12.4 C
Alba Iulia
Monday, April 29, 2024

ਹਿੰਦੀ ਫਿਲਮ ਤੇ ਟੀਵੀ ਅਦਾਕਾਰ ਅਰੁਣ ਬਾਲੀ ਦਾ ਦੇਹਾਂਤ

Must Read


ਮੁੰਬਈ, 7 ਅਕਤੂਬਰ

ਉੱਘੇ ਅਭਿਨੇਤਾ ਅਰੁਣ ਬਾਲੀ ਦਾ ਅੱਜ ਸਵੇਰੇ ਉਪਨਗਰ ਮੁੰਬਈ ਸਥਿਤ ਉਨ੍ਹਾਂ ਦੇ ਘਰ ਵਿੱਚ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਸੀਰੀਅਲ ‘ਸਵਾਭਿਮਾਨ’ ਅਤੇ ਹਿੱਟ ਫਿਲਮ ‘3 ਇਡੀਅਟਸ’ ‘ਚ ਨਿਭਾਈ ਭੂਮਿਕਾ ਲਈ ਬਾਲੀ ਦੀ ਕਾਫੀ ਤਾਰੀਫ ਹੋਈ ਸੀ। ਬਾਲੀ ਦੇ ਬੇਟੇ ਅੰਕੁਸ਼ ਨੇ ਦੱਸਿਆ ਕਿ ਉਸ ਦੇ ਪਿਤਾ ਬਿਮਾਰ ਸਨ ਤੇ ਇਸ ਸਾਲ ਦੀ ਸ਼ੁਰੂਆਤ ‘ਚ ਵੀ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਅੰਕੁਸ਼ ਅਨੁਸਾਰ ਇਲਾਜ ਦਾ ਅਸਰ ਉਸ ਦੇ ਪਿਤਾ ‘ਤੇ ਨਜ਼ਰ ਆ ਰਿਹਾ ਸੀ ਪਰ ਸਵੇਰੇ 4.30 ਵਜੇ ਦੇ ਕਰੀਬ ਉਨ੍ਹਾਂ ਦੀ ਮੌਤ ਹੋ ਗਈ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -