12.4 C
Alba Iulia
Tuesday, November 26, 2024

ਵਲ

ਕੈਨੇਡਾ: ਸਰੀ ’ਚ ਪੁਲੀਸ ਅਧਿਕਾਰੀ ਨੂੰ ਘੇਰਨ ਵਾਲੇ 40 ਨੌਜਵਾਨ ਕਸੂਤੇ ਫਸੇ, ਭੇਜਿਆ ਜਾ ਸਕਦਾ ਹੈ ਵਾਪਸ ਭਾਰਤ

ਜੁਪਿੰਦਰਜੀਤ ਸਿੰਘ ਚੰਡੀਗੜ੍ਹ, 15 ਸਤੰਬਰ 40 ਪੰਜਾਬੀ ਨੌਜਵਾਨਾਂ ਨੇ ਸਰੀ ਵਿੱਚ ਪੁਲੀਸ ਅਧਿਕਾਰੀ ਨੂੰ ਡਿਊਟੀ ਦੌਰਾਨ ਘੇਰ ਲਿਆ। ਇਸ ਕਾਰਨ ਇਹ ਨੌਜਵਾਨ ਗੰਭੀਰ ਮਾਮਲੇ ਵਿੱਚ ਫਸ ਗਏ ਹਨ ਤੇ ਇਨ੍ਹਾਂ ਨੂੰ ਭਾਰਤ ਵਾਪਸ ਵੀ ਭੇਜਿਆ ਜਾ ਸਕਦਾ ਹੈ। ਕੈਨੇਡੀਅਨ ਪੁਲੀਸ...

ਰੂਸੀ ਰਾਸ਼ਟਰਪਤੀ ‘ਕਾਤਲਾਨਾ ਹਮਲੇ’ ’ਚ ਵਾਲ ਵਾਲ ਬਚੇ

ਮਾਸਕੋ, 15 ਸਤੰਬਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਹੱਤਿਆ ਲਈ ਉਨ੍ਹਾਂ ਦੀ ਲਿਮੋਜ਼ਿਨ 'ਤੇ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ। ਰੂਸੀ ਟੈਲੀਗ੍ਰਾਮ ਚੈਨਲ ਦੀ ਰਿਪੋਰਟ ਦੇ ਅਨੁਸਾਰ ਪੂਤਿਨ ਦੀ ਲਿਮੋਜ਼ਿਨ ਦੇ ਖੱਬ ਪਹੀਏ ਨਾਲ ਕੋਈ ਚੀਜ਼ ਟਕਰਾਉਣ ਬਾਅਦ...

ਅਜੈ ਤੇ ਕਾਜੋਲ ਵੱਲੋਂ ਪੁੱਤਰ ਨੂੰ ਜਨਮ ਦਿਨ ਦੀ ਵਧਾਈ

ਮੁੰਬਈ: ਬੌਲੀਵੁੱਡ ਅਦਾਕਾਰਾ ਕਾਜੋਲ ਅਤੇ ਅਦਾਕਾਰ ਅਜੈ ਦੇਵਗਨ ਦੇ ਪੁੱਤਰ ਯੁੱਗ ਦਾ ਅੱਜ ਜਨਮ ਦਿਨ ਹੈ। ਇਸ ਵਿਸ਼ੇਸ਼ ਮੌਕੇ 'ਤੇ ਅਦਾਕਾਰਾ ਨੇ ਆਪਣੇ ਪੁੱਤਰ ਲਈ ਪੱਤਰ ਲਿਖਿਆ ਹੈ। ਕਾਜੋਲ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕਰਦਿਆਂ ਕਿਹਾ, ''ਖੁਸ਼ੀ...

ਈਡੀ ਵੱਲੋਂ ਮਾਮਲਾ ਜਾਂਚ ਅਧੀਨ ਹੋਣ ਕਾਰਨ ਹਾਲੇ ਜੇਲ੍ਹ ’ਚ ਹੀ ਰਹੇਗਾ ਕੱਪਨ

ਲਖਨਊ, 13 ਸਤੰਬਰ ਕੇਰਲਾ ਦੇ ਪੱਤਰਕਾਰ ਸਿੱਦੀਕ ਕੱਪਨ, ਜਿਸ ਨੂੰ ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਸੀ, ਇੱਥੇ ਜੇਲ੍ਹ ਵਿੱਚ ਹੀ ਰਹੇਗਾ ਕਿਉਂਕਿ ਉਸ ਖ਼ਿਲਾਫ਼ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਰਜ ਮਾਮਲਾ ਜਾਂਚ ਅਧੀਨ ਹੈ। ਇਥੋਂ ਦੀ ਅਦਾਲਤ ਨੇ...

ਚੀਨੀ ਸੰਸਦ ਦੇ ਆਗੂ ਵੱਲੋਂ ਨੇਪਾਲ ਦੇ ਸਪੀਕਰ ਨਾਲ ਮੁਲਾਕਾਤ

ਕਾਠਮੰਡੂ, 12 ਸਤੰਬਰ ਚੀਨ ਦੀ ਸੰਸਦ ਦੇ ਆਗੂ ਲੀ ਝਾਨਸੂ ਨੇ ਅੱਜ ਨੇਪਾਲ ਦੀ ਸੰਸਦ ਦੇ ਸਪੀਕਰ ਅਗਨੀ ਪ੍ਰਸਾਦ ਸਪਕੋਟਾ ਨਾਲ ਵੱਡੇ ਪੱਧਰ 'ਤੇ ਗੱਲਬਾਤ ਕੀਤੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਨੇ ਇੱਕ ਸਮਝੌਤੇ 'ਤੇ ਸਹੀ ਪਾਈ। ਲੀ ਚੀਨੀ...

ਭਗਵੰਤ ਮਾਨ ਵੱਲੋਂ ਜਰਮਨ ਕੰਪਨੀਆਂ ਨੂੰ ਪੰਜਾਬ ਵਿਚ ਨਿਵੇਸ਼ ਦਾ ਸੱਦਾ

ਟ੍ਰਿਬਿਊਨ ਨਿਊਜ਼ ਸਰਵਿਸਮਿਊਨਿਖ (ਜਰਮਨੀ), 12 ਸਤੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜਰਮਨੀ ਦੌਰੇ ਦੇ ਪਹਿਲੇ ਦਿਨ ਪੰਜਾਬ ਨੂੰ ਨਿਵੇਸ਼ ਲਈ ਤਰਜੀਹੀ ਸਥਾਨ ਦੱਸਦਿਆਂ ਨਾਮੀਂ ਕੰਪਨੀਆਂ ਨਾਲ ਵਿਚਾਰ-ਚਰਚਾ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ...

ਰੂਸ ਵੱਲੋਂ ਭਾਰਤ ਨੂੰ ਸਸਤੇ ਕੱਚੇ ਤੇਲ ਦੀ ਸਪਲਾਈ ਦੀ ਪੇਸ਼ਕਸ਼

ਸੰਦੀਪ ਦੀਕਸ਼ਿਤਨਵੀਂ ਦਿੱਲੀ, 12 ਸਤੰਬਰ ਰੂਸੀ ਤੇਲ ਦੀਆਂ ਕੀਮਤਾਂ ਮਿੱਥਣ ਲਈ ਅਮਰੀਕਾ ਵੱਲੋਂ ਭਾਰਤ ਨੂੰ ਜੀ-7 ਸਮੂਹ ਦੀ ਯੋਜਨਾ ਦਾ ਹਿੱਸਾ ਬਣਨ ਲਈ ਕਹਿਣ ਤੋਂ ਬਾਅਦ ਹੁਣ ਰੂਸ ਨੇ ਭਾਰਤ ਨੂੰ ਸਸਤੇ ਕੱਚੇ ਤੇਲ ਦੀ ਸਥਿਰ ਸਪਲਾਈ ਦੀ ਪੇਸ਼ਕਸ਼...

ਪੰਜਾਬ ਸਰਕਾਰ ਕੌਮੀ ਪੱਧਰ ’ਤੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਦੇਵੇਗੀ ਮਾਸਿਕ ਵਜ਼ੀਫ਼ੇ: ਹੇਅਰ

ਆਤਿਸ਼ ਗੁਪਤਾ ਚੰਡੀਗੜ੍ਹ, 13 ਸਤੰਬਰ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਅੱਜ ਬਲਵੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ ਦੀ ਸ਼ੁਰੂਆਤ ਕੀਤੀ ਹੈ। ਇਸ ਸਕੀਮ ਤਹਿਤ ਕੌਮੀ ਪੱਧਰ 'ਤੇ ਖੇਡਾਂ ਵਿੱਚ ਪਹਿਲੇ 3 ਸਥਾਨਾਂ 'ਤੇ ਤਮਗੇ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ...

ਮਹਾਰਾਣੀ ਐਲਿਜ਼ਾਬੈੱਥ ਦੇ ਤਾਬੂਤ ਦਾ ਲੰਡਨ ਵੱਲ ਸਫ਼ਰ ਸ਼ੁਰੂ

ਲੰਡਨ, 11 ਸਤੰਬਰ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੀ ਤਾਬੂਤ ਵਿਚ ਬੰਦ ਮ੍ਰਿਤਕ ਦੇਹ ਦਾ ਬੈਲਮੋਰਲ ਕੈਸਲ ਤੋਂ ਲੰਡਨ ਦਾ ਆਖ਼ਰੀ ਸਫ਼ਰ ਸ਼ੁਰੂ ਹੋ ਗਿਆ ਹੈ। ਇਸ ਨੂੰ ਅੱਜ ਪਹਿਲੀ ਵਾਰ ਕੈਸਲ ਤੋਂ ਬਾਹਰ ਲਿਆਂਦਾ ਗਿਆ ਤੇ ਮਹਾਰਾਣੀ ਦੀ ਸਰਕਾਰੀ...

ਭਾਰਤ ਵੱਲੋਂ ਖਾੜੀ ਮੁਲਕਾਂ ਨਾਲ ਤਾਲਮੇਲ ਵਧਾਉਣ ਲਈ ਸਮਝੌਤਾ ਸਹੀਬੱਧ

ਰਿਆਧ, 11 ਸਤੰਬਰ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਖਾੜੀ ਮੁਲਕਾਂ ਦੀ ਕੌਂਸਲ (ਜੀਸੀਸੀ) ਦੇ ਸਕੱਤਰ ਜਨਰਲ ਨਾਯੇਫ ਫਾਲਾਹ ਮੁਬਾਰਕ ਅਲ-ਹਜਰਾਫ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਦੋਵਾਂ ਆਗੂਆਂ ਨੇ ਭਾਰਤ ਤੇ ਛੇ ਦੇਸ਼ਾਂ ਦੇ ਇਸ ਸਮੂਹ ਦਰਮਿਆਨ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img