੀ 93 ਹੋਈ, ਹਮਲਾਵਰ ਦਾ ਸਿਰ ਮਿਲਿਆ

ਪਿਸ਼ਾਵਰ, 31 ਜਨਵਰੀ ਪਾਕਿਸਤਾਨ ਵਿੱਚ ਸੋਮਵਾਰ ਨੂੰ ਨਮਾਜ਼ ਦੌਰਾਨ ਮਸਜਿਦ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 93 ਹੋ ਗਈ ਤੇ 221 ਜ਼ਖ਼ਮੀਆਂ 'ਚੋਂ ਕਈਆਂ ਦੀ ਹਾਲਤ ਚਿੰਤਾਜਣਕ ਹੈ। ਮਲਬੇ 'ਚੋਂ ਹੋਰ ਲਾਸ਼ਾਂ ਦੀ ਭਾਲ...

ਪਾਕਿਸਤਾਨ ਵਸਦੇ ਸਿੱਖ ਦਾ ਦੋਸ਼: ਸੂਬਾ ਸਿੰਧ ’ਚ ਮੈਨੂੰ ਤੇ ਮੇਰੀਆਂ ਧੀਆਂ ਨੂੰ ਕਤਲ ਕਰਨ ਦੀ ਦਿੱਤੀ ਜਾ ਰਹੀ ਹੈ ਧਮਕੀ

ਸਿੰਧ , 31 ਜਨਵਰੀ ਪਾਕਿਸਤਾਨ ਦੇ ਸੂਬਾ ਸਿੰਧ ਦੇ ਜੈਕਬਾਬਾਦ ਵਿੱਚ ਆਪਣੀ ਧੀ ਨੂੰ ਸਕੂਲ ਤੋਂ ਲੈਣ ਸਿੱਖ ਨੂੰ ਸਥਾਨਕ ਮੁਸਲਮਾਨਾਂ ਨੇ ਧਮਕੀ ਦਿੱਤੀ, ਜਿਨ੍ਹਾਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਮਾਰ ਦੇਣਗੇ। ਸਿੰਧ...

ਪਾਕਿਸਤਾਨ: ਸੰਸਦ ਦੀਆਂ 33 ਸੀਟਾਂ ਦੀ ਜ਼ਿਮਨੀ ਚੋਣ ’ਚ ਇਮਰਾਨ ਖ਼ਾਨ ਹੋਣਗੇ ਆਪਣੀ ਪਾਰਟੀ ਦੇ ਇਕਲੌਤੇ ਉਮੀਦਵਾਰ

ਲਾਹੌਰ, 30 ਜਨਵਰੀ ਪਾਕਿਸਤਾਨ ਦੇ ਬਰਖ਼ਾਸਤ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਮਾਰਚ ਵਿਚ ਦੇਸ਼ ਦੀ ਸੰਸਦ ਲਈ 33 ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿਚ ਆਪਣੀ ਪਾਰਟੀ ਦੇ ਇਕੱਲੇ ਉਮੀਦਵਾਰ ਹੋਣਗੇ। ਉਨ੍ਹਾਂ ਦੀ ਪਾਰਟੀ ਨੇ ਇਹ ਐਲਾਨ ਕੀਤਾ ਹੈ। ਪਾਕਿਸਤਾਨ...

ਪਿਸ਼ਾਵਰ ਦੀ ਮਸਜਿਦ ’ਚ ਆਤਮਘਾਤੀ ਹਮਲਾ: 28 ਮੌਤਾਂ ਤੇ ਘੱਟੋ ਘੱਟ 150 ਜ਼ਖ਼ਮੀ

ਪਿਸ਼ਾਵਰ, 30 ਜਨਵਰੀ ਪਾਕਿਸਤਾਨ ਦੇ ਅਸ਼ਾਂਤ ਸੂਬੇ ਖ਼ੈਬਰ ਪਖ਼ਤੂਨਖਵਾ ਦੀ ਰਾਜਧਾਨੀ ਪਿਸ਼ਾਵਰ ਵਿਚ ਅੱਜ ਮਸਜਿਦ ਵਿਚ ਆਤਮਘਾਤੀ ਹਮਲੇ ਕਾਰਨ 28 ਮੌਤਾਂ ਹੋ ਗਈਆਂ ਤੇ ਘੱਟੋ-ਘੱਟ 150 ਵਿਅਕਤੀ ਜ਼ਖ਼ਮੀ ਹੋ ਗਏ। ਇਹ ਧਮਾਕਾ ਬਾਅਦ ਦੁਪਹਿਰ ਕਰੀਬ 1.40 ਵਜੇ ਪੁਲੀਸ ਲਾਈਨ...

ਪਾਕਿਸਤਾਨ ਸਰਕਾਰ ਨੇ ਇਮਰਾਨ ਖਾਨ ਦੀ ਸੁਰੱਖਿਆ ਵਾਪਸ ਲਈ

ਇਸਲਾਮਾਬਾਦ (ਪਾਕਿਸਤਾਨ), 28 ਜਨਵਰੀ ਇਸਲਾਮਾਬਾਦ ਪੁਲੀਸ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਦੀ ਇਥੇ ਸਥਿਤ ਰਿਹਾਇਸ਼ 'ਬਨੀ ਗਾਲਾ' ਦੀ ਸੁਰੱਖਿਆ ਵਾਪਸ ਲੈ ਲਈ ਹੈ। ਇਸੇ ਦੌਰਾਨ ਖੈਬਰ ਪਖਤੂਨਖਵਾ ਦੀ ਕਾਰਜਕਾਰੀ ਸਰਕਾਰ...

ਪਾਕਿਸਤਾਨ: ਸ਼ਾਹਬਾਜ਼ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ 35 ਰੁਪਏ ਲਿਟਰ ਦਾ ਇਜ਼ਾਫ਼ਾ

ਇਸਲਾਮਾਬਾਦ, 29 ਜਨਵਰੀ ਡਾਲਰ ਦੇ ਮੁਕਾਬਲੇ ਰੁਪਏ ਦੀ ਡਿੱਗਦੀ ਕੀਮਤ ਕਰਕੇ ਨਗ਼ਦੀ ਦੀ ਕਮੀ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਨੇ ਅੱਜ ਪੈਟਰੋਲ ਤੇ ਡੀਜ਼ਲ ਦੇ ਭਾਅ ਵਿੱਚ 35-35 ਰੁਪਏ ਪ੍ਰਤੀ ਲਿਟਰ ਦਾ ਇਜ਼ਾਫਾ ਕਰ ਦਿੱਤਾ ਹੈ। ਵਿੱਤ ਮੰਤਰੀ ਇਸਾਕ...

ਪਾਕਿਸਤਾਨ: ਸ਼ਾਹਬਾਜ਼ ਨੇ ਵਿਦੇਸ਼ੀ ਕਰਜ਼ਿਆਂ ਲਈ ਆਈਐੱਮਐੱਫ ਨਾਲ ਜਲਦੀ ਸਮਝੌਤੇ ਦੀ ਆਸ ਪ੍ਰਗਟਾਈ

ਇਸਲਾਮਾਬਾਦ, 27 ਜਨਵਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਅਤਿ-ਲੋੜੀਂਦੇ ਵਿਦੇਸ਼ ਕਰਜ਼ਿਆਂ ਨੂੰ ਮੁੜ ਤੋਂ ਸ਼ੁਰੂ ਕਰਵਾਉਣ ਲਈ ਜਲਦੀ ਹੀ ਆਈਐੱਮਐੱਫ ਨਾਲ ਸਮਝੌਤਾ ਹੋਣ ਦੀ ਆਸ ਪ੍ਰਗਟਾਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਆਈਐੱਮਐੱਫ ਵੱਲੋਂ ਐਲਾਨ ਕੀਤਾ ਗਿਆ...

ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪੱਈਆ ਮੁੱਧੇ ਮੂੰਹ ਡਿੱਗਿਆ

ਕਰਾਚੀ, 27 ਜਨਵਰੀ ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੇ ਰੁਪਏ ਦੀ ਕੀਮਤ ਅੱਜ ਡਾਲਰ ਦੇ ਮੁਕਾਬਲੇ ਘੱਟ ਕੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ। ਅੱਜ ਅੰਤਰ ਬੈਂਕ ਤੇ ਖੁੱਲ੍ਹੇ ਬਾਜ਼ਾਰ ਵਿੱਚ ਪਾਕਿਸਤਾਨੀ ਰੁਪੱਈਆ, ਅਮਰੀਕੀ ਡਾਲਰ ਦੇ ਮੁਕਾਬਲੇ...

ਨਿਊਜ਼ੀਲੈਂਡ: ਦੋ ਭਾਰਤੀ ਨੌਜਵਾਨ ਸਮੁੰਦਰ ਵਿੱਚ ਡੁੱਬੇ

ਵਲਿੰਗਟਨ: ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਦੋ ਭਾਰਤੀ ਨੌਜਵਾਨਾਂ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੋਵੇਂ ਜਣੇ ਪੀਹਾ ਸਮੁੰਦਰੀ ਤੱਟ ਦੇ ਇਕ ਖਤਰਨਾਕ ਇਲਾਕੇ ਵਿੱਚ ਤੈਰਨ ਦੀ ਕੋਸ਼ਿਸ਼ ਰਹੇ ਸਨ ਕਿ ਤੇਜ਼ ਲਹਿਰ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -