12.4 C
Alba Iulia
Tuesday, April 30, 2024

ਮੁੱਕੇਬਾਜ਼ੀ: ਮਨਦੀਪ ਜਾਂਗੜਾ ਨੇ ਚੌਥਾ ਪੇਸ਼ੇਵਰ ਮੁਕਾਬਲਾ ਜਿੱਤਿਆ

Must Read


ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਵਿਸਕਾਨਸਿਨ ਦੇ ਮਿਲਵਾਕੀ ਵਿੱਚ ਅਮਰੀਕਾ ਦੇ ਰੇਆਨ ਰੇਬਾਰ ਨੂੰ ਤਕਨੀਕੀ ਨਾਕਆਊਟ ‘ਚ ਹਰਾ ਕੇ ਆਪਣਾ ਚੌਥਾ ਪੇਸ਼ੇਵਰ ਮੁਕਾਬਲਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਮਨਦੀਪ (29) 2020 ਵਿੱਚ ਪੇਸ਼ੇਵਰ ਬਣਿਆ ਸੀ, ਜਿਸ ਵਿੱਚ ਉਸ ਦਾ ਰਿਕਾਰਡ ਹੁਣ 4-0 ਹੋ ਗਿਆ ਹੈ। ਅਰਜੁਨ ਪੁਰਸਕਾਰ ਜੇਤੂ ਮਨਦੀਪ ਨੂੰ ਹਾਲ ਹੀ ਵਿੱਚ ਅਮਰੀਕਾ ਦੇ ਮਹਾਨ ਮੁੱਕੇਬਾਜ਼ ਰੌਏ ਜੋਨਸ ਜੂਨੀਅਰ ਨੇ ਅਗਲੇ ਤਿੰਨ ਸਾਲ ਲਈ ਪੇਸ਼ੇਵਰ ਸਰਕਟ ਵਿੱਚ ਮੁੱਕੇਬਾਜ਼ੀ ਲਈ ਸਾਈਨ ਕੀਤਾ ਸੀ। ਇਸ ਤਰ੍ਹਾਂ ਮਨਦੀਪ ਅਮਰੀਕਾ ਵਿੱਚ ਇਸ ਮਹਾਨ ਮੁੱਕੇਬਾਜ਼ ਨਾਲ ਜੁੜਨ ਵਾਲਾ ਦੇਸ਼ ਦਾ ਪਹਿਲਾ ਮੁੱਕੇਬਾਜ਼ ਬਣ ਗਿਆ ਹੈ। ਜੋਨਸ ਦੀ ਅਗਵਾਈ ਹੇਠ ਇਹ ਉਸ ਦਾ ਪਹਿਲਾ ਮੁਕਾਬਲਾ ਸੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -