12.4 C
Alba Iulia
Wednesday, December 4, 2024

ਪਲਸ

ਗਾਇਕ ਤੇ ਰੈਪਰ ਹਨੀ ਸਿੰਘ ਨਵੀਂ ਮੁਸੀਬਤ ’ਚ ਫਸਿਆ: ਅਗਵਾ, ਬੰਦੀ ਬਣਾਉਣ ਤੇ ਕੁੱਟਮਾਰ ਕਰਨ ਦੀ ਮੁੰਬਈ ਪੁਲੀਸ ਕੋਲ ਸ਼ਿਕਾਇਤ

ਮੁੰਬਈ, 20 ਅਪਰੈਲ ਬਾਲੀਵੁੱਡ ਗਾਇਕ ਅਤੇ ਰੈਪਰ ਹਨੀ ਸਿੰਘ ਵਿਰੁੱਧ ਮਹਾਰਾਸ਼ਟਰ ਦੇ ਮੁੰਬਈ ਵਿੱਚ ਇਵੈਂਟ ਆਯੋਜਕ ਨੂੰ ਕਥਿਤ ਤੌਰ 'ਤੇ ਅਗਵਾ ਕਰਨ ਅਤੇ ਹਮਲਾ ਕਰਨ ਦੇ ਦੋਸ਼ ਵਿੱਚ ਪੁਲhਸ ਸ਼ਿਕਾਇਤ ਦਰਜ ਕਰਵਾਈ ਗਈ ਹੈ. ਮੁੰਬਈ ਪੁਲhਸ ਮੁਤਾਬਕ ਵਿਵੇਕ ਰਮਨ...

ਉਮੇਸ਼ ਪਾਲ ਹੱਤਿਆ ਕਾਂਡ: ਅਤੀਕ ਅਹਿਮਦ ਦਾ ਪੁੱਤ ਯੂਪੀ ਪੁਲੀਸ ਨੇ ਮੁਕਾਬਲੇ ’ਚ ਮਾਰ ਮੁਕਾਇਆ

ਲਖਨਊ, 13 ਅਪਰੈਲ ਉੱਤਰ ਪ੍ਰਦੇਸ਼ ਪੁਲੀਸ ਦੇ ਏਡੀਜੀਪੀ (ਕਾਨੂੰਨ ਅਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਅੱਜ ਦੱਸਿਆ ਕਿ ਉਮੇਸ਼ ਪਾਲ ਕਤਲ ਕੇਸ ਵਿੱਚ ਲੋੜੀਂਦੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੇ ਪੁੱਤ ਅਸਦ ਤੇ ਸ਼ੂਟਰ ਗੁਲਾਮ ਨੂੰ ਝਾਂਸੀ ਵਿੱਚ ਉੱਤਰ ਪ੍ਰਦੇਸ਼...

ਦਿੱਲੀ ਪੁਲੀਸ ਨੂੰ ਲੋੜੀਂਦਾ ਗੈਂਗਸਟਰ ਦੀਪਕ ਬਾਕਸਰ ਮੈਕਸੀਕੋ ’ਚ ਗ੍ਰਿਫ਼ਤਾਰ

ਨਵੀਂ ਦਿੱਲੀ, 4 ਅਪਰੈਲ ਸੰਘੀ ਜਾਂਚ ਬਿਊਰੋ (ਐੱਫਬੀਆਈ) ਦੀ ਮਦਦ ਨਾਲ ਦਿੱਲੀ ਪੁਲੀਸ ਦੀ ਸਪੈਸ਼ਲ ਬ੍ਰਾਂਚ ਨੇ ਰਾਸ਼ਟਰੀ ਰਾਜਧਾਨੀ ਦੇ ਮੋਸਟ ਵਾਂਟੇਡ ਗੈਂਗਸਟਰਾਂ ਵਿਚੋਂ ਇਕ ਦੀਪਕ 'ਬਾਕਸਰ' ਨੂੰ ਮੈਕਸੀਕੋ ਵਿਚ ਗ੍ਰਿਫਤਾਰ ਕੀਤਾ ਹੈ। ਸਪੈਸ਼ਲ ਬ੍ਰਾਂਚ ਦੀ ਟੀਮ ਇਸ ਸਮੇਂ...

ਪੀਲੀਭੀਤ ਦੇ ਗੁਰਦੁਆਰੇ ਦੀ ਸੀਸੀਟੀਵੀ ਗਾਇਬ; ਪੁਲੀਸ ਟੀਮ ਜਾਂਚ ਕਰਨ ਪੁੱਜੀ

ਪੀਲੀਭੀਤ, 3 ਅਪਰੈਲ ਅੰਮ੍ਰਿਤਪਾਲ ਸਿੰਘ ਦੀ ਭਾਲ ਵਿਚ ਪੁਲੀਸ ਟੀਮਾਂ ਜੁਟੀਆਂ ਹੋਈਆਂ ਹਨ। ਇਹ ਪਤਾ ਲੱਗਾ ਹੈ ਕਿ ਪੀਲੀਭੀਤ ਦੇ ਮੋਹਨਾਪੁਰ ਗੁਰਦੁਆਰੇ ਦੀ ਸੀਸੀਟੀਵੀ ਫੁਟੇਜ 25 ਮਾਰਚ ਤਕ ਗਾਇਬ ਮਿਲੀ ਜਿਸ ਤੋਂ ਬਾਅਦ ਪੁਲੀਸ ਟੀਮ ਜਾਂਚ ਕਰਨ ਉਥੇ ਪੁੱਜ...

ਅਤੀਕ ਅਹਿਮਦ ਨੂੰ ਗੁਜਰਾਤ ਤੋਂ ਲਿਆ ਰਹੀ ਪੁਲੀਸ ਟੀਮ ਯੂਪੀ ’ਚ ਦਾਖਲ ਹੋਈ

ਲਖਨਊ, 27 ਮਾਰਚ ਮਾਫੀਆ ਡਾਨ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਗੁਜਰਾਤ ਦੀ ਸਾਬਰਮਤੀ ਜੇਲ੍ਹ ਤੋਂ ਪ੍ਰਯਾਗਰਾਜ ਲੈ ਕੇ ਜਾਣ ਵਾਲੀ ਪੁਲੀਸ ਟੀਮ ਅੱਜ ਉੱਤਰ ਪ੍ਰਦੇਸ਼ ਦੀ ਸਰਹੱਦ ਵਿੱਚ ਦਾਖਲ ਹੋ ਗਈ ਅਤੇ ਸ਼ਾਮ ਤੱਕ ਪ੍ਰਯਾਗਰਾਜ ਪਹੁੰਚਣ ਦੀ ਸੰਭਾਵਨਾ...

‘ਦਿਲਜੀਤ ਦੋਸਾਂਝ ਜੀ! ਪੁਲਸ ਆ ਗਈ ਪੁਲਸ’: ਕੰਗਨਾ ਨੇ ਪੰਜਾਬੀ ਅਦਾਕਾਰ ਤੇ ਗਾਇਕ ਨੂੰ ਚਿਤਾਵਨੀ ਦਿੱਤੀ

ਮੁੰਬਈ, 22 ਮਾਰਚ ਹਿੰਦੀ ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਮੁੜ ਦਿਲਜੀਤ ਦੋਸਾਂਝ 'ਤੇ ਨਿਸ਼ਾਨਾ ਲਾਇਆ ਹੈ। ਕੱਟੜਪੰਥੀ ਸਿੱਖ ਪ੍ਰਚਾਰਕ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ 'ਤੇ ਪੰਜਾਬ ਪੁਲੀਸ ਕਾਰਵਾਈ ਦੇ ਮੱਦਨੇਜ਼ਰ ਕੰਗਨਾ ਨੇ ਅਦਾਕਾਰ ਅਤੇ ਗਾਇਕ...

ਦਿਲਜੀਤ ਜੀ…‘ਪੁਲਸ ਆ ਗਈ ਪੁਲਸ’: ਕੰਗਨਾ

ਮੁੰਬਈ: ਅਦਾਕਾਰਾ ਕੰਗਨਾ ਰਣੌਤ ਨੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ 'ਖਾਲਿਸਤਾਨ' ਦੀ ਹਮਾਇਤ ਕਰਨ ਬਦਲੇ ਗ੍ਰਿਫ਼ਤਾਰ ਕਰ ਲਏ ਜਾਣ ਦੀ ਚਿਤਾਵਨੀ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਮੀਮ 'ਪੁਲਸ ਆ ਗਈ ਪੁਲਸ', ਜੋ ਅੱਜਕਲ੍ਹ 'ਵਾਰਿਸ ਪੰਜਾਬ...

ਲਾਹੌਰ: ਇਮਰਾਨ ਖ਼ਾਨ ਨੂੰ ਗ੍ਰਿਫ਼ਤਾਰ ਕਰਨ ਪੁੱਜੀ ਪੁਲੀਸ

ਲਾਹੌਰ, 14 ਮਾਰਚ ਇਥੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਪ੍ਰਧਾਨ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਲਾਹੌਰ ਸਥਿਤ ਘਰ ਦੇ ਬਾਹਰ ਬਖ਼ਤਰਬੰਦ ਪੁਲੀਸ ਦੀਆਂ ਗੱਡੀਆਂ ਪਹੁੰਚ ਗਈਆਂ ਹਨ। ਇਸਲਾਮਾਬਾਦ ਦੇ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਪੁਲੀਸ ਇਮਰਾਨ ਖ਼ਾਨ...

ਅਦਾਕਾਰ ਸਤੀਸ਼ ਕੌਸ਼ਿਕ ਮੌਤ ਮਾਮਲਾ: ਦਿੱਲੀ ਪੁਲੀਸ ਅੱਗੇ ਪੇਸ਼ ਨਾ ਹੋਈ ਕਾਰੋਬਾਰੀ ਵਿਕਾਸ ਮਾਲੂ ਦੀ ਪਤਨੀ, ਪੁੱਛ ਪੜਤਾਲ ਲਈ ਜਾਰੀ ਕੀਤਾ ਜਾਵੇਗਾ ਨਵਾਂ ਸੰਮਨ

ਨਵੀਂ ਦਿੱਲੀ, 14 ਮਾਰਚ ਅਭਿਨੇਤਾ ਅਤੇ ਫਿਲਮ ਨਿਰਮਾਤਾ ਸਤੀਸ਼ ਕੌਸ਼ਿਕ ਦੀ ਮੌਤ ਦੇ ਸਬੰਧ ਵਿੱਚ ਪੁੱਛ ਪੜਤਾਲ ਲਈ ਜਾਰੀ ਸੰਮਨ 'ਤੇ ਤਾਮੀਲ ਨਾ ਕਰਨ ਵਾਲੀ ਕਾਰੋਬਾਰੀ ਵਿਕਾਸ ਮਾਲੂ ਦੀ ਦੂਜੀ ਪਤਨੀ ਨੂੰ ਨਵਾਂ ਨੋਟਿਸ ਜਾਰੀ ਕੀਤਾ ਜਾਵੇਗਾ। ਦਿੱਲੀ ਪੁਲੀਸ...

ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਦੀ ਪੋਸਟਮਾਰਟਮ ਰਿਪੋਰਟ ਪੁਲੀਸ ਨੂੰ ਮਿਲੀ, ਜਾਂਚ ਲਈ ਫਾਰਮ ਹਾਊਸ ਪੁੱਜੀ

ਨਵੀਂ ਦਿੱਲੀ, 11 ਮਾਰਚ ਦਿੱਲੀ ਪੁਲੀਸ ਨੇ ਅੱਜ ਅਦਾਕਾਰ ਤੇ ਨਿਰਮਾਤਾ ਸਤੀਸ਼ ਕੌਸ਼ਿਕ ਦੀ ਪੋਸਟਮਾਰਟਮ ਰਿਪੋਰਟ ਮਿਲਣ ਤੋਂ ਬਾਅਦ ਮੁੜ ਉਸ ਫਾਰਮ ਹਾਊਸ ਦਾ ਦੌਰਾ ਕੀਤਾ, ਜਿੱਥੇ ਅਦਾਕਾਰ ਨੇ ਹੋਲੀ ਖੇਡੀ ਸੀ। ਦਿੱਲੀ ਪੁਲੀਸ ਫਾਰਮ ਹਾਊਸ ਪਹੁੰਚੀ ਅਤੇ ਸੀਸੀਟੀਵੀ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img