12.4 C
Alba Iulia
Sunday, May 5, 2024

ਚਾਰਲਸਟਨ ਓਪਨ: ਓਨਸ ਜਬਿਓਰ ਫਾਈਨਲ ’ਚ ਪਹੁੰਚੀ

Must Read


ਚਾਰਲਸਟਨ, 9 ਅਪਰੈਲ

ਵਿਸ਼ਵ ਦੀ ਦੂਜਾ ਦਰਜਾ ਪ੍ਰਾਪਤ ਓਨਸ ਜਬਿਓਰ ਨੇ ਮੀਂਹ ਕਾਰਨ ਪ੍ਰਭਾਵਿਤ ਮੈਚ ਵਿੱਚ ਤੀਜਾ ਦਰਜਾ ਪ੍ਰਾਪਤ ਡਾਰੀਆ ਕਸਾਤਕਿਨਾਂ ਨੂੰ ਸਿੱਧੇ ‘ਚ ਮਾਤ ਦਿੰਦਿਆਂ ਚਾਰਲਸਟਨ ਓਪਨ ਟੈਨਿਸ ਟੁਰਨਾਮੈਂਟ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਪਿਛਲੇ ਸਾਲ ਫਾਈਨਲ ਵਿੱਚ ਬੇਲਿੰਡਾ ਬੈਨਸਿਸ ਤੋਂ ਹਾਰਨ ਵਾਲੀ ਜਬਿਓਰ ਨੇ ਕਾਸਤਕਿਨਾ ਨੂੰ 7-5, 7-5 ਨਾਲ ਹਰਾਇਆ ਸੀ। ਇਸੇ ਦੌਰਾਨ ਜੈਸਿਕਾ ਪੇਗੁਲਾ ਅਤੇ ਚੌਥਾ ਦਰਜਾ ਪ੍ਰਾਪਤ ਬੈਨਸਿਸ ਵਿਚਾਲੇ ਮੈਚ ਮੀਂਹ ਕਾਰਨ ਮੁਲਤਵੀ ਕਰਨਾ ਪਿਆ। ਇਸ ਮੈਚ ਦੇ ਜੇਤੂ ਦਾ ਸਾਹਮਣਾ ਫਾਈਨਲ ਵਿੱਚ ਜਬਿਓਰ ਨਾਲ ਹੋਵੇਗਾ। -ਏਪੀ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -