12.4 C
Alba Iulia
Monday, April 29, 2024

ਮਕਬਜ

ਮੁੱਕੇਬਾਜ਼ੀ: ਦੀਪਕ ਅਤੇ ਹੁਸਾਮੂਦੀਨ ਸੈਮੀਫਾਈਨਲ ’ਚ

ਤਾਸ਼ਕੰਦ, 10 ਮਈ ਭਾਰਤੀ ਮੁੱਕੇਬਾਜ਼ ਦੀਪਕ ਭੌਰੀਆ (21 ਕਿਲੋ) ਅਤੇ ਮੁਹੰਮਦ ਹੁਸਾਮੂਦੀਨ (57) ਕਿਲੋ ਨੇ ਇੱਥੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਦੇ ਨਾਲ-ਨਾਲ ਦੋ ਤਗ਼ਮੇ ਪੱਕੇ ਕਰ ਲਏ ਹਨ। ਦੋ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ...

ਮੁੱਕੇਬਾਜ਼ੀ: ਮਨਦੀਪ ਜਾਂਗੜਾ ਨੇ ਚੌਥਾ ਪੇਸ਼ੇਵਰ ਮੁਕਾਬਲਾ ਜਿੱਤਿਆ

ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਵਿਸਕਾਨਸਿਨ ਦੇ ਮਿਲਵਾਕੀ ਵਿੱਚ ਅਮਰੀਕਾ ਦੇ ਰੇਆਨ ਰੇਬਾਰ ਨੂੰ ਤਕਨੀਕੀ ਨਾਕਆਊਟ 'ਚ ਹਰਾ ਕੇ ਆਪਣਾ ਚੌਥਾ ਪੇਸ਼ੇਵਰ ਮੁਕਾਬਲਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਮਨਦੀਪ (29) 2020 ਵਿੱਚ ਪੇਸ਼ੇਵਰ...

ਬਰਤਾਨੀਆ: ਸੰਨਿਆਸ ਲੈ ਚੁੱਕੇ ਮੁੱਕੇਬਾਜ਼ ਆਮਿਰ ਖ਼ਾਨ ’ਤੇ ਦੋ ਸਾਲਾਂ ਦੀ ਪਾਬੰਦੀ

ਲੰਡਨ: ਬਰਤਾਨੀਆ ਦੇ ਸੰਨਿਆਸ ਲੈ ਚੁੱਕੇ ਮੁੱਕੇਬਾਜ਼ ਆਮਿਰ ਖ਼ਾਨ 'ਤੇ ਕਰੀਅਰ ਦੇ ਆਖਰੀ ਮੁਕਾਬਲੇ ਮਗਰੋਂ ਪਾਬੰਦੀਸ਼ੁਦਾ ਦਵਾਈ ਲੈਣ ਲਈ ਪਾਜ਼ੇਟਿਵ ਪਾੲੇ ਜਾਣ 'ਤੇ ਦੋ ਸਾਲਾਂ ਦੀ ਪਾਬੰਦੀ ਲਾਈ ਗਈ ਹੈ। ਸਾਬਕਾ ਲਾਈਟ ਵੈਲਟਰਵੇਟ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਖੇਡਾਂ...

ਮਹਿਲਾ ਵਿਸ਼ਵ ਮੁੱਕੇਬਾਜ਼ੀ: ਲਵਲੀਨਾ ਤੇ ਸਾਕਸ਼ੀ ਕੁਆਰਟਰ ਫਾਈਨਲ ਵਿੱਚ

ਨਵੀਂ ਦਿੱਲੀ: ਟੋਕੀਓ ਓਲੰਪਿਕ ਦੀ ਕਾਂਸੇ ਦਾ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ (75 ਕਿਲੋ) ਨੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੁਆਰਟਰ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਲਵਲੀਨਾ ਦੇ ਨਾਲ ਅੱਜ...

ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਨਿਖਤ ਦੀ ਸ਼ਾਨਦਾਰ ਸ਼ੁਰੂਆਤ

ਨਵੀਂ ਦਿੱਲੀ, 16 ਮਾਰਚ ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਨੇ ਅੱਜ ਇੱਥੇ ਅਜ਼ਰਬਾਇਜਾਨ ਦੀ ਆਨਾਖਾਨਿਮ ਇਸਮਾਇਲੋਵਾ ਨੂੰ ਆਰਐੱਸਸੀ (ਰੈਫਰੀ ਵੱਲੋਂ ਮੁਕਾਬਲਾ ਰੋਕਣਾ) ਜ਼ਰੀਏ ਕਰਾਰੀ ਹਾਰ ਦਿੰਦਿਆਂ ਵਿਸ਼ਵ ਮਹਿਲਾ ਮੁੱਕੇਬਾਜ਼ੀ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਟੂਰਨਾਮੈਂਟ ਵਿੱਚ ਸ਼ੁਰੂ ਤੋਂ...

ਮੁੱਕੇਬਾਜ਼ੀ: ਅਨਾਮਿਕਾ ਨੂੰ ਚਾਂਦੀ ਦਾ ਤਗ਼ਮਾ

ਸੋਫੀਆ (ਬੁਲਗਾਰੀਆ): ਭਾਰਤ ਦੀ ਮੁੱਕੇਬਾਜ਼ ਅਨਾਮਿਕਾ ਨੂੰ ਅੱਜ ਇੱਥੇ ਸਟਰੈਂਡਜਾ ਮੈਮੋਰੀਅਲ ਟੂਰਨਾਮੈਂਟ ਦੇ ਲਾਈਟਵੇਟ ਫਾਈਨਲ ਵਿੱਚ ਚੀਨ ਦੀ ਹੂ ਮਿਏਯੀ ਤੋਂ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਪਿਛਲੀ ਕੌਮੀ ਚੈਂਪੀਅਨ ਅਨਾਮਿਕਾ ਨੂੰ 50 ਕਿੱਲੋ ਭਾਰ...

ਭਾਰਤੀ ਮੁੱਕੇਬਾਜ਼ ਉਰਵਸ਼ੀ ਸਿੰਘ ਨੇ ਕੋਲੰਬੋ ਵਿੱਚ ਦੋ ਡਬਲਿਊਬੀਸੀ ਖ਼ਿਤਾਬ ਜਿੱਤੇ

ਨਵੀਂ ਦਿੱਲੀ, 28 ਨਵੰਬਰ ਭਾਰਤੀ ਮੁੱਕੇਬਾਜ਼ ਉਰਵਸ਼ੀ ਸਿੰਘ ਨੇ ਕੋਲੰਬੋ ਵਿੱਚ 10 ਗੇੜ ਦੇ ਮੁਕਾਬਲੇ ਵਿੱਚ ਥਾਈਲੈਂਡ ਦੀ ਕੌਮੀ ਚੈਂਪੀਅਨ ਥਾਨਚਾਨੋਕ ਫਾਨਨ ਨੂੰ ਹਰਾ ਕੇ ਡਬਲਿਊਬੀਸੀ ਕੌਮਾਂਤਰੀ ਸੁਪਰ ਬੈਂਥਮਵੇਟ ਅਤੇ ਡਬਲਿਊਬੀਸੀ ਏਸ਼ੀਆ ਸਿਲਵਰ ਕਰਾਊਨ ਦੇ ਖ਼ਿਤਾਬ ਆਪਣੇ ਨਾਂ ਕੀਤੇ।...

ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ: ਭਾਰਤ ਦੇ 11 ਮੁੱਕੇਬਾਜ਼ ਸੈਮੀਫਾਈਨਲ ’ਚ

ਨਵੀਂ ਦਿੱਲੀ, 23 ਨਵੰਬਰ ਮੁਸਕਾਨ ਅਤੇ ਤਮੰਨਾ ਸਮੇਤ ਭਾਰਤ ਦੇ ਚਾਰ ਹੋਰ ਮੁੱਕੇਬਾਜ਼ਾਂ ਨੇ ਸਪੇਨ ਦੇ ਲਾ ਨੂਸਿਆ ਵਿੱਚ ਚੱਲ ਰਹੀ ਯੁਵਾ ਮਹਿਲਾ ਤੇ ਪੁਰਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਤਗਮਾ ਪੱਕਾ ਕਰਨ ਵਾਲੇ...

ਮੁੱਕੇਬਾਜ਼ੀ ਚੈਂਪੀਅਨਸ਼ਿਪ: ਭਾਰਤ ਦੇ ਅੱਠ ਮੁੱਕੇਬਾਜ਼ ਕੁਆਰਟਰ ਫਾਈਨਲ ਵਿੱਚ

ਨਵੀਂ ਦਿੱਲੀ, 20 ਨਵੰਬਰ ਸਪੇਨ ਦੇ ਲਾ ਨੁਸੀਆ ਵਿੱਚ ਚੱਲ ਰਹੀ ਵਿਸ਼ਵ ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪੰਜਵੇਂ ਦਿਨ ਅੱਜ ਏਸ਼ਿਆਈ ਯੁਵਾ ਚੈਂਪੀਅਨ ਵਿਸ਼ਵਨਾਥ ਸੁਰੇਸ਼ ਅਤੇ ਵੰਸ਼ਜ ਸਮੇਤ ਅੱਠ ਮੁੱਕੇਬਾਜ਼ਾਂ ਨੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਚੇਨੱਈ ਦੇ...

ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ: ਲਵਲੀਨਾ ਤੇ ਪ੍ਰਵੀਨ ਨੇ ਸੋਨ ਤਗਮੇ ਜਿੱਤੇ

ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (75 ਕਿਲੋ ਭਾਰ ਵਰਗ) ਤੇ ਪ੍ਰਵੀਨ ਹੁੱਡਾ (63 ਕਿਲੋ ਭਾਰ ਵਰਗ) ਨੇ ਜਾਰਡਨ ਦੇ ਓਮਾਨ ਵਿੱਚ ਚੱਲ ਰਹੀ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਅੱਜ ਸੋਨ ਤਗਮੇ ਜਿੱਤੇ। ਓਲੰਪਿਕ ਖੇਡਾਂ ਵਿੱਚ ਕਾਂਸੇ ਦਾ ਤਗਮਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img