12.4 C
Alba Iulia
Monday, April 29, 2024

25 ਸਾਲਾ ਕੇ-ਪੌਪ ਸਟਾਰ ਮੂਨਬਿਨ ਦੀ ਘਰ ’ਚੋਂ ਲਾਸ਼ ਮਿਲੀ

Must Read


ਸਿਓਲ, 20 ਅਪਰੈਲ

ਬੁਆਏ ਬੈਂਡ ਐਸਟ੍ਰੋ ਦਾ ਕੇ-ਪੌਪ ਸਟਾਰ ਗਾਇਕ ਮੂਨਬਿਨ ਆਪਣੇ ਘਰ ਵਿੱਚ ਮ੍ਰਿਤ ਮਿਲਿਆ ਹੈ। ਉਹ 25 ਸਾਲਾਂ ਦਾ ਸੀ। ਸਿਓਲ ਪੁਲੀਸ ਸਟੇਸ਼ਨ ਨੇ ਪੁਸ਼ਟੀ ਕੀਤੀ ਹੈ। ਘਰ ‘ਚ ਲਾਸ਼ ਦੇਖਣ ਬਾਅਦ ਮੈਨੇਜਰ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਗਾਇਕ ਨੇ 13 ਮਈ ਨੂੰ ਜਕਾਰਤਾ ਵਿੱਚ ਸ਼ੋਅ ਕਰਨ ਸੀ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -