12.4 C
Alba Iulia
Wednesday, November 27, 2024

ਮੰਡੀ ਦੇ ਹੋਟਲ ’ਚੋਂ ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਸਿੰਘ ਦੀ ਹੀਰੇ ਦੀ ਅੰਗੂਠੀ, ਆਈਫੋਨ ਤੇ ਹੋਰ ਕੀਮਤੀ ਸਾਮਾਨ ਗੁੰਮ

ਟ੍ਰਿਬਿਊਨ ਨਿਊਜ਼ ਸਰਵਿਸ ਮੰਡੀ, 14 ਮਈ ਗਾਇਕਾ ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਸਿੰਘ ਦੀ ਹੀਰੇ ਦੀ ਅੰਗੂਠੀ, ਆਈਫੋਨ ਅਤੇ ਐਪਲ ਦੀ ਘੜੀ ਮੰਡੀ ਦੇ ਉਸ ਹੋਟਲ ਦੇ ਕਮਰੇ ਵਿੱਚੋਂ ਗੁੰਮ ਹੋ ਗਏ, ਜਿਥੇ ਉਹ ਠਹਿਰਿਆ ਹੋਇਆ ਸੀ। ਅੱਜ ਸਵੇਰੇ ਜਦੋਂ...

ਉਦੈਪੁਰ ’ਚ ਸੋਨੀਆ ਦੀ ਕਾਂਗਰਸੀਆਂ ਨੂੰ ਅਪੀਲ: ਆਪਣੇ ਵਿਚਾਰ ਖੁੱਲ੍ਹ ਕੇ ਰੱਖੋ ਤੇ ਲਾਲਚ ਤੋਂ ਉਪਰ ਉਠੋ

ਉਦੈਪੁਰ, 13 ਮਈ ਇਥੇ ਕਾਂਗਰਸ ਦੇ ਚਿੰਤਨ ਕੈਂਪ ਵਿੱਚ ਪਾਰਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਕੈਂਪ ਵਿੱਚ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਨ ਪਰ ਮਜ਼ਬੂਤ ​​ਪਾਰਟੀ ਅਤੇ ਏਕਤਾ...

ਰਸੋਈਏ ਦੀ ਹੱਤਿਆ ਦੇ ਮਾਮਲੇ ’ਚ ਭਾਰਤੀ ਹਵਾਈ ਫ਼ੌਜ ਦੇ ਤਿੰਨ ਅਧਿਕਾਰੀਆਂ ਨੂੰ ਉਮਰ ਕੈਦ

ਨਵੀਂ ਦਿੱਲੀ, 13 ਮਈ ਅਹਿਮਦਾਬਾਦ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਭਾਰਤੀ ਹਵਾਈ ਫ਼ੌਜ ਦੇ ਦੋ ਸੇਵਾਮੁਕਤ ਅਤੇ ਇੱਕ ਮੌਜਦਾ ਅਧਿਕਾਰੀਆਂ ਨੂੰ 27 ਸਾਲ ਪਹਿਲਾਂ ਰਸੋਈਏ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਾਮਨਗਰ ਦੇ ਏਅਰਫੋਰਸ...

ਯੂਕਰੇਨ ਵੱਲੋਂ ਜ਼ਖ਼ਮੀ ਫ਼ੌਜੀਆਂ ਬਦਲੇ ਰੂਸੀ ਜੰਗੀ ਕੈਦੀ ਛੱਡਣ ਦੀ ਪੇਸ਼ਕਸ਼

ਕੀਵ, 12 ਮਈ ਰੂਸ ਵੱਲੋਂ ਮਾਰੀਓਪੋਲ ਦੀ ਅਜ਼ੋਵਸਤਲ ਸਟੀਲ ਮਿੱਲ 'ਚ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਯੂਕਰੇਨ ਨੇ ਮਿੱਲ 'ਚ ਬੁਰੀ ਤਰ੍ਹਾਂ ਜ਼ਖ਼ਮੀ ਆਪਣੇ ਫ਼ੌਜੀਆਂ ਨੂੰ ਸੁਰੱਖਿਅਤ ਕੱਢਣ ਲਈ ਰੂਸੀ ਜੰਗੀ ਕੈਦੀ ਰਿਹਾਅ ਕਰਨ ਦੀ...

ਭਾਰਤ ਨਾਲ ਸਾਰਥਕ ਗੱਲਬਾਤ ਦਾ ਮਾਹੌਲ ਨਹੀਂ: ਪਾਕਿ ਵਿਦੇਸ਼ ਵਿਭਾਗ

ਇਸਲਾਮਾਬਾਦ, 13 ਮਈ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਹੈ ਕਿ ਭਾਰਤ ਨਾਲ ਲਟਕਦੇ ਮਾਮਲਿਆਂ 'ਤੇ ਕੂਟਨੀਤੀ ਦੇ ਦਰਵਾਜ਼ੇ ਖੁੱਲ੍ਹੇ ਹਨ ਪਰ 'ਸਾਰਥਕ ਅਤੇ ਰਚਨਾਤਮਕ ਗੱਲਬਾਤ' ਦਾ ਮਾਹੌਲ ਨਹੀਂ ਹੈ। ਵਿਦੇਸ਼ ਦਫਤਰ ਦੇ ਬੁਲਾਰੇ ਅਸੀਮ ਇਫ਼ਤਿਖ਼ਾਰ ਦੇ ਹਵਾਲੇ ਨਾਲ...

ਸੁੰਦਰਗੜ੍ਹ ’ਚ ਬਣ ਰਿਹੈ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ

ਰੁੜਕੇਲਾ: ਭਾਰਤੀ ਹਾਕੀ ਟੀਮ ਨੂੰ ਦਿਲੀਪ ਟਿਕਰੀ ਵਰਗੇ ਖਿਡਾਰੀ ਦੇਣ ਵਾਲੇ ਸੁੰਦਰਗੜ੍ਹ ਜ਼ਿਲ੍ਹੇ 'ਚ ਦੇਸ਼ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੀ ਸਮਰੱਥਾ 20 ਹਜ਼ਾਰ ਦਰਸ਼ਕਾਂ ਦੀ ਹੋਵੇਗੀ। ਉੜੀਸਾ ਦੇ ਆਦਿਵਾਸੀ ਇਲਾਕੇ...

‘ਲਾਲ ਸਿੰਘ ਚੱਢਾ’ ਦਾ ਦੂਜਾ ਗੀਤ ‘ਮੈਂ ਕੀ ਕਰਾਂ’ ਰਿਲੀਜ਼

ਮੁੰਬਈ: ਫ਼ਿਲਮ 'ਲਾਲ ਸਿੰਘ ਚੱਢਾ' ਦੇ ਪਹਿਲੇ ਗੀਤ 'ਕਹਾਨੀ' ਮਗਰੋਂ ਅੱਜ ਅਦਾਕਾਰ ਆਮਿਰ ਖ਼ਾਨ ਨੇ ਫ਼ਿਲਮ ਦਾ ਦੂਜਾ ਗੀਤ 'ਮੈਂ ਕੀ ਕਰਾਂ' ਆਪਣੇ ਚਾਹੁਣ ਵਾਲਿਆਂ ਨਾਲ ਸਾਂਝਾ ਕੀਤਾ। ਸੋਨੂ ਨਿਗਮ ਦੀ ਆਵਾਜ਼ ਅਤੇ ਅਮਿਤਾਭ ਭੱਟਾਚਾਰਿਆ ਦੇ ਲਿਖੇ ਇਸ...

ਰਾਜਪਾਲ ਯਾਦਵ ਨੇ ਆਪਣੇ ਸਿਨੇ ਜਗਤ ਦੇ ਸਫ਼ਰ ਬਾਰੇ ਚਾਨਣਾ ਪਾਇਆ

ਮੁੰਬਈ: ਬੌਲੀਵੁੱਡ ਦੇ ਮਸ਼ਹੂਰ ਅਦਾਕਾਰ, ਕਾਮੇਡੀਅਨ ਅਤੇ ਨਿਰਦੇਸ਼ਕ ਰਾਜਪਾਲ ਯਾਦਵ ਨੇ 'ਦਿ ਕਪਿਲ ਸ਼ਰਮਾ ਸ਼ੋਅ' ਦੌਰਾਨ ਸਿਨੇ ਜਗਤ ਵਿੱਚ ਆਪਣੇ 25 ਸਾਲ ਪੂਰੇ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹ ਇਸ ਸ਼ੋਅ ਵਿੱਚ ਕਾਰਤਿਕ ਆਰੀਅਨ, ਕਿਆਰਾ ਅਡਵਾਨੀ ਅਤੇ ਨਿਰਦੇਸ਼ਕ...

ਝਾਰਖੰਡ ਦੀ ਆਈਏਐੱਸ ਅਧਿਕਾਰੀ ਪੂਜਾ ਸਿੰਘਲ ਗ੍ਰਿਫ਼ਤਾਰ

ਰਾਂਚੀ, 11 ਮਈ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਖੁੰਟੀ ਵਿੱਚ ਮਨਰੇਗਾ ਫੰਡਾਂ ਦੇ ਕਥਿਤ ਘਪਲੇ ਤੇ ਹੋਰ ਦੋਸ਼ਾਂ ਨਾਲ ਸਬੰਧਤ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਇਕ ਮਾਮਲੇ ਵਿੱਚ ਲਗਾਤਾਰ ਦੋ ਦਿਨਾਂ ਤੱਕ ਪੁੱਛ-ਪੜਤਾਲ ਕਰਨ ਤੋਂ ਬਾਅਦ ਅੱਜ ਝਾਰਖੰਡ ਦੀ ਖਣਨ...

ਯੂਐੱਨ ’ਚ ਹਿੰਦੀ ਦੇ ਪਾਸਾਰ ਲਈ ਭਾਰਤ ਵੱਲੋਂ 8 ਲੱਖ ਡਾਲਰ ਦਾ ਯੋਗਦਾਨ

ਸੰਯੁਕਤ ਰਾਸ਼ਟਰ: ਭਾਰਤ ਨੇ ਸੰਯੁਕਤ ਰਾਸ਼ਟਰ 'ਚ ਹਿੰਦੀ ਦੀ ਵਰਤੋਂ ਦੇ ਪਾਸਾਰ ਲਈ 8 ਲੱਖ ਡਾਲਰ ਦਾ ਯੋਗਦਾਨ ਦਿੱਤਾ ਹੈ। ਭਾਰਤ ਦੇ ਉਪ ਸਥਾਈ ਨੁਮਾਇੰਦੇ ਆਰ ਰਵਿੰਦਰ ਨੇ ਸੰਯੁਕਤ ਰਾਸ਼ਟਰ ਦੇ ਗਲੋਬਲ ਕਮਿਊਨਿਕੇਸ਼ਨਜ਼ ਦੀ ਉਪ ਡਾਇਰੈਕਟਰ ਮੀਤਾ ਹੋਸਾਲੀ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img