12.4 C
Alba Iulia
Sunday, November 24, 2024

ਲਈ

ਸਿਸੋਦੀਆ ਨੂੰ ਭਾਰਤ ਰਤਨ ਦੇਣਾ ਚਾਹੀਦਾ ਸੀ, ਪਰ ਸਿਆਸੀ ਮੰਤਵਾਂ ਲਈ ਨਿਸ਼ਾਨਾ ਬਣਾਇਆ ਜਾ ਰਿਹੈ: ਕੇਜਰੀਵਾਲ

ਅਹਿਮਦਾਬਾਦ, 22 ਅਗਸਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਡਿਪਟੀ ਮਨੀਸ਼ ਸਿਸੋਦੀਆ ਨੂੰ ਦਿੱਲੀ ਦੇ ਸਕੂਲਾਂ ਦਾ ਮਿਆਰ ਸੁਧਾਰਨ ਲਈ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਸੀ, ਪਰ ਕੇਂਦਰ ਸਰਕਾਰ ਸਿਆਸੀ ਮੁਫ਼ਾਦਾਂ ਲਈ ਉਨ੍ਹਾਂ...

ਪ੍ਰਸ਼ਾਸਕਾਂ ਦੀ ਕਮੇਟੀ ਨੂੰ ਬਰਖਾਸਤ ਮੰਨਿਆ ਜਾਵੇ, ਏਆਈਐੱਫਐੱਫ ਦੀਆਂ ਚੋਣਾਂ ਹਫ਼ਤੇ ਲਈ ਮੁਲਤਵੀ: ਸੁਪਰੀਮ ਕੋਰਟ

ਨਵੀਂ ਦਿੱਲੀ, 22 ਅਗਸਤ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਦਾ ਕੰਮਕਾਜ ਚਲਾਉਣ ਲਈ ਨਿਯੁਕਤ ਕੀਤੀ ਤਿੰਨ ਮੈਂਬਰੀ ਪ੍ਰਸ਼ਾਸਕਾਂ ਦੀ ਕਮੇਟੀ ਨੂੰ ਬਰਖਾਸਤ ਮੰਨਿਆ ਜਾਵੇ। ਇਸ ਕਮੇਟੀ ਦੇ ਮੁਖੀ ਸੁਪਰੀਮ ਕੋਰਟ ਦੇ ਸਾਬਕਾ ਜੱਜ ੲੇ.ਆਰ.ਦਵੇ...

ਵਿਰੋਧੀ ਧਿਰ ਦੀ ਸੰਘੀ ਘੁੱਟਣ ਲਈ ਹੋ ਰਹੀ ਹੈ ਸੀਬੀਆਈ ਦੀ ਵਰਤੋਂ: ਕਨ੍ਹਈਆ ਕੁਮਾਰ

ਨਾਗਪੁਰ, 20 ਅਗਸਤ ਕਾਂਗਰਸ ਆਗੂ ਕਨ੍ਹਈਆ ਕੁਮਾਰ ਨੇ ਅੱਜ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਵਿਰੋਧੀ ਧਿਰ ਦੀ ਸੰਘੀ ਘੁੱਟਣ ਲਈ ਸੀਬੀਆਈ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦੀ ਜੈਅੰਤੀ ਮੌਕੇ ਕਾਂਗਰਸ...

ਭੂਟੀਆ ਵੱਲੋਂ ਏਆਈਐੱਫਐੱਫ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀ ਦਾਖਲ

ਨਵੀਂ ਦਿੱਲੀ: ਫੁਟਬਾਲ ਖਿਡਾਰੀ ਬਾਇਚੁੰਗ ਭੂਟੀਆ ਨੇ ਅੱਜ ਆਗਾਮੀ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਚੋਣਾਂ 'ਚ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕੀਤੀ ਹੈ, ਹਾਲਾਂਕਿ ਸਾਬਕਾ ਖਿਡਾਰੀ ਕਲਿਆਣ ਚੌਬੇ ਇਸ ਅਹੁਦੇ ਦੀ ਦੌੜ 'ਚ ਸਭ ਤੋਂ ਅੱਗੇ ਹੈ।...

ਯੂਪੀ: 250 ਰੁਪਏ ਸਕੂਲ ਫੀਸ ਲਈ ਅਧਿਆਪਕ ਦੀ ਕੁੱਟ ਕਾਰਨ 13 ਸਾਲ ਦੇ ਬੱਚੇ ਦੀ ਮੌਤ, ਪਰਿਵਾਰ ਨੇ ਜਾਤੀਵਾਦ ਦਾ ਦੋਸ਼ ਲਗਾਇਆ

ਬਹਿਰਾਇਚ, 19 ਅਗਸਤ ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੇ 13 ਸਾਲਾ ਲੜਕੇ ਦੀ ਉਸ ਦੇ ਅਧਿਆਪਕ ਵੱਲੋਂ ਕਥਿਤ ਤੌਰ 'ਤੇ ਕੁੱਟਮਾਰ ਕਰਨ ਤੋਂ ਕਰੀਬ ਨੌਂ ਦਿਨਾਂ ਬਾਅਦ ਹਸਪਤਾਲ ਵਿੱਚ ਮੌਤ ਹੋ ਗਈ। ਕੁੱਟ ਕਾਰਨ ਬੱਚੇ ਦੇ ਸਰੀਰ ਅੰਦਰ ਖੂਨ...

ਪੰਜਾਬ ਮਹਿਲਾ ਹਾਕੀ ਟੀਮ ਲਈ ਚੋਣ ਟਰਾਇਲ ਹੁਣ 16 ਨੂੰ

ਜਲੰਧਰ: ਗੁਜਰਾਤ 'ਚ ਹੋਣ ਵਾਲੀਆਂ 36ਵੀਆਂ ਕੌਮੀ ਖੇਡਾਂ-2022 ਵਿੱਚ ਭਾਗ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਲਈ ਚੋਣ ਟਰਾਇਲ ਹੁਣ 16 ਅਗਸਤ ਨੂੰ ਅੰਮ੍ਰਿਤਸਰ 'ਚ ਹੋਣਗੇ। ਹਾਕੀ ਪੰਜਾਬ ਦੀ ਐਡਹਾਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ...

‘ਮਹਾਰਾਨੀ’ ਦੀ ਸਫ਼ਲਤਾ ਨੇ ਮੇਰੇ ਲਈ ਨਵੇਂ ਰਾਹ ਖੋਲ੍ਹੇ: ਹੁਮਾ ਕੁਰੈਸ਼ੀ

ਮੁੰਬਈ: ਮਸ਼ਹੂਰ ਓਟੀਟੀ ਸ਼ੋਅ 'ਮਹਾਰਾਨੀ' ਨੇ ਅਦਾਕਾਰਾ ਹੁਮਾ ਕੁਰੈਸ਼ੀ ਲਈ ਕੰਮ ਦੇ ਨਵੇਂ ਰਾਹ ਖੋਲ੍ਹ ਦਿੱਤੇ ਹਨ। ਅਦਾਕਾਰਾ ਦਾ ਮੰਨਣਾ ਹੈ ਕਿ ਹੁਣ ਉਹ ਮੁੱਖ ਭੂਮਿਕਾ ਵਾਲੇ ਕਿਰਦਾਰ ਨਿਭਾਅ ਸਕਦੀ ਹੈ। 'ਗੈਂਗਜ਼ ਆਫ ਵਾਸੇਪੁੁਰ', 'ਡੀ-ਡੇਅ', 'ਡੇਢ ਇਸ਼ਕੀਆ' ਅਤੇ...

ਮਾਧੁਰੀ ਸਾਹਮਣੇ ਨ੍ਰਿਤ ਕਰਨਾ ਮੇਰੇ ਲਈ ਨਵੀਂ ਚੁਣੌਤੀ: ਰੂਬੀਨਾ

ਮੁੰਬਈ: ਰਿਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ-14 ਦੀ ਜੇਤੂ ਅਦਾਕਾਰਾ ਰੂਬੀਨਾ ਦਿਲੈਕ ਨੇ ਆਖਿਆ ਕਿ ਉਹ ਬਾਲੀਵੁੱਡ ਦੀ 'ਡਾਂਸ ਕੁਈਨ' ਮਾਧੁਰੀ ਦੀਕਸ਼ਿਤ ਸਾਹਮਣੇ ਨ੍ਰਿਤ ਦੀ ਪੇਸ਼ਕਾਰੀ ਦੇਣ ਲਈ ਕਾਫ਼ੀ ਖੁਸ਼ ਹੈ ਪਰ ਉਸ ਨੂੰ ਘਬਰਾਹਟ ਵੀ ਹੋ ਰਹੀ ਹੈ।...

ਹਿਮਾਚਲ ਪ੍ਰਦੇਸ਼: ਕਾਂਗਰਸ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਤੇ ਲੋੜਵੰਦ ਮਹਿਲਾਵਾਂ ਲਈ 1500 ਰੁਪਏ ਮਹੀਨਾ ਵਿੱਤੀ ਸਹਾਇਤਾ ਦਾ ਐਲਾਨ

ਸ਼ਿਮਲਾ, 8 ਅਗਸਤ ਕਾਂਗਰਸ ਪਾਰਟੀ ਨੇ ਅੱਜ ਵਾਅਦਾ ਕੀਤਾ ਕਿ ਜੇਕਰ ਉਹ ਹਿਮਾਚਲ ਪ੍ਰਦੇਸ਼ ਵਿੱਚ ਸੱਤਾ 'ਚ ਆਉਂਦੀ ਹੈ ਤਾਂ ਹਰੇਕ ਪਰਿਵਾਰ ਨੂੰ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ ਅਤੇ ਲੋੜਵੰਦ ਮਹਿਲਾਵਾਂ ਨੂੰ 1500 ਰੁਪਏ ਮਹੀਨਾ ਵਿੱਤੀ ਸਹਾਇਤਾ ਦਿੱਤੀ...

ਮਾਨਸਾ ਦੇ ਜੋਸ਼ਨੂਰ ਦੀ ਭਾਰਤ ਦੀ ਸੀਨੀਅਰ ਵਾਲੀਬਾਲ ਟੀਮ ਲਈ ਚੋਣ: ਟੀਮ ’ਚ ਪੰਜਾਬ ਦਾ ਇਕਲੌਤਾ ਖਿਡਾਰੀ

ਜੋਗਿੰਦਰ ਸਿੰਘ ਮਾਨ ਮਾਨਸਾ, 6 ਅਗਸਤ ਮਾਨਸਾ ਸ਼ਹਿਰ ਦਾ ਜੰਮਪਲ ਜੋਸ਼ਨੂਰ ਢੀਂਡਸਾ ਭਾਰਤ ਦੀ ਸੀਨੀਅਰ ਵਾਲੀਬਾਲ ਟੀਮ ਵਿੱਚ ਚੁਣਿਆ ਗਿਆ ਹੈ ਅਤੇ ਉਹ 7 ਤੋਂ 14 ਅਗਸਤ ਤੱਕ ਹੋਣ ਵਾਲੇ ਏਸੀਆਂ ਕੱਪ ਵਿੱਚ ਖੇਡਣ ਲਈ ਥਾਈਲੈਂਡ ਰਵਾਨਾ ਹੋ ਗਿਆ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img