12.4 C
Alba Iulia
Monday, November 25, 2024

ਵਿਸ਼ਵ

ਭਾਰਤ ਤੇ ਬਰਤਾਨੀਆ ਨੇ ਇਕ-ਦੂਜੇ ਦੀਆਂ ਉੱਚ ਵਿਦਿਅਕ ਡਿਗਰੀਆਂ ਨੂੰ ਮਾਨਤਾ ਦਿੱਤੀ

ਨਵੀਂ ਦਿੱਲੀ, 22 ਜੁਲਾਈ ਭਾਰਤ ਅਤੇ ਬਰਤਾਨੀਆ ਨੇ ਇਕ-ਦੂਜੇ ਦੀਆਂ ਉੱਚ ਵਿਦਿਅਕ ਡਿਗਰੀਆਂ ਨੂੰ ਮਾਨਤਾ ਦੇਣ ਲਈ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਦੋਵਾਂ ਦੇਸ਼ਾਂ ਦੇ ਹਜ਼ਾਰਾਂ ਨੌਜਵਾਨਾਂ ਨੂੰ ਇਸ ਦਾ ਲਾਭ ਮਿਲਣ ਦੀ ਉਮੀਦ ਹੈ। ਇਹ ਕਦਮ ਦੁਵੱਲੇ ਸਬੰਧਾਂ...

ਬਰਤਾਨੀਆ ਵਿੱਚ ਗਰਮੀ ਕਾਰਨ ਰੇਲ ਆਵਾਜਾਈ ਪ੍ਰਭਾਵਿਤ

ਲੰਡਨ, 20 ਜੁਲਾਈ ਬਰਤਾਨੀਆ ਵਿੱਚ ਰਿਕਾਰਡ ਤੋੜ ਗਰਮੀ ਕਾਰਨ ਤੀਜੇ ਦਿਨ ਵੀ ਰੇਲ ਆਵਾਜਾਈ ਪ੍ਰਭਾਵਿਤ ਰਹੀ। ਭਾਵੇਂ ਬੱਦਲਵਾਈ ਅਤੇ ਮੀਂਹ ਨੇ ਗਰਮੀ ਤੋਂ ਕੁੱਝ ਰਾਹਤ ਦਿੱਤੀ ਪਰ ਅੱਗ ਬੁਝਾਊ ਅਮਲੇ ਅੱਜ ਵੀ ਅਲਰਟ 'ਤੇ ਰਹੇ। ਜਾਣਕਾਰੀ ਅਨੁਸਾਰ ਲੰਡਨ ਵਿੱਚ...

ਮਲਿਕ ਕਤਲ ਕੇਸ: ਗੁਰਦੁਆਰਾ ਕੌਂਸਲ ਨੇ ਸਰਕਾਰ ਤੋਂ ਵਿਦੇਸ਼ੀ ਭੂਮਿਕਾ ਦੀ ਜਾਂਚ ਮੰਗੀ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 20 ਜੁਲਾਈ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਨੇ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਮਾਰਕੋ ਮੈਡੀਸੀਨੋ ਨੂੰ ਪੱਤਰ ਲਿਖ ਕੇ ਧਨਾਢ ਸਿੱਖ ਰਿਪੁਦਮਨ ਸਿੰਘ ਮਲਿਕ ਦੇ ਕਤਲ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਕੌਂਸਲ...

ਰਨਿਲ ਵਿਕਰਮਸਿੰਘੇ ਚੁਣੇ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ

ਕੋਲੰਬੋ, 20 ਜੁਲਾਈ ਰਾਨਿਲ ਵਿਕਰਮਸਿੰਘੇ ਨੂੰ ਸੰਸਦ ਨੇ ਸ੍ਰੀਲੰਕਾ ਦਾ ਨਵਾਂ ਰਾਸ਼ਟਰਪਤੀ ਚੁਣ ਲਿਆ। ਇਸ ਤੋਂ ਪਹਿਲਾਂ ਸ੍ਰੀਲੰਕਾ ਵਿੱਚ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਅੱਜ ਸਵੇਰੇ 10 ਵਜੇ ਵੋਟਿੰਗ ਸ਼ੁਰੂ ਹੋਈ। ਰਾਸ਼ਟਰਪਤੀ ਅਹੁਦੇ ਲਈ ਮੁਕਾਬਲਾ ਤਿੰਨ ਉਮੀਦਵਾਰਾਂ ਵਿਚਕਾਰ ਸੀ।...

ਕਿਸ਼ਤੀ ਹਾਦਸਾ: ਮ੍ਰਿਤਕਾਂ ਦੀ ਗਿਣਤੀ ਵਧ ਕੇ 26 ਹੋਈ

ਇਸਲਾਮਾਬਾਦ, 20 ਜੁਲਾਈ ਪਾਕਿਸਤਾਨ ਦੇ ਸੂਬਾ ਪੰਜਾਬ ਵਿੱਚ ਸਾਦਿਕਾਬਾਦ ਸ਼ਹਿਰ ਨੇੜੇ ਮਛਕਾ ਇਲਾਕੇ ਵਿੱਚ ਕਿਸ਼ਤੀ ਪਲਟਣ ਕਾਰਨ ਵਾਪਰੇ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 26 ਹੋ ਗਈ ਹੈ। ਕਿਸ਼ਤੀ ਪਲਟਣ ਦੀ ਇਹ ਘਟਨਾ ਸੋਮਵਾਰ ਨੂੰ ਵਾਪਰੀ ਸੀ। ਜੀਓ...

ਯੂਰੋਪ ਵਿੱਚ ਕਰੋਨਾ ਕੇਸਾਂ ਦੀ ਗਿਣਤੀ ਤਿੰਨ ਗੁਣਾ ਵਧੀ: ਡਬਲਿਊਐਚਓ

ਲੰਡਨ, 19 ਜੁਲਾਈ ਯੂਰੋਪ ਵਿੱਚ ਬੀਤੇ ਛੇ ਹਫ਼ਤਿਆਂ ਵਿੱਚ ਕਰੋਨਾ ਕੇਸਾਂ ਦੀ ਗਿਣਤੀ ਤਿੰਨ ਗੁਣਾ ਵਧ ਗਈ ਹੈ ਜੋ ਵਿਸ਼ਵ ਦੇ ਕੁਲ ਕੇਸਾਂ ਦੀ ਲਗਪਗ ਅੱਧੀ ਹੈ। ਇਹ ਦਾਅਵਾ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੇ ਮੰਗਲਵਾਰ ਨੂੰ ਕੀਤਾ। ਇਸ ਦੇ...

ਗਿਆਨਵਾਪੀ ਮਸਜਿਦ ਕੇਸ: ਅਗਲੀ ਸੁਣਵਾਈ 21 ਜੁਲਾਈ ਨੂੰ

ਵਾਰਾਣਸੀ (ਯੂਪੀ), 19 ਜੁਲਾਈ ਇੱਥੋਂ ਦੀ ਜ਼ਿਲ੍ਹਾ ਅਦਾਲਤ ਵਿੱਚ ਗਿਆਨਵਾਪੀ ਮਸਜਿਦ-ਸ਼ਿੰਗਾਰ ਗੌਰੀ ਮੰਦਿਰ ਮਾਮਲੇ ਵਿੱਚ ਅੱਜ ਸੁਣਵਾਈ ਹੋਈ। ਅਦਾਲਤ ਵਿੱਚ ਅੱਜ ਹਿੰਦੂ ਧਿਰ ਨੇ ਆਪਣੀ ਦਲੀਲ ਦਿੱਤੀ। ਪਟੀਸ਼ਨਰ ਰਾਖੀ ਸਿੰਘ ਵੱਲੋਂ ਪੇਸ਼ ਵਕੀਲ ਮਾਨ ਬਹਾਦੁਰ ਨੇ ਅੱਜ ਅਦਾਲਤ ਨੂੰ...

ਬਾਇਡਨ ਵੱਲੋਂ ਇਜ਼ਰਾਈਲ ਤੇ ਫਲਸਤੀਨ ਨੂੰ ਨੇੜੇ ਲਿਆਉਣ ਦੀ ਵਕਾਲਤ

ਬੈਥਲੇਹਮ, 15 ਜੁਲਾਈ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਮੰਨਿਆ ਕਿ ਫਲਸਤੀਨੀਆਂ ਲਈ ਸੁਤੰਤਰ ਰਾਜ 'ਦੂਰ ਦੀ ਮੰਗ' ਜਾਪਦੀ ਹੈ ਕਿਉਂਕਿ ਇਜ਼ਰਾਈਲ ਨਾਲ ਫਲਸਤੀਨ ਦੀ ਸ਼ਾਂਤੀ ਪ੍ਰਕਿਰਿਆ ਬਾਰੇ ਗੱਲਬਾਤ ਅਜੇ ਬੰਦ ਪਈ ਹੈ। ਉਨ੍ਹਾਂ ਅੱਜ ਪੱਛਮੀ ਕੰਢੇ ਦੇ...

ਸੁਰੱਖਿਆ ਬਲਾਂ ਵੱਲੋਂ ਸੱਤ ਅਤਿਵਾਦੀ ਹਲਾਕ

ਇਸਲਾਮਾਬਾਦ: ਅਤਿਵਾਦੀਆਂ ਵੱਲੋਂ ਫ਼ੌਜ ਦੇ ਇੱਕ ਅਧਿਕਾਰੀ ਦੀ ਅਗਵਾ ਕਰ ਕੇ ਹੱਤਿਆ ਕੀਤੇ ਜਾਣ ਮਗਰੋਂ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅੱਜ ਘੱਟੋ-ਘੱਟ ਸੱਤ ਦਹਿਸ਼ਤਗਰਦਾਂ ਨੂੰ ਮਾਰ ਦਿੱਤਾ। ਮੁਕਾਬਲੇ 'ਚ ਇੱਕ ਜਵਾਨ ਵੀ ਮਾਰਿਆ ਗਿਆ। ਫ਼ੌਜ ਅਤੇ ਸਥਾਨਕ ਅਧਿਕਾਰੀਆਂ ਨੇ...

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਦਾ ਦੇਹਾਂਤ

ਨਿਊਯਾਰਕ (ਅਮਰੀਕਾ), 15 ਜੁਲਾਈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਦਾ ਨਿਊਯਾਰਕ ਸਿਟੀ ਵਿਚ ਦੇਹਾਂਤ ਹੋ ਗਿਆ ਹੈ। ਉਹ 73 ਸਾਲਾਂ ਦੇ ਸਨ। ਉਸ ਦੇ ਪਰਿਵਾਰ ਨੇ ਇਸ ਬਾਰੇ ਜਾਣਕਾਰੀ ਦਿੱਤੀ। ਟਰੰਪ ਨੇ ਟਰੂਥ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -