12.4 C
Alba Iulia
Thursday, May 2, 2024

ਜਪਾਨ: ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਮੁਹੰਮਦ ਅਲੀ ਨਾਲ ਮਿਕਸਡ ਆਰਟ ਮੁਕਾਬਲਾ ਕਰਨ ਵਾਲੇ ਭਲਵਾਨ ਇਨੋਕੀ ਦਾ ਦੇਹਾਂਤ

Must Read


ਟੋਕੀਓ, 1 ਅਕਤੂਬਰ

ਜਾਪਾਨ ਦੇ ਮਸ਼ਹੂਰ ਪੇਸ਼ੇਵਰ ਪਹਿਲਵਾਨ, ਸਿਆਸਤਦਾਨ ਅਤੇ 1976 ਦੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਮੁਹੰਮਦ ਅਲੀ ਨਾਲ ਮਿਕਸਡ ਮਾਰਸ਼ਲ ਆਰਟ ਮੁਕਾਬਲਾ ਕਰਨ ਵਾਲੇ ਐਂਟੋਨੀਓ ਇਨੋਕੀ ਦਾ ਅੱਜ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਇਨੋਕੀ ਨੇ ਜਾਪਾਨ ਦੀ ਪੇਸ਼ੇਵਰ ਕੁਸ਼ਤੀ ਵਿੱਚ ਨਵੀਂ ਪਛਾਣ ਲਿਆਂਦੀ ਅਤੇ ਇਹ ਉਨ੍ਹਾਂ ਦੇ ਯਤਨ ਹੀ ਸੀ ਕਿ ਜੂਡੋ, ਕਰਾਟੇ ਅਤੇ ਮੁੱਕੇਬਾਜ਼ੀ ਵਰਗੀਆਂ ਖੇਡਾਂ ਦੇ ਵੱਡੇ ਖਿਡਾਰੀਆਂ ਦ ਪਹਿਲਵਾਨਾਂ ਨਾਲ ਮਿਕਸਡ ਮਾਰਸ਼ਲ ਆਰਟਸ ਮੈਚ ਕਰਵਾਏ ਗਏ। ਉਹ ਕੁਸ਼ਤੀ ਨਾਲ ਜੁੜੇ ਪਹਿਲੇ ਪਹਿਲਵਾਨ ਸਨ, ਜੋ ਰਾਜਨੀਤੀ ਵਿੱਚ ਦਾਖਲ ਹੋਏ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -