12.4 C
Alba Iulia
Sunday, May 12, 2024

ਵਿੰਬਲਡਨ: ਭਾਂਬਰੀ ਤੇ ਰਾਮਾਨਾਥਨ ਪਹਿਲੇ ਗੇੜ ’ਚੋਂ ਹੀ ਬਾਹਰ

Must Read


ਲੰਡਨ: ਭਾਰਤ ਦੇ ਰਾਮਕੁਮਾਰ ਰਾਮਾਨਾਥਨ ਅਤੇ ਯੂਕੀ ਭਾਂਬਰੀ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਵਿੱਚ ਪੁਰਸ਼ ਸਿੰਗਲਜ਼ ਦੇ ਪਹਿਲੇ ਕੁਆਲੀਫਾਇੰਗ ਗੇੜ ਵਿੱਚ ਹੀ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ। ਇਸ ਤਰ੍ਹਾਂ ਭਾਰਤੀ ਖਿਡਾਰੀ ਇੱਕ ਵਾਰ ਫਿਰ ਗਰੈਂਡਸਲੈਮ ਟੂਰਨਾਮੈਂਟ ਦੇ ਸਿੰਗਲਜ਼ ਵਰਗ ਵਿੱਚ ਕੁਆਲੀਫਾਈ ਕਰਨ ਤੋਂ ਅਸਫ਼ਲ ਰਹੇ। ਭਾਂਬਰੀ ਨੂੰ ਸਪੇਨ ਦੇ ਬਰਨਾਬੇ ਜ਼ਪਾਟਾ ਮਿਰਾਲੇਸ ਨੇ 5-7, 1-6 ਨਾਲ ਅਤੇ ਰਾਮਕੁਮਾਰ ਨੂੰ ਚੈੱਕ ਗਣਰਾਜ ਦੇ ਵਿਟ ਕੋਪ੍ਰੀਵ ਨੇ 5-7, 4-6 ਨਾਲ ਹਰਾਇਆ। ਹੁਣ ਭਾਰਤ ਵੱਲੋਂ ਟੂਰਨਾਮੈਂਟ ਵਿੱਚ ਸਿਰਫ਼ ਸਾਨੀਆ ਮਿਰਜ਼ਾ ਹੀ ਖੇਡਦੀ ਨਜ਼ਰ ਆਵੇਗੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -