12.4 C
Alba Iulia
Tuesday, May 21, 2024

ਵਿਸ਼ਵ

ਲੰਡਨ: ਪਤਨੀ ਤੋਂ ਬਗ਼ੈਰ ਪਿਤਾ ਦੇ ਤਾਜਪੋਸ਼ੀ ਸਮਾਗਮ ’ਚ ਪੁੱਜਿਆ ਸ਼ਹਿਜ਼ਾਦਾ ਹੈਰੀ

ਲੰਡਨ, 6 ਮਈ ਸਮਰਾਟ ਚਾਰਲਸ III ਦੇ ਛੋਟੇ ਪੁੱਤਰ ਪ੍ਰਿੰਸ ਹੈਰੀ ਨੇ ਅੱਜ ਆਪਣੀ ਪਤਨੀ ਮੇਘਨ ਤੋਂ ਬਗ਼ੈਰ ਵੈਸਟਮਿੰਸਟਰ ਐਬੇ ਵਿਖੇ ਆਪਣੇ ਪਿਤਾ ਦੀ ਤਾਜਪੋਸ਼ੀ ਵਿੱਚ ਸ਼ਿਰਕਤ ਕੀਤੀ ਹਾਲਾਂਕਿ ਉਸ ਨੂੰ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਦੇ ਪਿੱਛੇ ਤੀਜੀ...

ਅਦਾਲਤ ਵੱਲੋਂ ਸ਼ੀਜ਼ਾਨ ਖ਼ਾਨ ਨੂੰ ਸ਼ੂਟਿੰਗ ਲਈ ਵਿਦੇਸ਼ ਜਾਣ ਦੀ ਇਜਾਜ਼ਤ

ਪਾਲਘਰ: ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਟੀਵੀ ਅਦਾਕਾਰਾ ਤੁਨਿਸ਼ਾ ਸ਼ਰਮਾ ਨੂੰ ਆਤਮ ਹੱਤਿਆ ਲਈ ਉਕਸਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੁਲਜ਼ਮ ਸ਼ੀਜ਼ਾਨ ਖ਼ਾਨ ਨੂੰ ਇੱਕ ਸੀਰੀਅਲ ਦੀ ਸ਼ੂਟਿੰਗ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦੇ...

ਪਾਕਿਸਤਾਨ: ਅਤਿਵਾਦੀਆਂ ਨਾਲ ਮੁਕਾਬਲੇ ’ਚ ਛੇ ਫੌਜੀ ਹਲਾਕ

ਇਸਲਾਮਾਬਾਦ, 4 ਮਈ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਅੱਜ ਅਤਿਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਗੋਲੀਬਾਰੀ 'ਚ ਛੇ ਫੌਜੀ ਹਲਾਕ ਹੋ ਗਏ।। ਇਹ ਜਾਣਕਾਰੀ ਫੌਜ ਦੇ ਬੁਲਾਰੇ ਨੇ ਦਿੱਤੀ। ਸੈਨਾ ਦੇ ਮੀਡੀਆ ਵਿੰਗ...

ਐੱਸਸੀਓ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਗੋਆ ’ਚ ਬੈਠਕ ਅੱਜ ਤੋਂ

ਬੇਨੋਲਿਮ, 3 ਮਈ ਮੁੱਖ ਅੰਸ਼ ਚਰਚਾ ਖੇਤਰੀ ਮੁੱਦਿਆਂ 'ਤੇ ਕੇਂਦਰਿਤ ਰਹਿਣ ਦੀ ਸੰਭਾਵਨਾ ਭਾਰਤ ਭਲਕ ਤੋਂ ਗੋਆ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੇ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਦੋ ਦਿਨ ਚੱਲਣ ਵਾਲੀ ਇਹ ਬੈਠਕ ਯੂਕਰੇਨ ਜੰਗ ਕਾਰਨ ਰੂਸ...

ਸਰਬੀਆ: ਵਿਦਿਆਰਥੀ ਵੱਲੋਂ ਕੀਤੀ ਗੋਲੀਬਾਰੀ ’ਚ 8 ਬੱਚੇ ਹਲਾਕ

ਬੈੱਲਗਰੇਡ: ਸਰਬੀਆ ਦੀ ਰਾਜਧਾਨੀ ਬੈੱਲਗਰੇਡ ਵਿਚ ਇਕ ਲੜਕੇ ਵੱਲੋਂ ਸਕੂਲ ਅੰਦਰ ਚਲਾਈਆਂ ਗੋਲੀਆਂ ਨਾਲ 8 ਬੱਚਿਆਂ ਤੇ ਇਕ ਗਾਰਡ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਛੇ ਹੋਰ ਬੱਚੇ ਅਤੇ ਇਕ ਅਧਿਆਪਕ ਫੱਟੜ ਹਨ। ਪੁਲੀਸ ਮੁਤਾਬਕ ਆਪਣੇ ਪਿਤਾ ਦੀ...

ਭਾਰਤ ਬੱਚਿਆਂ ਨੂੰ ਅਗਵਾ ਕਰਨ ਦੇ ਮਾਮਲਿਆਂ ’ਚ ਕਿਸੇ ਵੀ ਕੌਮਾਂਤਰੀ ਨਿਯਮ ਦੀ ਪਾਲਣਾ ਨਹੀਂ ਕਰਦਾ: ਅਮਰੀਕਾ

ਵਾਸ਼ਿੰਗਟਨ, 3 ਮਈ ਭਾਰਤ ਦੁਨੀਆ ਦੇ ਉਨ੍ਹਾਂ 14 ਦੇਸ਼ਾਂ ਵਿੱਚੋਂ ਇੱਕ ਹੈ, ਜੋ ਬੱਚਿਆਂ ਨੂੰ ਅਗਵਾ ਕਰਨ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰਨ ਨਾਲ ਸਬੰਧਤ ਕਿਸੇ ਵੀ ਅੰਤਰਰਾਸ਼ਟਰੀ ਪ੍ਰੋਟੋਕੋਲ(ਨਿਯਮ) ਦੀ ਪਾਲਣਾ ਨਹੀਂ ਕਰਦੇ ਹਨ। ਇੱਕ ਅਮਰੀਕੀ ਰਿਪੋਰਟ ਵਿੱਚ...

ਸਰਬੀਆ: 14 ਸਾਲ ਦੇ ਲੜਕੇ ਨੇ ਆਪਣੇ ਸਕੂਲ ’ਚ ਗੋਲੀਆਂ ਚਲਾ ਕੇ 8 ਬੱਚਿਆਂ ਤੇ ਸੁਰੱਖਿਆ ਗਾਰਡ ਦੀ ਹੱਤਿਆ ਕੀਤੀ

ਬੈਲਗ੍ਰੇਡ(ਸਰਬੀਆ), 3 ਮਈ ਰਾਜਧਾਨੀ ਬੈਲਗ੍ਰੇਡ ਦੇ ਸਕੂਲ ਵਿਚ ਅੱਜ ਸਵੇਰੇ ਅੱਲੜ ਨੇ ਗੋਲੀਬਾਰੀ ਕਰ ਦਿੱਤੀ, ਜਿਸ ਵਿਚ 8 ਬੱਚਿਆਂ ਅਤੇ ਇਕ ਸੁਰੱਖਿਆ ਗਾਰਡ ਦੀ ਮੌਤ ਹੋ ਗਈ। ਇਸ ਗੋਲੀਬਾਰੀ ਵਿਚ ਅਧਿਆਪਕ ਅਤੇ 6 ਬੱਚੇ ਵੀ ਜ਼ਖਮੀ ਹੋ ਗਏ, ਜਿਨ੍ਹਾਂ...

ਬਾਦਸ਼ਾਹ ਚਾਰਲਸ ਦੀ ਤਾਜਪੋਸ਼ੀ ਮੌਕੇ ਹਿੰਦੂ, ਮੁਸਲਿਮ ਤੇ ਸਿੱਖਾਂ ਨੂੰ ਦਰਸਾਉਂਦੀ ਡਾਕ ਟਿਕਟ ਜਾਰੀ

ਲੰਡਨ, 1 ਮਈ ਬਰਤਾਨੀਆ ਦੇ ਮਹਾਰਾਜਾ ਚਾਰਲਸ (ਤੀਜੇ) ਦੀ 6 ਮਈ ਨੂੰ ਹੋਣ ਵਾਲੀ ਤਾਜਪੋਸ਼ੀ ਦੇ ਮੱਦੇਨਜ਼ਰ ਸ਼ਾਹੀ ਡਾਕ ਵਿਭਾਗ (ਰੌਇਲ ਮੇਲ) ਵੱਲੋਂ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਅਤੇ ਉਨ੍ਹਾਂ ਦੀਆਂ ਪੂਜਣਯੋਗ ਥਾਵਾਂ ਨੂੰ ਦਰਸਾਉਂਦੀ ਡਾਕ ਟਿਕਟ ਜਾਰੀ ਕੀਤੀ ਗਈ...

ਐੱਨਐੱਸਏ ਡੋਵਾਲ ਇਰਾਨ ਦੇ ਦੌਰੇ ’ਤੇ; ਦੁਵੱਲੇ ਮੁੱਦਿਆਂ ਉਤੇ ਚਰਚਾ

ਨਵੀਂ ਦਿੱਲੀ, 1 ਮਈ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਆਪਣੇ ਇਰਾਨੀ ਹਮਰੁਤਬਾ ਅਲੀ ਸ਼ਮਖਾਨੀ ਨਾਲ ਤਹਿਰਾਨ ਵਿਚ ਮੁਲਾਕਾਤ ਕੀਤੀ ਹੈ। ਅਧਿਕਾਰੀਆਂ ਨੇ ਦੋਵਾਂ ਮੁਲਕਾਂ ਦਰਮਿਆਨ ਆਰਥਿਕ, ਸਿਆਸੀ ਤੇ ਸੁਰੱਖਿਆ ਸਬੰਧਾਂ ਦੇ ਪੱਖ ਤੋਂ ਵਿਆਪਕ ਚਰਚਾ ਕੀਤੀ। ਐੱਨਐੱਸਏ ਡੋਵਾਲ...

ਸ੍ਰੀਲੰਕਾ ਨੂੰ 2048 ਤੱਕ ਵਿਕਸਿਤ ਮੁਲਕ ਬਣਾਵਾਂਗੇ: ਵਿਕਰਮਸਿੰਘੇ

ਕੋਲੰਬੋ, 1 ਮਈ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਅੱਜ ਸ੍ਰੀ ਲੰਕਾ ਦੇ ਕਾਮਿਆਂ ਨੂੰ ਸੱਦਾ ਦਿੱਤਾ ਕਿ ਉਹ ਨਕਦੀ ਦੀ ਘਾਟ ਨਾਲ ਜੂਝ ਰਹੇ ਇਸ ਰਾਸ਼ਟਰ ਨੂੰ 2048 ਤੱਕ ਵਿਕਸਿਤ ਮੁਲਕ ਬਣਾਉਣ ਦੇ ਅਮਲ ਵਿੱਚ ਆਪਣਾ ਯੋਗਦਾਨ ਪਾਉਣ। ਕੌਮਾਂਤਰੀ ਮਜ਼ਦੂਰ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -