12.4 C
Alba Iulia
Friday, November 22, 2024

ਮਕਬਲ

ਰਿਆੜਕੀ ਸਕੂਲ ਦੇ ਤਿੰਨ ਖਿਡਾਰੀ ਰਾਜ ਪੱਧਰੀ ਮੁਕਾਬਲੇ ਲਈ ਚੁਣੇ

ਮਕਬੂਲ ਅਹਿਮਦ/ਸੁੱਚਾ ਸਿੰਘ ਪਸਨਾਵਾਲ ਕਾਦੀਆਂ/ਧਾਰੀਵਾਲ, 6 ਨਵੰਬਰ 73ਵੀਆਂ ਜ਼ਿਲਾ ਪੱਧਰੀ ਸਕੂਲ ਖੇਡਾਂ (2022-23) ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਇਲਾਕੇ ਦੀ ਸੰਸਥਾ ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਵਿਦਿਆਰਥੀਆਂ ਨੇ ਕੋਚ ਜਤਿੰਦਰ ਕੁਮਾਰ ਦੀ ਅਗਵਾਈ ਹੇਠ ਵੱਖ ਵੱਖ ਈਵੈਂਟਸ ਵਿੱਚ...

ਜ਼ਿੰਬਾਬਵੇ ਵੱਲੋਂ ਰੋਮਾਂਚਕ ਮੁਕਾਬਲੇ ’ਚ ਪਾਕਿਸਤਾਨ ਨੂੰ ਇਕ ਦੌੜ ਦੀ ਸ਼ਿਕਸਤ

ਪਰਥ, 27 ਅਕਤੂਬਰ ਜ਼ਿੰਬਾਬਵੇ ਨੇ ਅੱਜ ਇਥੇ ਟੀ-20 ਵਿਸ਼ਵ ਕੱਪ ਦੇ ਗਰੁੱਪ-12 ਦੇ ਰੋਮਾਂਚਕ ਮੁਕਾਬਲੇ ਵਿੱਚ ਪਾਕਿਸਤਾਨ ਨੂੰ ਇਕ ਦੌੜ ਨਾਲ ਹਰਾ ਦਿੱਤਾ। ਵਿਸ਼ਵ ਕੱਪ ਵਿੱਚ ਪਾਕਿਸਤਾਨ ਦੀ ਇਹ ਲਗਾਤਾਰ ਦੂਜੀ ਹਾਰ ਹੈ। ਜ਼ਿੰਬਾਬਵੇ ਵੱਲੋਂ ਦਿੱਤੇ 131 ਦੌੜਾਂ ਦੇ...

ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਵਾਰਮਅੱਪ ਮੁਕਾਬਲਾ: ਭਾਰਤ ਨੇ ਆਸਟਰੇਲੀਆ ਨੂੰ 6 ਦੌੜਾਂ ਨਾਲ ਹਰਾਇਆ

ਬ੍ਰਿਸਬੇਨ, 17 ਅਕਤੂਬਰ ਭਾਰਤ ਨੇ ਟੀ-20 ਵਿਸ਼ਵ ਕੱਪ ਦੇ ਆਪਣੇ ਪਹਿਲੇ ਵਾਰਮਅੱਪ ਮੁਕਾਬਲੇ ਵਿੱਚ ਮੇਜ਼ਬਾਨ ਆਸਟਰੇਲੀਆ ਨੂੰ 6 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਗਾਬਾ ਦੇ ਮੈਦਾਨ 'ਤੇ ਕੇ.ਐੱਲ.ਰਾਹੁਲ (33 ਗੇਂਦਾਂ 'ਤੇ 57 ਦੌੜਾਂ) ਤੇ ਸੂਰਿਆਕੁਮਾਰ (33 ਗੇਂਦਾਂ 'ਤੇ...

ਬਰਨਾਲਾ ’ਚ ਖੇਡਾਂ ਵਤਨ ਪੰਜਾਬ ਦੀਆਂ: ਸੂਬਾ ਪੱਧਰੀ ਬਾਸਕਟਬਾਲ, ਟੇਬਲ ਟੈਨਿਸ ਤੇ ਨੈੱਟਬਾਲ ਮੁਕਾਬਲੇ ਸ਼ੁਰੂ

ਪਰਸ਼ੋਤਮ ਬੱਲੀ ਬਰਨਾਲਾ, 15 ਅਕਤੂਬਰ ਪੰਜਾਬ 'ਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਸੂਬਾ ਪੱਧਰੀ ਬਾਸਕਟਬਾਲ, ਟੇਬਲ ਟੈਨਿਸ ਤੇ ਨੈੱਟਬਾਲ ਦੇ ਮੁਕਾਬਲਿਆਂ ਦਾ ਆਗਾਜ਼ ਅੱਜ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ...

ਜਪਾਨ: ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਮੁਹੰਮਦ ਅਲੀ ਨਾਲ ਮਿਕਸਡ ਆਰਟ ਮੁਕਾਬਲਾ ਕਰਨ ਵਾਲੇ ਭਲਵਾਨ ਇਨੋਕੀ ਦਾ ਦੇਹਾਂਤ

ਟੋਕੀਓ, 1 ਅਕਤੂਬਰ ਜਾਪਾਨ ਦੇ ਮਸ਼ਹੂਰ ਪੇਸ਼ੇਵਰ ਪਹਿਲਵਾਨ, ਸਿਆਸਤਦਾਨ ਅਤੇ 1976 ਦੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਮੁਹੰਮਦ ਅਲੀ ਨਾਲ ਮਿਕਸਡ ਮਾਰਸ਼ਲ ਆਰਟ ਮੁਕਾਬਲਾ ਕਰਨ ਵਾਲੇ ਐਂਟੋਨੀਓ ਇਨੋਕੀ ਦਾ ਅੱਜ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਇਨੋਕੀ ਨੇ ਜਾਪਾਨ...

ਹਾਕੀ ਵਿਸ਼ਵ ਕੱਪ: ਸਪੇਨ ਖ਼ਿਲਾਫ਼ ਮੁਕਾਬਲੇ ਨਾਲ ਭਾਰਤ ਕਰੇਗਾ ਮੁਹਿੰਮ ਦਾ ਆਗਾਜ਼

ਭੁਬਨੇਸ਼ਵਰ, 27 ਸਤੰਬਰ ਭਾਰਤ ਵੱਲੋਂ ਉੜੀਸਾ ਵਿੱਚ ਅਗਲੇ ਸਾਲ ਹੋਣ ਵਾਲੇ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦਾ ਆਗਾਜ਼ ਸਪੇਨ ਖ਼ਿਲਾਫ਼ ਹੋਣ ਵਾਲੇ ਮੈਚ ਨਾਲ ਕੀਤੀ ਜਾਵੇਗੀ। ਭਾਰਤ ਨੂੰ ਯੂਰੋਪ ਦੀਆਂ ਮਜ਼ਬੂਤ ਟੀਮਾਂ ਇੰਗਲੈਂਡ, ਸਪੇਨ ਤੇ ਵੇਲਜ਼...

ਲੜਕੀਆਂ ਦੇ ਵਾਲੀਬਾਲ ਮੁਕਾਬਲੇ ਕਰਵਾਏ

ਪੱਤਰ ਪ੍ਰੇਰਕ ਤਰਨ ਤਾਰਨ, 20 ਸਤੰਬਰ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਅੱਜ ਇੱਥੇ ਜ਼ਿਲ੍ਹਾ ਪੱਧਰ ਦੇ ਅੰਡਰ-14, 17, 21, 40 ਅਤੇ ਅੰਡਰ-50 ਉਮਰ ਵਰਗ ਦੇ ਵਾਲੀਬਾਲ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ 21 ਤੋਂ 40 ਸਾਲ ਉਮਰ ਵਰਗ ਦੇ ਮੁਕਾਬਲਿਆਂ...

ਖੇਡਾਂ ਵਤਨ ਪੰਜਾਬ ਦੀਆਂ: ਅੰਡਰ-17 ਲੜਕੇ-ਲੜਕੀਆਂ ਦੇ ਮੁਕਾਬਲੇ ਸ਼ੁਰੂ

ਸਤਵਿੰਦਰ ਬਸਰਾਲੁਧਿਆਣਾ, 15 ਸਤੰਬਰ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਅੱਜ ਅੰਡਰ-17 ਲੜਕੇ ਤੇ ਲੜਕੀਆਂ ਦੇ ਮੁਕਾਬਲਿਆਂ ਦੀ ਸ਼ਾਨਦਾਰ ਸ਼ੁਰੂਆਤ ਹੋਈ ਜਿਸ ਵਿੱਚ ਕਰੀਬ 4914 ਖਿਡਾਰੀਆਂ ਨੇ ਹਿੱਸਾ ਲਿਆ। ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਇਹ...

ਏਸ਼ੀਆ ਕੱਪ ਕ੍ਰਿਕਟ: ਭਾਰਤ-ਪਾਕਿਸਤਾਨ ਮੁਕਾਬਲੇ ਤੋਂ ਇਕ ਦਿਨ ਪਹਿਲਾਂ ਕੋਹਲੀ ਨੇ ਕਿਹਾ,‘ਮੈਂ ਮਹੀਨੇ ਤੋਂ ਬੱਲੇ ਨੂੰ ਹੱਥ ਤੱਕ ਨਹੀਂ ਲਗਾਇਆ’

ਦੁਬਈ, 27 ਅਗਸਤ 28 ਅਗਸਤ ਨੂੰ ਇਥੇ ਪਾਕਿਸਤਾਨ ਖ਼ਿਲਾਫ਼ ਹੋਣ ਵਾਲੇ ਏਸ਼ੀਆ ਕੱਪ ਮੈਚ 'ਚ ਵਾਪਸੀ ਕਰ ਰਹੇ ਵਿਰਾਟ ਕੋਹਲੀ ਨੇ ਕਿਹਾ ਕਿ ਉਸ ਨੇ ਮਹੀਨੇ ਤੋਂ ਬੱਲੇ ਨੂੰ ਹੱਥ ਤੱਕ ਨਹੀਂ ਲਾਇਆ। ਖ਼ਰਾਬ ਫਾਰਮ ਦੇ ਲੰਬੇ ਸਮੇਂ ਨੇ...

ਡੁਰੰਡ ਕੱਪ 16 ਤੋਂ, ਤਿੰਨ ਸ਼ਹਿਰਾਂ ’ਚ ਹੋਣਗੇ ਮੁਕਾਬਲੇ

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਪੁਰਾਣੇ ਫੁਟਬਾਲ ਟੂਰਨਾਮੈਂਟਾਂ 'ਚੋਂ ਇੱਕ ਡੁਰੰਡ ਕੱਪ 16 ਅਗਸਤ ਤੋਂ ਤਿੰਨ ਸ਼ਹਿਰਾਂ 'ਚ ਖੇਡਿਆ ਜਾਵੇਗਾ, ਜਿਸ ਦਾ 'ਸਪੋਰਟਸ 18' ਉੱਤੇ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਡੁਰੰਡ ਕੱਪ ਦਾ 131ਵਾਂ ਐਡੀਸ਼ਨ 16 ਅਗਸਤ ਤੋਂ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img