12.4 C
Alba Iulia
Sunday, May 5, 2024

ਫੁੱਟਬਾਲ ਕੱਪ ਜੇਤੂ ਟੀਮ ਦਾ ਅਰਜਨਟੀਨਾ ’ਚ ਸ਼ਾਨਦਾਰ ਤੇ ਜੋਸ਼ ਭਰਪੂਰ ਸਵਾਗਤ, ਲੱਖਾ ਲੋਕ ਖਿਡਾਰੀਆਂ ਨੂੰ ਦੇਖਣ ਸੜਕਾਂ ’ਤੇ ਆਏ

Must Read


ਬਿਊਨਸ ਆਇਰਸ, 21 ਦਸੰਬਰ

ਅਰਜਨਟੀਨਾ ਦੀ 36 ਸਾਲਾਂ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਦਾ ਜਸ਼ਨ ਮਨਾਉਣ ਅਤੇ ਆਪਣੇ ਚਹੇਤੇ ਖਿਡਾਰੀਆਂ ਦੀ ਝਲਕ ਪਾਉਣ ਲਈ ਲੱਖਾਂ ਲੋਕ ਦੇਸ਼ ਦੀ ਰਾਜਧਾਨੀ ਬਿਊਨਸ ਆਇਰਸ ਦੀਆਂ ਸੜਕਾਂ ਉੱਤੇ ਉਤਰੇ, ਜਿਸ ਕਾਰਨ ਟ੍ਰੈਫਿਕ ਜਾਮ ਹੋ ਗਿਆ ਅਤੇ ਖਿਡਾਰੀਆਂ ਦੀ ਪਰੇਡ ਅੱਧ ਵਿਚਾਲੇ ਰੋਕਣੀ ਪਈ। ਲੋਕਾਂ ਨੇ ਝੰਡੇ ਚੁੱਕੇ ਹੋਏ ਸਨ, ਉਹ ਪੂਰੇ ਜੋਸ਼ ਨਾਲ ਨੱਚ ਰਹੇ ਸਨ ਅਤੇ ਗਾ ਰਹੇ ਸਨ ਪਰ ਉਨ੍ਹਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਇਸ ਕਾਰਨ ਖਿਡਾਰੀਆਂ ਦੀ ਪਰੇਡ ਵਾਲੀ ਖੁੱਲ੍ਹੀ ਬੱਸ ਰੋਕਣੀ ਪਈ ਤੇ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਪਰੇਡ ਕਰਵਾਈ ਗਈ। ਅਰਜਨਟੀਨਾ ਸਰਕਾਰ ਨੇ ਇਸ ਨੂੰ ਹਵਾਈ ਪਰੇਡ ਕਿਹਾ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -