12.4 C
Alba Iulia
Friday, May 27, 2022

ਰਾਜਪਾਲ ਯਾਦਵ ਨੇ ਆਪਣੇ ਸਿਨੇ ਜਗਤ ਦੇ ਸਫ਼ਰ ਬਾਰੇ ਚਾਨਣਾ ਪਾਇਆ

Must Read


ਮੁੰਬਈ: ਬੌਲੀਵੁੱਡ ਦੇ ਮਸ਼ਹੂਰ ਅਦਾਕਾਰ, ਕਾਮੇਡੀਅਨ ਅਤੇ ਨਿਰਦੇਸ਼ਕ ਰਾਜਪਾਲ ਯਾਦਵ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ਦੌਰਾਨ ਸਿਨੇ ਜਗਤ ਵਿੱਚ ਆਪਣੇ 25 ਸਾਲ ਪੂਰੇ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹ ਇਸ ਸ਼ੋਅ ਵਿੱਚ ਕਾਰਤਿਕ ਆਰੀਅਨ, ਕਿਆਰਾ ਅਡਵਾਨੀ ਅਤੇ ਨਿਰਦੇਸ਼ਕ ਅਨੀਸ ਬਾਜ਼ਮੀ ਨਾਲ ਫ਼ਿਲਮ ‘ਭੂਲ-ਭੁਲੱਈਆ-2’ ਦੀ ਪ੍ਰਮੋਸ਼ਨ ਲਈ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰ ਰਿਹਾ ਹੈ। ਰਾਜਪਾਲ ਨੇ ਫ਼ਿਲਮ ‘ਛੁਪ-ਛੁਪ ਕੇ’, ‘ਹੰਗਾਮਾ’,’ਵਕਤ- ਦਿ ਰੇਸ ਅਗੇਂਸਟ ਟਾਈਮ’ ‘ਗਰਮ ਮਸਾਲਾ’ ‘ਫਿਰ ਹੇਰਾ ਫੇਰੀ’ ਅਤੇ ‘ਢੋਲ’ ਵਿੱਚ ਨਿਭਾਏ ਕਿਰਦਾਰਾਂ ਵਿਚ ਖੂਬ ਵਾਹ-ਵਾਹ ਖੱਟੀ ਹੈ। ਰਾਜਪਾਲ ਨੇ ਕਿਹਾ,”ਮੇਰੇ 21 ਜੂਨ ਨੂੰ ਫ਼ਿਲਮ ਜਗਤ ਵਿੱਚ ਢਾਈ ਦਹਾਕੇ ਮੁਕੰਮਲ ਹੋ ਜਾਣਗੇ। ਭਾਵੇਂ ਮੈਂ ਕਿਸੇ ਅਦਾਕਾਰ ਨਾਲ ਕੰਮ ਕੀਤਾ ਹੈ ਜਾਂ ਨਹੀਂ ਪਰ ਮੈੈੈਨੂੰ ਸਾਰਿਆਂ ਨੇ ਪਿਆਰ ਦਿੱਤਾ ਹੈ। ਮੈਨੂੰ ਹਮੇਸ਼ਾਂ ਉਨ੍ਹਾਂ ਦਾ ਸਾਥ ਮਿਲਿਆ ਹੈ।” -ਆਈਏਐੱਨਐੱਸNews Source link

- Advertisement -
- Advertisement -
Latest News

ਨੂਰਪੁਰ ਬੇਦੀ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ

ਪੱਤਰ ਪ੍ਰੇਰਕ ਨੂਰਪੁਰ ਬੇਦੀ, 26 ਮਈ ਸਥਾਨਕ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਦੇ...
- Advertisement -

More Articles Like This

- Advertisement -