12.4 C
Alba Iulia
Friday, May 10, 2024

ਗੋਆ: ਭਾਜਪਾ ਨੇਤਾ ਸੋਨਾਲੀ ਫੋਗਾਟ ਦਾ ਅੱਜ ਕੀਤਾ ਜਾਵੇਗਾ ਪੋਸਟਮਾਰਟਮ

Must Read


ਪਣਜੀ, 24 ਅਗਸਤ

ਭਾਜਪਾ ਆਗੂ ਅਤੇ ਅਦਾਕਾਰਾ ਸੋਨਾਲੀ ਫੋਗਾਟ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਅੱਜ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀਐੱਚ) ਵਿੱਚ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਫੋਗਾਟ ਦਾ ਪਰਿਵਾਰ ਮੰਗਲਵਾਰ ਰਾਤ ਗੋਆ ਪਹੁੰਚਿਆ। ਜੀਐੱਮਸੀਐਚ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਸਪਤਾਲ ਦੇ ਫੋਰੈਂਸਿਕ ਸਾਇੰਸ ਮੈਡੀਸਨ ਵਿਭਾਗ ਦੇ ਦੋ ਮਾਹਿਰਾਂ ਦਾ ਪੈਨਲ, ਜਿਸ ਵਿੱਚ ਡਾਕਟਰ ਸੁਨੀਲ ਚਿਮੁਲਕਰ ਅਤੇ ਡਾਕਟਰ ਸ਼ੌਰਿਲ ਸੋਰੇਸ ਸ਼ਾਮਲ ਹਨ, ਪੋਸਟਮਾਰਟਮ ਕਰੇਗਾ। ਫੋਗਾਟ ਦਾ ਬੀਤੇ ਦਿਨ ਦਿਲ ਦੇ ਦੌਰੇ ਕਾਰਨ ਦੇਹਾਂਤ ਹੋ ਗਿਆ ਸੀ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -