12.4 C
Alba Iulia
Friday, May 3, 2024

ਲੰਡਨ ਵਿੱਚ ਭੈਣ ਤੇ ਭੂਆ ਨਾਲ ਘੁੰਮਦੀ ਨਜ਼ਰ ਆਈ ਕਰੀਨਾ

Must Read


ਲੰਡਨ: ਅਦਾਕਾਰਾ ਕਰੀਨਾ ਕਪੂਰ ਨੇ ਆਪਣੀ ਭੈਣ ਕ੍ਰਿਸ਼ਮਾ ਕਪੂਰ ਅਤੇ ਭੂਆ ਰੀਮਾ ਜੈਨ ਸਣੇ ਆਪਣੀਆਂ ਸਹੇਲੀਆਂ ਨਾਲ ਲੰਡਨ ਵਿੱਚ ਬਿਤਾਏ ਕੁਝ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਲੰਡਨ ਫੇਰੀ ਦੀਆਂ ਇਹ ਤਸਵੀਰਾਂ ਪਾਈਆਂ ਹਨ, ਜਿਨ੍ਹਾਂ ਵਿੱਚ ਉਹ ਆਪਣੀ ਭੂਆ ਰੀਮਾ ਜੈਨ ਤੇ ਹੋਰਨਾਂ ਨਾਲ ਦਿਖਾਈ ਦੇ ਰਹੀ ਹੈ। ਇਸ ਤਸਵੀਰ ਨਾਲ ਕਰੀਨਾ ਨੇ ਆਖਿਆ, ‘ਲੰਚਿੰਗ ਵਿੱਦ ਦਿ ਲੇਡੀਜ਼’ ਜ਼ਿਕਰਯੋਗ ਹੈ ਕਿ ਅਦਾਕਾਰਾ ਇਸ ਵੇਲੇ ਲੰਡਨ ਵਿੱਚ ਹੰਸਲ ਮਹਿਤਾ ਦੀ ਫਿਲਮ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ, ਜਿਸ ਵਿੱਚੋਂ ਮਿਲੇ ਕੁਝ ਫੁਰਸਤ ਦੇ ਪਲ ਉਸ ਨੇ ਆਪਣੇ ਰਿਸ਼ਤੇਦਾਰਾਂ ਨਾਲ ਬਿਤਾਏ ਹਨ। ਇਸ ਪ੍ਰਾਜੈਕਟ ਵਿੱਚ ਹੰਸਲ ਮਹਿਤਾ ਨਾਲ ਏਕਤਾ ਕਪੂਰ ਦੀ ਵੀ ਹਿੱਸੇਦਾਰੀ ਹੈ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -