12.4 C
Alba Iulia
Friday, November 22, 2024

ਬਡਮਟਨ

ਬੈਡਮਿੰਟਨ ਦਰਜਾਬੰਦੀ: ਪ੍ਰਣੌਏ ਅੱਠਵੇਂ ਸਥਾਨ ’ਤੇ

ਨਵੀਂ ਦਿੱਲੀ: ਭਾਰਤ ਦਾ ਸਟਾਰ ਸ਼ਟਲਰ ਐੱਚਐੱਸ ਪ੍ਰਣੌਏ ਅੱਜ ਜਾਰੀ ਬੀਡਬਲਿਊਐੱਫ ਦਰਜਾਬੰਦੀ ਵਿੱਚ ਕਰੀਅਰ ਦੇ ਸਰਬੋਤਮ ਅੱਠਵੇਂ ਸਥਾਨ 'ਤੇ ਪਹੁੰਚ ਗਿਆ ਹੈ। 30 ਸਾਲਾ ਇਹ ਖਿਡਾਰੀ ਇਸ ਸਾਲ ਸ਼ਾਨਦਾਰ ਲੈਅ ਵਿੱਚ ਹੈ। ਇਸ ਤੋਂ ਪਹਿਲਾਂ 2018 ਵਿੱਚ ਵੀ...

ਪੈਰਾ ਬੈਡਮਿੰਟਨ: ਭਾਰਤ ਨੇ ਛੇ ਤਗਮੇ ਜਿੱਤੇ

ਨਵੀਂ ਦਿੱਲੀ: ਪੈਰਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਮਗਾ ਜੇਤੂ ਸੁਕਾਂਤ ਕਦਮ ਦੀ ਅਗਵਾਈ ਹੇਠ ਭਾਰਤੀ ਖਿਡਾਰੀਆਂ ਨੇ ਲੀਮਾ ਵਿੱਚ ਪੇਰੂ ਪੈਰਾ ਬੈਡਮਿੰਟਨ ਕੌਮਾਂਤਰੀ ਟੂਰਨਾਮੈਂਟ ਵਿੱਚ ਛੇ ਸੋਨ ਤਗਮੇ ਜਿੱਤੇ। ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਕਦਮ ਨੇ...

ਜਨਮ ਮਿਤੀ ਜਾਅਲਸਾਜ਼ੀ: ਦੇਸ਼ ਦੇ ਨੰਬਰ ਇਕ ਬੈਡਮਿੰਟਨ ਖ਼ਿਡਾਰੀ ਲਕਸ਼ੈ, ਉਸ ਦੇ ਮਾਪਿਆਂ ਤੇ ਕੋਚ ਖ਼ਿਲਾਫ਼ ਕੇਸ ਦਰਜ

ਨਵੀਂ ਦਿੱਲੀ, 3 ਦਸੰਬਰ ਭਾਰਤ ਦੇ ਨੰਬਰ ਇਕ ਬੈਡਮਿੰਟਨ ਖਿਡਾਰੀ 21 ਸਾਲਾ ਲਕਸ਼ੈ ਸੇਨ, ਉਸ ਦੇ ਪਰਿਵਾਰ ਅਤੇ ਸਾਬਕਾ ਰਾਸ਼ਟਰੀ ਕੋਚ ਵਿਮਲ ਕੁਮਾਰ ਖ਼ਿਲਾਫ਼ ਉਮਰ ਦੀ ਧੋਖਾਧੜੀ ਅਤੇ ਜਾਅਲਸਾਜ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਐੱਮ. ਗੋਵਿਅੱਪਾ ਨਾਗਰਾਜਾ ਵੱਲੋਂ...

ਬੈਡਮਿੰਟਨ: ਅਨਵੇਸ਼ਾ ਗੌੜਾ ਆਸਟਰੇਲਿਆਈ ਓਪਨ ਤੋਂ ਬਾਹਰ

ਸਿਡਨੀ: ਭਾਰਤ ਦੀ ਅਨਵੇਸ਼ਾ ਗੌੜਾ ਵੀਰਵਾਰ ਨੂੰ ਇੱਥੇ ਆਸਟਰੇਲਿਆਈ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਦੂੁਜੇ ਗੇੜ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਅਨਵੇਸ਼ਾ ਦੀ ਹਾਰ ਮਗਰੋਂ ਭਾਰਤ ਇਸ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ ਹੈ।...

ਬੈਡਮਿੰਟਨ: ਅਨਵੇਸ਼ਾ ਗੌੜਾ ਆਸਟਰੇਲੀਅਨ ਓਪਨ ਦੇ ਦੂਜੇ ਗੇੜ ’ਚ

ਸਿਡਨੀ: ਅਨਵੇਸ਼ਾ ਗੌੜਾ ਨੇ ਅੱਜ ਆਸਟਰੇਲੀਅਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਜੇਤੂ ਸ਼ੁਰੂਆਤ ਕੀਤੀ। ਉਹ ਟੂਰਨਾਮੈਂਟ ਵਿੱਚ ਬਾਕੀ ਬਚੀ ਇਕਲੌਤੀ ਭਾਰਤੀ ਖਿਡਾਰਨ ਹੈ। ਦਿੱਲੀ ਦੀ 14 ਸਾਲਾ ਅਨਵੇਸ਼ਾ ਨੇ ਇਸ ਸਾਲ ਛੇ ਫਾਈਨਲ ਖੇਡੇ ਹਨ ਤੇ ਚਾਰ...

ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਰੋਹਤਕ ਤੇ ਗੁੜਗਾਓਂ ਦਾ ਦਬਦਬਾ

ਫਰੀਦਾਬਾਦ: ਸੈਕਟਰ-14 ਸਥਿਤ ਮਾਨਵ ਰਚਨਾ ਇੰਟਰਨੈਸ਼ਨਲ ਸਕੂਲ ਵਿੱਚ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੀ 55ਵੀਂ ਡਾ.ਓ.ਪੀ.ਭੱਲਾ ਹਰਿਆਣਾ ਸਟੇਟ ਸਬ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਅੱਜ ਸਮਾਪਤ ਹੋ ਗਈ। ਚੈਂਪੀਅਨਸ਼ਿਪ ਵਿੱਚ ਰੋਹਤਕ ਅਤੇ ਗੁੜਗਾਓਂ ਦੇ ਖਿਡਾਰੀਆਂ ਦਾ ਦਬਦਬਾ ਰਿਹਾ ਜਦਕਿ ਅੰਡਰ-11...

ਕੌਮੀ ਖੇਡਾਂ: ਤਿਲੰਗਾਨਾ ਦੀ ਬੈਡਮਿੰਟਨ ਟੀਮ ਨੇ ਕੇਰਲਾ ਨੂੰ 3-0 ਨਾਲ ਹਰਾਇਆ

ਸੂਰਤ: ਇੱਥੇ ਕੌਮੀ ਖੇਡਾਂ ਦੇ ਮਿਕਸਡ ਟੀਮ ਬੈਡਮਿੰਟਨ ਮੁਕਾਬਲੇ ਵਿੱਚ ਤਿਲੰਗਾਨਾ ਨੇ ਕੇਰਲਾ ਨੂੰ 3-0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਇਸ ਜਿੱਤ ਵਿੱਚ ਸਾਬਕਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜੇਤੂ ਬੀ ਸਾਈ ਪ੍ਰਣੀਤ ਦਾ ਅਹਿਮ ਯੋਗਦਾਨ...

ਬੈਡਮਿੰਟਨ: ਮਿਰਾਬਾ ਅਤੇ ਧਰੁਵ-ਅਰਜੁਨ ਨੇ ਟੂਰਨਾਮੈਂਟ ਜਿੱਤਿਆ

ਨਾਗਪੁਰ: ਜੂਨੀਅਰ ਮੀਰਾਬਾ ਮੈਸਨਮ(19) ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲਿਸਟ ਧਰੁਵ ਕਪਿਲਾ ਤੇ ਐੱਮ.ਆਰ.ਅਰਜੁਨ ਦੀ ਜੋੜੀ ਨੇ ਮਹਾ ਮੈਟਰੋ ਮਹਾਰਾਸ਼ਟਰ ਇੰਟਰਨੈਸ਼ਨਲ ਚੈਲੰਜ ਬੈਡਮਿੰਟਨ ਟੂਰਨਾਮੈਂਟ ਦੇ ਕ੍ਰਮਵਾਰ ਪੁਰਸ਼ ਸਿੰਗਲਜ਼ ਅਤੇ ਡਬਲਜ਼ ਖਿਤਾਬ ਜਿੱਤ ਲਏ ਹਨ। ਮੀਰਾਬਾ ਨੇ ਪੁਰਸ਼ ਸਿੰਗਲਜ਼...

ਬੈਡਮਿੰਟਨ ਤੇ ਟੇਬਲ ਟੈਨਸ: ਮਨਦੀਪ ਸਿੰਘ ਨੇ ਮਾਰੀ ਬਾਜ਼ੀ

ਬਨੂੜ: ਚਿਤਕਾਰਾ ਯੂਨੀਵਰਸਿਟੀ ਵੱਲੋਂ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ, ਪੰਜਾਬ ਚੈਪਟਰ ਦੇ ਸਹਿਯੋਗ ਨਾਲ ਬੈਡਮਿੰਟਨ ਅਤੇ ਟੇਬਲ ਟੈਨਿਸ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ, ਪੰਜਾਬ ਚੈਪਟਰ ਦੇ ਚੇਅਰਮੈਨ ਸੰਜੇ ਗੋਇਲ, ਪ੍ਰਧਾਨ ਨਿਰੰਜਨ ਕੁਮਾਰ ਅਤੇ ਜਨਰਲ ਸਕੱਤਰ...

ਸਾਤਵਿਕ ਤੇ ਚਿਰਾਗ ਦੀ ਜੋੜੀ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਪਹਿਲਾ ਕਾਂਸੀ ਦਾ ਤਮਗਾ ਜਿੱਤਿਆ

ਟੋਕੀਓ, 27 ਅਗਸਤ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਇਥੇ ਸੈਮੀਫਾਈਨਲ ਵਿੱਚ ਛੇਵਾਂ ਦਰਜਾ ਪ੍ਰਾਪਤ ਮਲੇਸ਼ੀਆ ਦੇ ਆਰੋਨ ਚਿਆ ਅਤੇ ਸੋਹ ਵੂਈ ਯਿਕ ਤੋਂ ਹਾਰ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਆਪਣਾ ਪਹਿਲਾ ਕਾਂਸੀ ਦਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img