12.4 C
Alba Iulia
Tuesday, November 26, 2024

ਹਨੂੰਮਾਨ ਚਾਲੀਸਾ ਵਿਵਾਦ: ਨਵਨੀਤ ਰਾਣਾ ਤੇ ਉਸ ਦਾ ਪਤੀ 29 ਤੱਕ ਜੇਲ੍ਹ ਵਿੱਚ ਰਹਿਣਗੇ

ਮੁੰਬਈ, 26 ਅਪਰੈਲ ਹਨੂੰਮਾਨ ਚਾਲੀਸਾ ਵਿਵਾਦ 'ਚ ਗ੍ਰਿਫ਼ਤਾਰ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਤੇ ਉਸ ਦਾ ਵਿਧਾਇਕ ਪਤੀ ਰਵੀ ਰਾਣਾ ਸੈਸ਼ਨਜ਼ ਕੋਰਟ ਵੱਲੋਂ 29 ਅਪਰੈਲ ਨੂੰ ਉਨ੍ਹਾਂ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਤੱਕ ਜੇਲ੍ਹ ਵਿੱਚ ਹੀ ਰਹਿਣਗੇ। ਕੋਰਟ ਨੇ...

ਦੇਸ਼ ਦੀ ਪਰਮਾਣੂ ਸਮਰਥਾ ਤੇਜ਼ੀ ਨਾਲ ਵਧਾਓ ਤੇ ‘ਪੰਗਾ’ ਲੈਣ ਵਾਲਿਆਂ ’ਤੇ ਚਲਾਓ: ਕਿਮ

ਸਿਓਲ, 26 ਅਪਰੈਲ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ-ਉਨ ਨੇ ਫ਼ੌਜੀ ਪਰੇਡ ਦੌਰਾਨ ਭਾਸ਼ਨ ਵਿੱਚ ਦੇਸ਼ ਦੀ ਪਰਮਾਣੂ ਸਮਰੱਥਾ ਨੂੰ 'ਤੇਜ਼ੀ ਨਾਲ' ਵਧਾਉਣ ਦਾ ਵਾਅਦਾ ਕੀਤਾ ਅਤੇ ਉਕਸਾਏ ਜਾਣ 'ਤੇ ਇਸ ਦੀ ਵਰਤੋਂ ਕਿਸੇ ਵੀ ਦੇਸ਼ ਖ਼ਿਲਾਫ਼ ਕਰਨ ਦੀ...

ਸਨੀ ਦਿਓਲ ਦੀ ਫਿਲਮ ‘ਸੂਰਿਆ’ ਵਿਚਲੀ ਦਿੱਖ ਆਈ ਸਾਹਮਣੇ

ਮੁੰਬਈ: ਫਿਲਮ ਅਦਾਕਾਰ ਸਨੀ ਦਿਓਲ ਆਪਣੀ ਨਵੀਂ ਫ਼ਿਲਮ 'ਸੂਰਿਆ' ਦੀ ਸ਼ੂਟਿੰਗ ਲਈ ਜੈਪੁਰ ਵਿੱਚ ਹੈ। ਇਹ ਫ਼ਿਲਮ ਮਲਿਆਲਮ ਕ੍ਰਾਈਮ ਥ੍ਰਿਲਰ 'ਜੋਸਫ' ਦਾ ਹਿੰਦੀ ਰੀਮੇਕ ਹੈ ਅਤੇ ਇਸ ਫਿਲਮ ਲਈ ਸਨੀ ਦਿਓਲ ਵੱਲੋਂ ਅਪਣਾਈ ਗਈ ਦਿੱਖ ਸਾਹਮਣੇ ਆਈ ਹੈ। ਤਸਵੀਰ...

ਅਕਸ਼ੈ ਵੱਲੋਂ ਤਾਮਿਲ ਫਿਲਮ ‘ਸੂਰਾਰਾਈ ਪੋਟਰੂ’ ਦੇ ਹਿੰਦੀ ਰੀਮੇਕ ਦੀ ਸ਼ੂਟਿੰਗ ਸ਼ੁਰੂ

ਮੁੰਬਈ: ਅਦਾਕਾਰ ਅਕਸ਼ੈ ਕੁਮਾਰ ਨੇ ਅੱਜ ਟਵੀਟ ਕਰ ਕੇ ਦੱਸਿਆ ਕਿ ਉਸ ਨੇ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਲਈ ਹੈ। ਇਹ ਤਾਮਿਲ ਫਿਲਮ 'ਸੂਰਾਰਾਈ ਪੋਟਰੂ' ਦਾ ਰੀਮੇਕ ਹੈ। ਰੀਮੇਕ ਦਾ ਨਿਰਦੇਸ਼ਨ ਸੁਧਾ ਕੋਨਗਰਾ ਕਰ ਰਹੀ ਹੈ।...

ਗੁਜਰਾਤ ਦੀ ਕਾਂਡਲਾ ਬੰਦਰਗਾਹ ਨੇੜਿਉਂ 1,439 ਕਰੋੜ ਰੁਪਏ ਦੀ ਹੈਰੋਇਨ ਜ਼ਬਤ

ਅਹਿਮਦਾਬਾਦ, 25 ਅਪਰੈਲ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਗੁਜਰਾਤ ਦੇ ਕਾਂਡਲਾ ਬੰਦਰਗਾਹ ਨੇੜਿਉਂ ਇੱਕ ਕੰਟੇਨਰ ਵਿਚੋਂ 1,439 ਕਰੋੜ ਰੁਪਏ ਦੀ 205.6 ਕਿਲੋ ਹੈਰੋਇਨ ਜ਼ਬਤ ਕੀਤੀ ਹੈ ਅਤੇ ਤਲਾਸ਼ੀ ਮੁਹਿੰਮ ਤੋਂ ਬਾਅਦ ਇਸ ਸਬੰਧ ਵਿੱਚ ਪੰਜਾਬ ਦੇ ਦਰਾਮਦਕਾਰ ਨੂੰ ਗ੍ਰਿਫਤਾਰ...

ਯੂਕਰੇਨ: ਰੂਸੀ ਫ਼ੌਜਾਂ ਵੱਲੋਂ ਮਾਰੀਓਪੋਲ ਦੇ ਸਟੀਲ ਪਲਾਂਟ ’ਤੇ ਬੰਬਾਰੀ

ਕੀਵ, 24 ਅਪਰੈਲ ਯੂਕਰੇਨ ਵਿੱਚ ਰੂਸੀ ਫ਼ੌਜੀ ਬਲਾਂ ਨੇ ਦੱਖਣੀ ਸ਼ਹਿਰ ਮਾਰੀਓਪੋਲ ਵਿੱਚ ਯੂਕਰੇਨੀ ਫ਼ੌਜੀਆਂ ਨੂੰ ਆਸਰਾ ਦੇਣ ਵਾਲੇ ਇਕ ਸਟੀਲ ਪਲਾਂਟ 'ਤੇ ਹਵਾਈ ਹਮਲੇ ਕਰ ਕੇ ਇਸ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਕਾਰਵਾਈ ਨੂੰ ਰਣਨੀਤਕ ਤੌਰ...

ਏਸ਼ਿਆਈ ਕੁਸ਼ਤੀਆਂ: ਦੀਪਕ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਉਲਾਨਬਾਟਰ (ਮੰਗੋਲੀਆ): ਦੀਪਕ ਪੂਨੀਆ ਕਜ਼ਾਖ਼ਸਤਾਨ ਦੇ ਅਜ਼ਮਤ ਦੌਲਤਬੈਕੋਵ ਦੇ ਮਜ਼ਬੂਤ ਡਿਫੈਂਸ ਤੋਂ ਪਾਰ ਪਾਉਣ ਵਿੱਚ ਨਾਕਾਮ ਰਿਹਾ ਅਤੇ ਉਸ ਨੂੰ ਅੱਜ ਇੱਥੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ ਜਦਕਿ ਵਿੱਕੀ...

ਦੱਖਣੀ ਅਫਰੀਕਾ ਦਾ ਸਾਬਕਾ ਕਪਤਾਨ ਗ੍ਰੀਮ ਸਮਿੱਥ ਨਸਲੀ ਵਿਤਕਰੇ ਦੇ ਦੋਸ਼ਾਂ ਤੋਂ ਬਰੀ

ਜੋਹਾਨੈੱਸਬਰਗ, 25 ਅਪਰੈਲ ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਦੇ ਸਾਬਕਾ ਕ੍ਰਿਕਟ ਨਿਰਦੇਸ਼ਕ ਅਤੇ ਕਪਤਾਨ ਗ੍ਰੀਮ ਸਮਿੱਥ ਨੂੰ ਬੋਰਡ ਦੇ ਸਮਾਜਿਕ ਨਿਆਂ ਅਤੇ ਰਾਸ਼ਟਰ ਨਿਰਮਾਣ (ਐੱਸਜੇਐੱਨ) ਕਮਿਸ਼ਨ ਦੀ ਰਿਪੋਰਟ ਦੇ ਨਤੀਜੇ ਮਗਰੋਂ ਨਸਲੀ ਵਿਤਕਰੇ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ...

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਬੇਅੰਤ ਸਿੰਘ ਸੰਧੂ ਪੱਟੀ, 23 ਅਪਰੈਲ ਇਥੋਂ ਦੀ ਸਾਂਸੀਆਂ ਬਸਤੀ ਨਜ਼ਦੀਕ ਖਾਲੀ ਪਲਾਟ ਦੀਆਂ ਝਾੜੀਆਂ ਵਿਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਗੁਰਪ੍ਰਤਾਪ ਸਿੰਘ ਭੋਲਾ (30)(ਮਿ੍ਤਕ) ਪੁੱਤਰ ਕੁਲਦੀਪ ਸਿੰਘ ਵਾਸੀ ਬਾਹਮਣੀ ਵਾਲਾ ਨੇ ਨਸ਼ੇ ਦਾ ਟੀਕਾ...

ਸ਼ੀ ਜਿਨਪਿੰਗ ਦੀ ਸੀਪੀਸੀ ਕਾਂਗਰਸ ਲਈ ਨੁਮਾਇੰਦੇ ਵਜੋਂ ਚੋਣ

ਪੇਈਚਿੰਗ: ਚੀਨ ਦੀ ਹਾਕਮ ਕਮਿਊਨਿਸਟ ਪਾਰਟੀ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਲਈ ਤੀਜੇ ਕਾਰਜਕਾਲ ਲਈ ਰਾਹ ਪੱਧਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਹ ਅਗਲੇ ਕੁਝ ਮਹੀਨਿਆਂ ਅੰਦਰ ਹੋਣ ਵਾਲੀ ਪਾਰਟੀ ਕਾਂਗਰਸ ਲਈ ਇੱਕ ਨੁਮਾਇੰਦੇ ਵਜੋਂ ਸਰਬ ਸੰਮਤੀ ਨਾਲ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img