12.4 C
Alba Iulia
Monday, November 25, 2024

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦੀ ਭਾਰਤੀ ਲੋਕਤੰਤਰ ’ਤੇ ਟਿੱਪਣੀ ਬਾਰੇ ਥਰੂਰ ਨੇ ਕਿਹਾ,‘ਬੁਰਾ ਨਹੀਂ ਮਨਾਈਦਾ ਕਿਸੇ ਵੀ ਗੱਲ ਦਾ’

ਨਵੀਂ ਦਿੱਲੀ, 18 ਫਰਵਰੀ ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਵੱਲੋਂ ਆਪਣੇ ਦੇਸ਼ ਦੀ ਸੰਸਦ ਵਿੱਚ ਦਿੱਤੇ ਬਿਆਨ 'ਤੇ ਵਿਦੇਸ਼ ਮੰਤਰਾਲੇ ਵੱਲੋਂ ਉਸ ਦੇਸ਼ ਦੇ ਕਿਸੇ ਦੂਤ ਨੂੰ...

ਦੁਬਈ ਟੈਨਿਸ ਚੈਂਪੀਅਨਸ਼ਿਪ: ਸਾਨੀਆ-ਹਰਾਦੇਕਾ ਦੀ ਜੋੜੀ ਸੈਮੀ ਫਾਈਨਲ ’ਚ

ਦੁਬਈ: ਭਾਰਤੀ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਚੈੱਕ ਗਣਰਾਜ ਦੀ ਉਸ ਦੀ ਜੋੜੀਦਾਰ ਲੂਸੀ ਹਰਾਦੇਕਾ ਨੇ ਦੁਬਈ ਟੈਨਿਸ ਚੈਂਪੀਅਨਸ਼ਿਪ ਦੇ ਸੈਮੀ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਟੂਰਨਾਮੈਂਟ ਵਿੱਚ ਵਾਈਲਡ ਕਾਰਡ ਹਾਸਲ ਕਰਨ ਵਾਲੀਆਂ ਸਾਨੀਆ ਤੇ...

ਦੋ ਦਹਾਕਿਆਂ ਬਾਅਦ ਸੰਜੈ ਕਪੂਰ ਨਾਲ ਨਜ਼ਰ ਆਵੇਗੀ ਮਾਧੁਰੀ

ਮੁੰਬਈ: ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਨੈੱਟਫਲਿਕਸ 'ਤੇ ਆਪਣੀ ਪਹਿਲੀ ਵੈੱਬਸੀਰੀਜ਼ 'ਦਿ ਫੇਮ ਗੇਮ' ਰਾਹੀਂ ਡਿਜੀਟਲ ਪਲੈਟਫਾਰਮ 'ਤੇ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੀ ਹੈ। ਉਹ 21 ਸਾਲਾਂ ਬਾਅਦ ਅਦਾਕਾਰ ਸੰਜੈ ਕਪੂਰ ਨਾਲ ਮੁੜ ਸਕਰੀਨ 'ਤੇ ਦਿਖਾਈ ਦੇਵੇਗੀ।...

ਸੰਗੀਤਕਾਰ ਬੱਪੀ ਲਹਿਰੀ ਦਾ ਸਸਕਾਰ

ਮੁੰਬਈ: ਗਾਇਕ-ਸੰਗੀਤਕਾਰ ਬੱਪੀ ਲਹਿਰੀ ਦਾ ਅੱਜ ਇੱਥੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਇੰਡਸਟਰੀ ਦੇ ਸਹਿਯੋਗੀਆਂ ਦੀ ਮੌਜੂਦਗੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੱਸੀਵੇਂ ਅਤੇ ਨੱਬਵੇਂ ਦਹਾਕੇ ਦੌਰਾਨ ਡਿਸਕੋ ਦੀ ਧਮਕ 'ਤੇ ਮਸ਼ਹੂਰ ਧੁਨਾਂ ਤਿਆਰ ਕਰਨ ਵਾਲੇ ਬੱਪੀ ਲਹਿਰੀ...

ਪੱਛਮੀ ਬੰਗਾਲ: ਤ੍ਰਿਣਮੂਲ ਕਾਂਗਰਸ ਆਗੂ ਦੀ ਹੱਤਿਆ

ਕੋਲਕਾਤਾ, 17 ਫਰਵਰੀ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਬਾਜ਼ਾਰ ਵਿੱਚ ਵੀਰਵਾਰ ਨੂੰ ਤਿੰਨ ਹਮਲਾਵਰਾਂ ਨੇ ਤ੍ਰਿਣਮੂਲ ਕਾਂਗਰਸ ਦੇ ਇਕ ਆਗੂ ਦੀ ਹੱਤਿਆ ਕਰ ਦਿੱਤੀ। ਸਥਾਨਕ ਵਾਸੀਆਂ ਨੇ ਦੋ ਹਮਲਾਵਰਾਂ ਨੂੰ ਫੜ ਲਿਆ ਤੇ ਕੁੱਟਮਾਰ ਕੀਤੀ ਜਿਸ...

ਸੰਸਦ ਮੈਂਬਰਾਂ ’ਤੇ ਅਪਰਾਧਿਕ ਦੋਸ਼ਾਂ ਬਾਰੇ ਸਿੰਘਾਪੁਰ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਬਿਆਨ ਤੋਂ ਭਾਰਤ ਖਫ਼ਾ

ਨਵੀਂ ਦਿੱਲੀ, 17 ਫਰਵਰੀ ਭਾਰਤ ਨੇ ਸਿੰਘਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਵੱਲੋਂ ਭਾਰਤੀ ਸੰਸਦ ਮੈਂਬਰਾਂ 'ਤੇ ਅਪਰਾਧਿਕ ਦੋਸ਼ ਲੱਗੇ ਹੋਣ ਸਬੰਧੀ ਦਿੱਤੇ ਗਏ ਬਿਆਨ 'ਤੇ ਵੀਰਵਾਰ ਨੂੰ ਇਤਰਾਜ਼ ਜਤਾਇਆ ਹੈ। ਵਿਦੇਸ਼ ਮੰਤਰਾਲੇ ਨੇ ਇਸ ਮੁੱਦੇ ਨੂੰ ਸਿੰਘਾਪੁਰ...

ਮੁਕਤ ਵਪਾਰ ਬਾਰੇ ਵਚਨਬੱਧਤਾ ਦਾ ਚੀਨ ਨੇ ਪਾਲਣ ਨਹੀਂ ਕੀਤਾ: ਅਮਰੀਕਾ

ਵਾਸ਼ਿੰਗਟਨ: ਅਮਰੀਕਾ ਨੇ ਦੋਸ਼ ਲਾਇਆ ਹੈ ਕਿ ਚੀਨ, ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰੀ ਕਰਨ ਵਿਚ ਨਾਕਾਮ ਹੋਇਆ ਹੈ। ਅਮਰੀਕਾ ਨੇ ਨਾਲ ਹੀ ਕਿਹਾ ਕਿ ਉਹ ਚੀਨ ਦੀਆਂ ਹਮਲਾਵਰ ਵਪਾਰ ਰਣਨੀਤੀਆਂ ਦਾ ਟਾਕਰਾ ਕਰਨ ਲਈ...

ਰੂਸ ਆਪਣੀਆਂ ਫੌਜਾਂ ਨੂੰ ਯੁਕਰੇਨ ਦੇ ਹੋਰ ਨੇੜੇ ਲਿਜਾ ਰਿਹੈ: ਅਮਰੀਕਾ

ਬਰਸਲਜ਼, 17 ਫਰਵਰੀ ਅਮਰੀਕਾ ਨੇ ਵੀਰਵਾਰ ਨੂੰ ਕਿਹਾ ਕਿ ਰੂਸ ਆਪਣੀਆਂ ਫੋਜਾਂ ਨੂੰ ਯੁਕਰੇਨ ਦੇ ਹੋਰ ਨਜ਼ਦੀਕ ਲਿਜਾ ਰਿਹਾ ਹੈ ਤੇ ਖੂਨ ਦਾ ਸਟੋਕ ਵੀ ਇਕੱਠਾ ਕਰ ਰਿਹਾ ਹੈ ਤੇ ਯੁਕਰੇਨ ਸੀਮਾ ਨੇੜੇ ਆਪਣੇ ਲੜਾਕੂ ਜਹਾਜ਼ ਉਡਾ ਰਿਹਾ ਹੈ।...

ਭਾਰਤ ਦੀ ਬੈਡਮਿੰਟਨ ਟੀਮ ਕੋਰੀਆ ਤੋਂ 0-5 ਨਾਲ ਹਾਰੀ

ਸ਼ਾਹ ਆਲਮ: ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜੇਤੂ ਲਕਸ਼ਿਆ ਸੇਨ ਦੀ ਅਗਵਾਈ ਵਾਲੀ ਭਾਰਤ ਦੀ ਪੁਰਸ਼ਾਂ ਦੀ ਟੀਮ ਕੋਰੀਆ ਤੋਂ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਵਿਚ 0-5 ਨਾਲ ਹਾਰ ਗਈ। ਇਹ ਮੁਕਾਬਲੇ ਵਿਚ ਗਰੁੱਪ ਏ ਦਾ ਪਹਿਲਾ ਮੈਚ...

ਅਨੁਸ਼ਕਾ ਨੇ ਝੂਲਨ ਦੇ ਕਿਰਦਾਰ ਲਈ ਤਿਆਰੀਆਂ ਵਿੱਢੀਆਂ

ਮੁੰਬਈ: 'ਛਕੜਾ ਐਕਸਪ੍ਰੈੱਸ' ਨਾਲ ਵਾਪਸੀ ਕਰ ਰਹੀ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ, ਜਿਸ ਵਿੱਚ ਉਹ ਭਾਰਤ ਦੀ ਮਹਿਲਾ ਤੇਜ਼ ਗੇਦਬਾਜ਼ ਝੂਲਨ ਗੋਸਵਾਮੀ ਦੀ ਭੂਮਿਕਾ ਨਿਭਾਵੇਗੀ। ਇੱਕ ਸੂਤਰ ਨੇ ਦੱਸਿਆ, 'ਜੇਕਰ ਤੁਸੀਂ ਅਨੁਸ਼ਕਾ ਦੇ ਸੋਸ਼ਲ ਮੀਡੀਆ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img